ETV Bharat / lifestyle

ਐਪਿਕ ਗੇਮਜ਼ ਨੇ ਫਾਲ ਗਾਇਜ਼ ਦੇ ਡਿਵੈਲਪਰ ਮੈਡੀਅਟੋਨਿਕ ਨੂੰ ਖਰੀਦਿਆ

ਫਾਲ ਗਾਇਜ਼ ਗੇਮਜ਼ ਦੇ ਮੇਕਰਸ ਮੈਡੀਅਟੋਨਿਕ ਨੂੰ ਫੌਰਨਾਈਟ ਡਿਵੈਲਪਰ ਐਪਿਕ ਗੇਮਜ਼ ਨੂੰ ਵੇਚ ਦਿੱਤਾ ਗਿਆ ਹੈ। ਫਾਲ ਗਾਇਜ਼ ਫੈਨਜ਼ ਦੇ ਲਈ ਗੇਮਪਲੇਅ ਨਹੀਂ ਬਦਲ ਰਿਹਾ ਹੈ।

author img

By

Published : Mar 6, 2021, 3:21 PM IST

ਤਸਵੀਰ
ਤਸਵੀਰ

ਸੇਨ ਫ੍ਰਾਂਸਿਸਕੋ: ਫੋਰਟਨਾਈਟ ਡੈਵਲਪਰ ਐਪਿਕ ਗੇਮਜ਼ ਨੇ ਇੱਕ ਅਣਜਾਨ ਰਾਸ਼ੀ 'ਚ ਮਸ਼ਹੂਰ ਫਾਲ ਗਾਇਜ਼ ਗੇਮ ਦੇ ਨਿਰਮਾਤਾ, ਵੀਡੀਓ ਗੇਮ ਸਟੂਡੀਓ ਮੇਡੀਆਟੋਨਿਕ ਨੂੰ ਖਰੀਦ ਲਿਆ ਹੈ।

ਫਾਲ ਗਾਈਜ਼ ਫੈਨਜ਼ ਦੇ ਲਈ ਗੇਮਪਲੇਅ ਨਹੀਂ ਬਦਲ ਰਿਹਾ ਹੈ ਨਾਲ ਹੀ ਐਪਿਕ ਪਲੇਟਫਾਰਮ ’ਤੇ ਖਿਡਾਰੀਆਂ ਦੇ ਲਈ ਗੇਮ ਨੂੰ ਖੇਡਣ ਦਾ ਸ਼ਾਨਦਾਰ ਤਜਰਬਾ ਬਣਾਏ ਰੱਖਣ ਦੇ ਲਈ ਨਿਵੇਸ਼ ਕਰਨਾ ਜਾਰੀ ਰੱਖੇਗਾ।

ਕੰਪਨੀ ਨੇ ਇਕ ਬਿਆਨ ਚ ਕਿਹਾ ਹੈ ਕਿ ਤੁਹਾਡੀ ਪਸੰਦੀਦਾ ਰੰਗੀਨ ਬੀਨਸ ਅਜੇ ਵੀ ਪੀਸੀ, ਪਲੇਅਸਟੇਸ਼ਨ ਅਤੇ ਜਲਦ ਹੀ ਨਿਨਟੇਂਡੋ ਸਵਿੱਚ ਅਤੇ ਐਕਸਬਾਕਸ ਤੇ ਰਹੇਗਾ। 2019 ਚ ਐਪਿਕ ਨੇ ਸੋਸ਼ਲ ਵੀਡੀਓ ਐਪ ਹਾਉਸਪਾਰਟੀ ਅਤੇ ਰਾਕੇਟ ਲੀਡ ਡੇਵਲਪਰ Psyonix ਨੂੰ ਵੀ ਖਰੀਦ ਲਿਆ ਸੀ।

ਐਪਿਕ ਦੇ ਸੀਇਓ ਟਿਮ ਸੀਵੇਨੀ ਨੇ ਕਿਹਾ, "ਇਹ ਕੋਈ ਭੇਤ ਨਹੀਂ ਹੈ ਐਪਿਕ ਨੇ ਮੇਟਾਵਰਸ ਅਤੇ ਟਾਨਿੱਕ ਗੇਮਜ਼ ਦੇ ਨਿਰਮਾਣ ਚ ਨਿਵੇਸ਼ ਕੀਤਾ ਹੈ ਐਪਿਕ ਇਸ ਆਭਾਸੀ ਭਵਿੱਖ ਦੇ ਨਿਰਮਾਣ ਦੇ ਲਈ ਕੰਮ ਕਰਦਾ ਹੈ।"

ਇਹ ਵੀ ਪੜੋ: ਬੇਲਾਰੂਸ ਦੇ ਅਥਲੈਟਿਕਸ ਕੋਚ ਨਿਕੋਲਈ ਦਾ ਪਟਿਆਲੇ ਵਿੱਚ ਹੋਇਆ ਦੇਹਾਂਤ

ਫਾਲ ਗਾਈਜ ਅਲਟੀਮੇਟ ਨਾਕਆਉਟ ਸਟੀਮ ਅਤੇ ਪਲੇਅਸਟੇਸ਼ਨ ਤੇ ਖਰੀਦ ਯੋਗ ਰਹੇਗਾ। ਜੇਕਰ ਤੁਸੀਂ ਇਨ੍ਹਾਂ ਪਲੇਟਫਾਰਮਾਂ ਤੇ ਗੇਮ ਖੇਡਣ ਦਾ ਸ਼ੌਕ ਰੱਖਦੇ ਹੋ ਤਾਂ ਤੁਸੀਂ ਅਜੇ ਵੀ ਇਸਨੂੰ ਉੱਥੋ ਖੇਡ ਸਕੋਗੇ ਅਤੇ ਭਵਿੱਖ ਚ ਆਉਣ ਵਾਲੇ ਅਪਡੇਟ ਹਾਸਿਲ ਕਰ ਸਕੋਗੇ।

ਮੈਡੀਅਟੋਨਿਕ ਨੇ ਕਿਹਾ, 'ਐਪਿਕ ਦੇ ਨਾਲ ਜੁੜਣ ਨਾਲ ਖੇਡ ਨੂੰ ਵਧਿਆ ਬਣਾਉਣ ਅਤੇ ਕਮਿਯੂਨਿਟੀ ਦਾ ਸਮਰਥਨ ਜਾਰੀ ਰੱਖਣ ਦੇ ਲਈ ਫਾਲ ਗਾਈਜ ਨੂੰ ਜ਼ਿਆਦਾ ਤੋਂ ਜ਼ਿਆਦਾ ਖਿਡਾਰੀਆਂ ਤੱਕ ਪਹੁੰਚਾਉਣ ਦੀ ਸਾਡੇ ਯੋਜਨਾ ਚ ਤੇਜ਼ੀ ਆਵੇਗੀ।

ਮੈਡੀਅਟੋਨਿਕ ਨੇ ਇਹ ਵੀ ਕਿਹਾ ਕਿ ਅਸੀਂ ਹੁਣ ਵੀ ਨਿਨਟੇਂਡੋ ਸਵਿੱਚ ਅਤੇ ਐਕਸਬਾਕਸ 'ਚ ਫਾਲ ਗਾਇਜ਼ ਲਗਾਉਣ ਦੀ ਯੋਜਨਾ ਬਣਾ ਰਹੇ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.