ਸ਼ੰਘਾਈ: ਚੀਨ ਦੀ ਸਖ਼ਤ ਕੋਵਿਡ 19 ਨੀਤੀ ਖ਼ਿਲਾਫ਼ ਸ਼ਨੀਵਾਰ ਰਾਤ ਚੀਨ ਦੇ ਸ਼ੰਘਾਈ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ (Opposition to the Covid policy in China) ਹੋ ਗਏ। ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ 'ਚ ਲੋਕ ਕੋਵਿਡ ਨੂੰ ਫੈਲਣ ਤੋਂ ਰੋਕਣ ਲਈ ਚੀਨੀ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਦਿਖਾਈ ਦੇ ਰਹੇ ਹਨ।
ਇਹ ਵੀ ਪੜੋ: ਬੇਲਾਰੂਸ ਦੇ ਵਿਦੇਸ਼ ਮੰਤਰੀ ਵਲਾਦੀਮੀਰ ਮੇਕੀ ਦਾ ਦਿਹਾਂਤ
ਸ਼ਨੀਵਾਰ ਨੂੰ ਸ਼ੰਘਾਈ ਵਿੱਚ ਦੇਸ਼ ਭਰ ਵਿੱਚ ਕੋਵਿਡ 19 ਪਾਬੰਦੀਆਂ ਨੂੰ ਸੌਖਾ ਕਰਨ ਦੀ ਮੰਗ ਦੇ ਨਾਲ ਵਿਰੋਧ ਪ੍ਰਦਰਸ਼ਨ ਸ਼ੁਰੂ (Opposition to the Covid policy in China) ਹੋਏ। ਸਖਤ ਕੋਵਿਡ ਨੀਤੀ 'ਤੇ ਗੁੱਸਾ ਜ਼ਾਹਰ ਕਰਦੇ ਹੋਏ ਚੀਨੀ ਨਾਗਰਿਕ ਵੱਡੀ ਗਿਣਤੀ 'ਚ ਸੜਕਾਂ 'ਤੇ ਉਤਰ ਆਏ।
ਇਹ ਵੀ ਪੜੋ: ਐਲੋਨ ਮਸਕ ਨੇ ਕੀਤਾ ਇੱਕ ਹੋਰ ਟਵੀਟ, ਲਿਖਿਆ 'ਹੋਮ ਟਵੀਟ ਹੋਮ'