ETV Bharat / science-and-technology

ਬਾਇੰਗ ਗਾਈਡ: ਕਿਚਨ ਚਿਮਨੀ ਖਰੀਦਣ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

author img

By

Published : Mar 18, 2021, 9:54 AM IST

ਇਹ ਚਿਮਨੀ ਤੜਕੇ ਅਤੇ ਤੇਲ ਦੇ ਦਾਗ ਨੂੰ ਕੰਟ੍ਰੋਲ ਕਰਨ ਦੇ ਲਈ ਅਤੇ ਖਾਣਾ ਪਕਾਉਣ ਦੀ ਥਾਂ ਨੂੰ ਸਾਫ਼ ਰੱਖਣ ]ਚ ਮਦਦਗਾਰ ਹੁੰਦਾ ਹੈ ਕਿਹੜੀ ਚਿਮਨੀ ਤੁਹਾਡੀ ਰਸੋਈ ਦੇ ਲਈ ਵਧੀਆ ਹੈ ਇਹ ਜਾਣਨ ਲਈ ਪੜੋ ਪੂਰੀ ਖ਼ਬਰ...

ਤਸਵੀਰ
ਤਸਵੀਰ

ਕਾਂਜਯੂਮਰ ਵੋਇਸ ਦਿੱਲੀ: ਕਿਚਨ ਚਿਮਨੀ ਆਧੁਨਿਕ ਭਾਰਤੀ ਰਸੋਈ ਦਾ ਇਕ ਅਹਿਮ ਹਿੱਸਾ ਹੈ ਨਾ ਸਿਰਫ ਧੁੰਆ ਬਲਕਿ ਤੇਲ ਟਾਇਲਾਂ ਅਤੇ ਛੱਤ ਤੋ ਮਸਾਲਿਆਂ ਦੇ ਛੇ ਮਸਾਲਿਆਂ ਦੇ ਦਾਗਾਂ ਨੂੰ ਚਿਮਨੀ ਨਾਲ ਕਾਫੀ ਹੱਦ 'ਚ ਕੰਟ੍ਰੋਲ ਕੀਤਾ ਜਾ ਸਕਦਾ ਹੈ।

ਹਾਲਾਂਕਿ ਦੇਖਣ ਚ ਸਾਰੇ ਚਿਮਨੀ ਇਕ ਵਰਗੇ ਲਗਦੇ ਹਨ ਪਰ ਇਸਨੂੰ ਖਰੀਦਣ ਤੋਂ ਪਹਿਲਾਂ ਤੁਹਾਨੂੰ ਇਹ ਦੇਖਣ ਹੋਵੇਗਾ ਕਿ ਉਹ ਤੁਹਾਡੀ ਰਸੋਈ ਦੀ ਸ਼ੈਲੀ ਨੂੰ ਨਿਖਾਰ ਦੇਵੇ ਅਤੇ ਵਧੀਆ ਸਕਸ਼ਨ ਪਾਵਰ ਨਾਲ ਤੁਹਾਨੂੰ ਬਜਟ ਚ ਵੀ ਫਿਟ ਹੋ ਜਾਵੇ। ਯੂਜਰਜ਼ ਦੀ ਮਦਦ ਕਰਨ ਦੇ ਲਈ ਕਾਂਜਯੂਮਰ ਵੋਇਸ ਨੇ ਟਾਪ ਬ੍ਰਾਂਡ ਅਤੇ ਉਨ੍ਹਾਂ ਦੇ ਮਾਡਲ ਦੇ ਉਤਪਾਦਾਂ ਦਾ ਸਰਵੇ ਕੀਤਾ ਇਹ ਤੁਹਾਨੂੰ ਕੀਮਤ, ਵਾਰੰਟੀ ਪ੍ਰਕਾਰ ਅਤੇ ਕਈ ਹੋਰ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਸਭ ਤੋਂ ਵਧੀਆ ਚਿਮਨੀ ਦੀ ਚੋਣ ਕਰਨ ’ਚ ਮਦਦ ਕਰੇਗਾ।

ਬਾਇੰਗ ਗਾਈਡ
ਬਾਇੰਗ ਗਾਈਡ

ਕਿਚਨ ਚਿਮਨੀ ਦੀ ਖਰੀਦ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ:

ਫਿਲਟਰ ਦੇ ਪ੍ਰਕਾਰ

ਮੁੱਖ ਤੌਰ ਤੇ ਤਿੰਨ ਪ੍ਰਕਾਰ ਦੇ ਫਿਲਟਰ ਹੁੰਦਾ ਹੈ-

  • ਕੈਸਿਟ/ਮੇਸ਼ ਫਿਲਟਰ
  • ਬੈਫਲ ਫਿਲਟਰ
  • ਕਾਰਬਨ ਫਿਲਟਰ

ਜਿਆਦਾਤਰ ਭਾਰਤੀ ਚਿਮਨੀ ਚ ਬੈਫਲ ਫਿਲਹਰ ਹੁੰਦਾ ਹੈ ਇਹ ਐਲਮਿਯੂਨੀਅਮ ਵਾਇਰ ਮੇਸ਼ ਫਿਲਟਰ ਦਾ ਇਕ ਸੁਧਾਰਿਆ ਹੋਇਆ ਰੂਪ ਹੈ ਬੈਫਲ ਫਿਲਟਰ ਦਾ ਰੱਖ-ਰਖਾਅ ਸੋਖਾ ਹੈ, ਕਿਉਂਕਿ ਇਨ੍ਹਾਂ ਨੂੰ 3 ਤੋਂ 4 ਮਹੀਨੇ ਚ ਇਕ ਵਾਰ ਵੀ ਸਫਾਈ ਦੀ ਲੋੜ ਨਹੀਂ ਹੁੰਦੀ ਹੈ ਦੂਜੀ ਪਾਸੇ ਮੈਸ਼ ਫਿਲਟਰ ਨੂੰ ਜਿਆਦਾ ਰੱਖ-ਰਖਾਅ ਦੀ ਲੋੜ ਹੁੰਦੀ ਹੈ ਕਈ ਭਾਰਤੀ ਘਰਾਂ ਚ ਕਾਰਬਨ ਫਿਲਟਰ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ ਕਿਉਂਕਿ ਇਹ ਬਦਬੂ ਨੂੰ ਦੂਰ ਕਰਨ ਚ ਮਦਦ ਕਰਦਾ ਹੈ।

ਆਕਾਰ (ਸਾਈਜ)

ਚਿਮਨੀ ਦਾ ਆਕਾਰ ਤੁਹਾਡੇ ਗੈਸ ਸਟੋਵ ਦੇ ਬਰਾਬਰ ਹੋਣਾ ਚਾਹੀਦਾ ਹੈ ਚਿਮਨੀ ਦਾ ਆਮਤੌਰ ਤੇ ਸਾਈਜ਼ 6.-90 ਸੇਮੀ ਹੁੰਦਾ ਹੈ।

ਚਿਮਨੀ ਦੇ ਪ੍ਰਕਾਰ

ਤੁਸੀਂ ਕਿਹੜੀ ਚਿਮਨੀ ਦੀ ਚੋਣ ਕਰਦੇ ਹੋ ਇਹ ਪੂਰੀ ਤਰ੍ਹਾਂ ਦੇ ਨਾਲ ਤੁਹਾਡੀ ਰਸੋਈ ਦੇ ਢੰਗ ਅਤੇ ਤੁਹਾਨੂੰ ਇਸ ਨੂੰ ਕਿੱਥੇ ਬਣਾਇਆ ਹੈ ਇਸ ਤੇ ਨਿਰਭਰ ਕਰਦਾ ਹੈ। ਕਾਬਲੀਅਤਾਂ ਦੇ ਆਧਾਰ ’ਤੇ ਭਾਰਤ ਚ ਰਸੋਈ ਚਿਮਨੀ ਨੂੰ ਤਿੰਨ ਮੁ੍ੱਖ ਹਿੱਸਿਆ ਚ ਵੰਡਿਆ ਜਾ ਸਕਦਾ ਹੈ।

  • ਵੋਲ ਮਾਉਟੇਂਡ
  • ਆਈਲੈਂਡ ਚਿਮਨੀ
  • ਬਿਲਟ-ਇਨ ਚਿਮਨੀ

ਸਕਸ਼ਨ ਪਾਵਰ

ਧੂੰਆਂ ਅਤੇ ਜਮੀ ਹੋਈ ਮੈਲ ਗ੍ਰਾਈਮ ਨੂੰ ਸੋਖਨਾ, ਚਿਮਨੀ ਦਾ ਪਹਿਲਾ ਕੰਮ ਹੈ ਇਸ ਲਈ ਘੱਟ ਸਮੇਂ ਚ ਜਿਆਦਾ ਹਵਾ ਸੋਖਨ ਵਾਲੀ ਚਿਮਨੀ ਬਿਹਤਰ ਵਿਕਲੱਪ ਹੈ। ਇਸ ’ਚ 800-1,000 ਐੱਮ3/ਘੰਟੇ ਦੀ ਸਕਸ਼ਨ ਪਾਵਰ ਹੋਣੀ ਚਾਹੀਦੀ ਹੈ

ਇਹ ਵੀ ਪੜੋ: ਕਵਾਡ ਕਾਨਫਰੰਸ 'ਚ ਵੱਖ ਵੱਖ ਗਲੋਬਲ ਮੁੱਦਿਆਂ 'ਤੇ ਵਿਚਾਰ ਕੀਤਾ ਜਾਵੇਗਾ: ਵ੍ਹਾਈਟ ਹਾਊਸ

ਡਕਟਿੰਗ ਅਤੇ ਡਕਟਲੇਸ

  • ਡਕਟਿੰਗ ਚਿਮਨੀ ਹਵਾ ਨੂੰ ਸੋਖ ਲੈਣ ਤੋਂ ਬਾਅਦ ਹਵਾ ਨੂੰ ਫਿਰ ਫਿਲਟਰ ਅਤੇ ਮੈਸ਼ ਰਾਹੀ ਕੱਢਿਆ ਜਾਂਦਾ ਹੈ ਫਿਲਟਰ ਪ੍ਰਾਈਮ ਅਤੇ ਤੇਲ ਨੂੰ ਕੱਢ ਕੇ ਰਹਿ ਚੁੱਕੀ ਹਵਾ ਨੂੰ ਪਾਈਪ ਜਾਂ ਪੀਵੀਸੀ ਆਉਟਲੇਟਸ ਦੀ ਮਦਦ ਨਾਲ ਵਾਤਾਵਰਨ ਚ ਕੱਢ ਦਿੱਤਾ ਜਾਂਦਾ ਹੈ।
  • ਡਕਟਲੇਸ ਚਿਮਨੀ ਇਕ ਮੋਟਰ ਅਤੇ ਇੱਕ ਫੇਨ ਜਾਂ ਬਲੋਅਰ ਦਾ ਇਸਤੇਮਾਲ ਕਰਦੀ ਹੈ ਧੂੰਏ ਨੂੰ ਚਾਰਕੋਲ ਫਿਲਟਰ ਰਾਹੀ ਕੱਢਿਆ ਜਾਂਦਾ ਹੈ ਜੋ ਗਰਮੀ ਬਦਬੂ ਅਤੇ ਧੂੰਏ ਨੂੰ ਸਾਫ ਕਰਦਾ ਹੈ ਇਹ ਹਵਾ ਮੁੜ ਤੋਂ ਰਸੋਈ ਚ ਭੇਜੀ ਜਾਂਦੀ ਹੈ।

ਕਾਂਜਯੂਮਰ ਵੋਇਸ ਸਮੇਂ ਸਮੇਂ ’ਤੇ ਨਵੀਂ ਬਾਇੰਗ ਗਾਈਡਜ਼ ਕੱਢਦਾ ਰਹਿੰਦਾ ਹੈ ਜਿਆਦਾ ਜਾਣਕਾਰੀ ਦੇ ਲਈ ਤੁਸੀਂ ਇਸ ਲਿੰਕ ਤੇ ਕਲਿੱਕ ਕਰੋ:

(https://join.consumer-voice.org/product/october-2020/)

ਕਾਂਜਯੂਮਰ ਵੋਇਸ ਇੱਕ ਗੈਰ ਸਰਕਾਰੀ ਸੰਸਥਾ ਹੈ ਜੋ ਲਗਾਤਾਰ ਭਾਰੀਤ ਉਪਭੋਗਤਾਵਾਂ ਨੂੰ ਜਾਗਰੂਕ ਕਰਦੀ ਰਹਿੰਦੀ ਹੈ ਇਨ੍ਹਾਂ ਹੀ ਨਹੀਂ ਵੱਖ ਵੱਖ ਉਤਪਾਦ ਜਿਵੇਂ ਕੀ ਖਾਣ ਪੀਣ ਦਾ ਸਾਮਾਨ, ਟੀਵੀ ਏਸੀ ਆਦਿ ਦੀ ਕਾਂਜਯੂਮਰ ਵੋਇਸ ਨਿਰਪੱਖ ਸਮੀਖਿਆ ਕਰਦਾ ਹੈ ਇਸ ਤੋਂ ਬਾਅਦ ਕਾਂਜਯੂਮਰ ਵੋਇਸ ਬਾਇੰਗ ਗਾਈਡਜ਼ ਨੂੰ ਤੈਆਰ ਕਰਕੇ ਗਾਹਕਾਂ ਦੇ ਲਈ ਪੇਸ਼ ਕਰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.