ETV Bharat / jagte-raho

ਪਤੀ ਨੇ ਪਤਨੀ ਸਮੇਤ ਮਾਪਿਆਂ ਤੇ ਭਰਾ ਨੂੰ ਕੀਤਾ ਜ਼ਖ਼ਮੀ, ਪਤਨੀ ਦੀ ਮੌਤ - ਪੰਜਾਬ

ਪਿੰਡ ਰਾਏ ਕੇ ਖੁਰਦ ਵਿਖੇ ਪਤੀ ਨੇ ਪਤਨੀ ਸਮੇਤ ਆਪਣੇ ਮਾਪਿਆਂ, ਭਰਾ ਤੇ ਭਰਜਾਈ 'ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਦ ਕਿ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ।

ਪਤੀ ਨੇ ਪਤਨੀ ਸਮੇਤ ਮਾਪਿਆਂ ਤੇ ਭਰਾ ਨੂੰ ਕੀਤਾ ਜ਼ਖ਼ਮੀ, ਪਤਨੀ ਦੀ ਮੌਤ
author img

By

Published : Jun 19, 2019, 8:31 PM IST

ਬਠਿੰਡਾ : ਜ਼ਿਲ੍ਹੇ ਦੇ ਪਿੰਡ ਰਾਏ ਕੇ ਖ਼ੁਰਦ ਵਿੱਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਕਲਯੁਗੀ ਪੁੱਤ ਨੇ ਆਪਣੇ ਮਾਂ-ਪਿਓ ਅਤੇ ਭਰਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜਖ਼ਮੀ ਕਰ ਦਿੱਤਾ ਹੈ, ਜਿਸ ਵਿੱਚ ਉਸ ਦੀ ਪਤਨੀ ਰਾਜਵੀਰ ਕੌਰ ਦੀ ਮੌਤ ਹੋ ਗਈ ਹੈ।

ਪਤੀ ਨੇ ਪਤਨੀ ਸਮੇਤ ਮਾਪਿਆਂ ਤੇ ਭਰਾ ਨੂੰ ਕੀਤਾ ਜ਼ਖ਼ਮੀ, ਪਤਨੀ ਦੀ ਮੌਤ

ਘਟਨਾ ਦੀ ਜਾਣਕਾਰੀ ਦਿੰਦਿਆਂ ਬੇਟੇ ਦੀ ਮਾਂ ਨੇ ਦੱਸਿਆ ਕਿ ਉਸ ਦੇ ਸਭ ਤੋਂ ਵੱਡੇ ਬੇਟੇ ਹਰਦੀਪ ਸਿੰਘ ਨੇ ਬੀਤੀ ਰਾਤ ਕਰੀਬ 11.00 ਵਜੇ ਆਪਣੇ 12-13 ਸਾਥੀਆਂ ਨਾਲ ਪੂਰੇ ਪਰਿਵਾਰ ਉੱਤੇ ਹਮਲਾ ਕਰ ਦਿੱਤਾ। ਜਿਸ ਵਿੱਚ ਹਰਦੀਪ ਸਿੰਘ ਦੀ ਪਤਨੀ ਰਾਜਵੀਰ ਕੌਰ ਦੀ ਮੌਤ ਹੋ ਗਈ ਅਤੇ ਹਰਦੀਪ ਦਾ ਪਿਤਾ ਅਤੇ ਉਸ ਦਾ ਛੋਟਾ ਭਰਾ ਵੀ ਗੰਭੀਰ ਜ਼ਖ਼ਮੀ ਹੋ ਗਏ ਹਨ। ਜਦਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਰਦੀਪ ਮੌਕੇ ਤੋਂ ਫਰਾਰ ਹੋ ਗਿਆ।

ਘਟਨਾ ਤੋਂ ਬਾਅਦ ਮ੍ਰਿਤਕ ਦੀ ਮਾਂ ਬਲਜਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਬੇਟੀ ਰਾਜਵੀਰ ਕੌਰ ਦਾ 3 ਮਹੀਨੇ ਪਹਿਲਾਂ ਹਰਦੀਪ ਸਿੰਘ ਨਾਲ ਵਿਆਹ ਹੋਇਆ ਸੀ। ਰਾਜਵੀਰ ਦੀ ਮਾਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਹ ਸਾਨੂੰ ਧਮਕੀ ਦੇ ਰਿਹਾ ਸੀ ਕਿ ਹਰਦੀਪ ਉਸ ਦੀ ਬੇਟੀ ਨੂੰ ਮਾਰ ਦੇਵੇਗਾ। ਪਰ ਬੀਤੇ ਰਾਤ ਉਸ ਨੇ ਤੇਜ਼ ਹਥਿਆਰਾਂ ਦੇ ਨਾਲ ਆਪਣੇ ਮਾਂ-ਪਿਓ, ਭਰਾ ਤੇ ਪਤਨੀ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਉਸ ਦੀ ਬੇਟੀ ਰਾਜਵੀਰ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਵਿਰੁੱਧ ਸਖ਼ਤ ਕਾਰਵਾਈ ਕਰ ਸਜ਼ਾ ਦਿੱਤੀ ਜਾਵੇ।

ਇਹ ਵੀ ਪੜ੍ਹੋ : ਛੁੱਟੀ 'ਤੇ ਆਏ ਫ਼ੌਜੀ ਨੇ ਗੁਆਂਢ 'ਚ ਰਹਿਣ ਵਾਲੇ ਨੌਜਵਾਨ ਦਾ ਗੋਲੀ ਮਾਰ ਕੇ ਕੀਤਾ ਕਤਲ

ਮੌਕਾ-ਏ-ਵਾਰਦਾਤ 'ਤੇ ਪਹੁੰਚੇ ਡੀਐੱਸਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਨਾਅ ਦੇ ਲੜਕੇ ਨੇ ਆਪਣੇ ਮਾਂ-ਬਾਪ, ਛੋਟੇ ਭਰਾ ਅਤੇ ਪਤਨੀ 'ਤੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਉਸ ਦੀ ਪਤਨੀ ਰਾਜਵੀਰ ਕੌਰ ਦੀ ਮੌਤ ਹੋ ਗਈ। ਡੀਐੱਸਪੀ ਨੇ ਕਿਹਾ ਕਿ ਫਿਲਹਾਲ ਪੁਲਿਸ ਪੀੜਤਾਂ ਦੇ ਬਿਆਨ ਲੈ ਰਹੀ ਹੈ ਅਤੇ ਉਸ ਤੋਂ ਬਾਅਦ ਬਣਦੀ ਕਰੇਗੀ।

Bathinda 19-6-19 Wife Murder story
feed by link 
slug Name-Bathinda 19-6-19 Wife Murder story
Total files-11
Report by Goutam kumar Bathinda 
9855365553 

ਬਠਿੰਡਾ ਦੇ ਵਿੱਚ ਰਾਏਕੇ ਖੁਰਦ ਪਿੰਡ ਦੇ ਵਿੱਚ ਇੱਕ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਕਲਯੁਗੀ ਪੁੱਤ ਨੇ ਆਪਣੇ ਮਾਂ ਪਿਓ ਅਤੇ ਭਰਾ ਪਤੀ ਪਤਨੀ ਨੂੰ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਉਸ ਦੀ ਪਤਨੀ  ਰਾਜਵੀਰ ਕੌਰ ਦੀ ਮੌਤ ਹੋ ਗਈ 
vo- ਘਟਨਾ ਦੀ ਜਾਣਕਾਰੀ ਦਿੰਦਿਆਂ ਹੋਇਆ ਕਾਤਲ ਬੇਟੇ ਦੀ ਮਾਂ ਨੇ ਦੱਸਿਆ ਕਿ ਉਸ ਦਾ ਸਭ ਤੋਂ ਵੱਡਾ ਬੇਟਾ ਜਿਸ ਦਾ ਨਾਂ ਹਰਦੀਪ ਸਿੰਘ ਹੈ ਜਿਸ ਨੇ ਬੀਤੀ ਰਾਤ ਕਰੀਬ ਗਿਆਰਾਂ ਵਜੇ ਆਪਣੇ ਬਾਰਾਂ ਤੇਰਾਂ ਸਾਥੀਆਂ ਦੇ ਨਾਲ ਪੂਰੇ ਪਰਿਵਾਰ ਦੇ ਉੱਤੇ ਹਮਲਾ ਕਰ ਦਿੱਤਾ ਜਿਸਦੇ ਵਿੱਚ ਹਰਦੀਪ ਸਿੰਘ ਦੀ ਪਤਨੀ ਰਾਜਵੀਰ ਕੌਰ ਦੀ ਮੌਤ ਹੋ ਗਈ ਹੈ ਅਤੇ ਹਰਦੀਪ ਦੇ ਪਿਤਾ ਜੋ ਕਿ ਗੰਭੀਰ ਜ਼ਖ਼ਮੀ ਹੈ ਨਾਲ ਹੀ ਉਸ ਦੇ ਛੋਟੇ ਭਰਾ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ ਵਾਰਦਾਤ ਕਰਨ ਤੋਂ ਬਾਅਦ ਹਰਦੀਪ ਮੌਕੇ ਤੋਂ ਫਰਾਰ ਹੋ ਗਿਆ 
ਵ੍ਹਾਈਟ -ਚਰਨਜੀਤ ਕੌਰ ਕਾਤਲ ਬੇਟੇ ਹਰਦੀਪ ਦੀ ਮਾਂ 
ਸੀਜੀਸੀ ਉੱਥੇ ਹੀ ਘਟਨਾ ਤੋਂ ਬਾਅਦ ਮ੍ਰਿਤਕ ਬੇਟੀ ਦੀ ਮਾਂ ਬਲਜਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਬੇਟੀ ਰਾਜਵੀਰ ਕੌਰ ਦਾ ਤਿੰਨ ਮਹੀਨੇ ਪਹਿਲਾਂ ਹਰਦੀਪ ਸਿੰਘ ਦੇ ਨਾਲ ਵਿਆਹ ਹੋਇਆ ਸੀ ਪਰ ਕੁਝ ਦਿਨ ਪਹਿਲਾਂ ਉਹ ਸਾਨੂੰ ਧਮਕੀ ਦਿੰਦਾ ਸੀ ਕਿ ਉਹ ਉਸ ਦੀ ਬੇਟੀ ਨੂੰ ਮਾਰ ਦੇਵੇਗਾ ਅਤੇ ਬੀਤੇ ਦਿਨ ਉਸ ਨੇ ਤੇਜ਼ ਹਥਿਆਰਾਂ ਦੇ ਨਾਲ ਬੇਟੀ ਨੂੰ ਮਾਰ ਵੀ ਦਿੱਤਾ ਨਾਲ ਹੀ ਆਪਣੇ ਮਾਂ ਪਿਓ ਅਤੇ ਛੋਟੇ ਭਰਾ ਤੇ ਵੀ ਜਾਨਲੇਵਾ ਹਮਲਾ ਕੀਤਾ ਹੁਣ ਸਾਡੀ ਮੰਗ ਹੈ ਕਿ ਪੁਲਿਸ ਪ੍ਰਸ਼ਾਸਨ ਦੁਆਰਾ ਉਸ ਦੇ ਖਿਲਾਫ਼ ਸਖ਼ਤ ਸਰਕਾਰਾ ਕਰਕੇ ਉਹਨੂੰ ਸਜ਼ਾ ਦਿੱਤੀ ਜਾਵੇ 
ਵ੍ਹਾਈਟ- ਬਲਜਿੰਦਰ ਕੌਰ ਮ੍ਰਿਤਕ ਬੇਟੀ ਰਾਜਵੀਰ ਦੀ ਮਾਂ 

ਮੋਦੀ ਹੀ ਮੌਕੇ ਤੇ ਪਹੁੰਚੇ ਡੀਐਸਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਨਾਮ ਦੇ ਲੜਕੇ ਨੇ ਆਪਣੀ ਮਾਂ ਬਾਪ ਛੋਟੇ ਭਰਾ ਅਤੇ ਪਤਨੀ ਲੁੱਟੇਗਾ ਪਿਆਰਾਂ ਤੇ ਹਮਲਾ ਕੀਤਾ ਜਿਸ ਤੋਂ ਬਾਅਦ ਉਸ ਦੀ ਪਤਨੀ ਰਾਜਵੀਰ ਕੌਰ ਦੀ ਮੌਤ ਹੋ ਗਈ ਫਿਲਹਾਲ ਪੁਲਿਸ ਪੀੜਤਾਂ ਦੇ ਜਾਨ ਲੈ ਰਹੀ ਹੈ ਅਤੇ ਉਸ ਤੋਂ ਬਾਅਦ ਆਪਣੀ ਬਣਦੀ ਕਰ ਰਹੀ ਕਰੇਗੀ 

ਵ੍ਹਾਈਟ- ਡੀਐੱਸਪੀ ਕੁਲਦੀਪ ਸਿੰਘ ਜਾਂਚ ਅਧਿਕਾਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.