ਤਹਿਰਾਨ (ਇਰਾਨ): ਹਦੀਸ ਨਜਫੀ, ਇੱਕ ਜਵਾਨ ਈਰਾਨੀ ਕੁੜੀ। ਮਾਹਸਾ ਅਮੀਨੀ ਦੀ ਮੌਤ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਉਸ ਦੇ ਵਾਲ ਬੰਨ੍ਹਣ ਦਾ ਵੀਡੀਓ ਵਾਇਰਲ ਹੋਇਆ ਸੀ, ਜਿਸ ਨੂੰ ਕਥਿਤ ਤੌਰ ਉੱਤੇ ਈਰਾਨੀ ਪੁਲਿਸ ਮੁਲਾਜ਼ਮਾਂ ਨੇ ਗੋਲੀ (Hadith Najafi shot dead for opposing Hijab) ਮਾਰ ਦਿੱਤੀ ਸੀ। ਹੁਣ ਹਦੀਸ ਨਜਫੀ ਦੇ ਅੰਤਿਮ ਸੰਸਕਾਰ ਦਾ ਵੀਡੀਓ ਵਾਇਰਲ (Funeral video vira) ਹੋ ਰਿਹਾ ਹੈ। ਜਿਸ ਵਿੱਚ ਲੋਕ ਉਸ ਦੀ ਕਬਰ ਉੱਤੇ ਤਸਵੀਰ ਰੱਖ ਕੇ ਰੋਂਦੇ ਨਜ਼ਰ ਆ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹਦੀਸ ਉੱਤੇ 6 ਗੋਲੀਆਂ ਚਲਾਈਆਂ ਗਈਆਂ। ਉਸ ਦੇ ਪੇਟ, ਗਰਦਨ, ਦਿਲ ਅਤੇ ਬਾਂਹ ਉੱਤੇ ਗੋਲੀਆਂ ਲੱਗੀਆਂ ਹਨ।
-
This 20 Yr old girl who was getting ready to join the protest against the murdering of #MahsaAmini got killed by 6 bullets.#HadisNajafi, 20، was shot in the chest, face and neck by Islamic Republic’s security forces.
— Masih Alinejad 🏳️ (@AlinejadMasih) September 25, 2022 " class="align-text-top noRightClick twitterSection" data="
Be our voice.#مهسا_امینیpic.twitter.com/NnJX6kufNW
">This 20 Yr old girl who was getting ready to join the protest against the murdering of #MahsaAmini got killed by 6 bullets.#HadisNajafi, 20، was shot in the chest, face and neck by Islamic Republic’s security forces.
— Masih Alinejad 🏳️ (@AlinejadMasih) September 25, 2022
Be our voice.#مهسا_امینیpic.twitter.com/NnJX6kufNWThis 20 Yr old girl who was getting ready to join the protest against the murdering of #MahsaAmini got killed by 6 bullets.#HadisNajafi, 20، was shot in the chest, face and neck by Islamic Republic’s security forces.
— Masih Alinejad 🏳️ (@AlinejadMasih) September 25, 2022
Be our voice.#مهسا_امینیpic.twitter.com/NnJX6kufNW
ਮੀਡੀਆ ਰਿਪੋਰਟਾਂ ਮੁਤਾਬਕ ਉਸ ਨੂੰ 21 ਸਤੰਬਰ ਨੂੰ ਗੋਲੀ ਮਾਰੀ ਗਈ ਸੀ। ਸੁਰੱਖਿਆ ਬਲਾਂ ਵੱਲੋਂ ਉਸ ਨੂੰ ਗੋਲੀ ਮਾਰਨ ਤੋਂ ਬਾਅਦ ਉਸ ਨੂੰ ਘੇਮ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਹਦੀਸ ਦੀ ਭੈਣ ਨੇ ਦੱਸਿਆ ਕਿ ਉਹ ਸਿਰਫ 20 ਸਾਲ (The deceased Hadis Nazafi was only 20 years old ) ਦੀ ਸੀ। ਮਹਸਾ ਅਮੀਨੀ ਦੀ ਮੌਤ (Death of Mahsa Amini) ਤੋਂ ਬਾਅਦ ਉਹ ਬਹੁਤ ਦੁਖੀ ਸੀ। ਉਸ ਨੇ ਕਿਹਾ ਕਿ ਉਹ ਚੁੱਪ ਨਹੀਂ ਰਹਿ ਸਕਦੀ। ਉਨ੍ਹਾਂ ਨੇ ਉਸ ਨੂੰ ਛੇ ਗੋਲੀਆਂ ਮਾਰੀਆਂ ਅਤੇ ਜਾਨੋਂ ਮਾਰ ਦਿੱਤਾ। ਪੱਤਰਕਾਰ ਅਤੇ ਮਹਿਲਾ ਅਧਿਕਾਰ ਕਾਰਕੁਨ ਮਸੀਹ ਅਲੀਨੇਜਾਦ ਨੇ 25 ਸਤੰਬਰ ਨੂੰ ਹਦੀਸ ਦੀ ਮੌਤ ਦੀ ਪੁਸ਼ਟੀ ਕੀਤੀ। ਉਸਨੇ ਹਦੀਸ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ਰਹੀ ਸੀ।
ਅਲੀਨੇਜਾਦ ਨੇ ਟਵੀਟ ਕਰਕੇ ਲਿਖਿਆ ਕਿ ਇਹ 20 ਸਾਲਾ ਲੜਕੀ ਮਹਿਸਾ ਅਮੀਨੀ ਦੀ ਹੱਤਿਆ ਦੇ ਵਿਰੋਧ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ਰਹੀ ਸੀ। ਇਸ ਨੂੰ ਛੇ ਵਾਰ ਸ਼ੂਟ ਕੀਤਾ ਗਿਆ ਹੈ । ਇਸ ਨੂੰ ਇਸਲਾਮਿਕ ਰੀਪਬਲਿਕ (Islamic Republic) ਦੇ ਸੁਰੱਖਿਆ ਬਲਾਂ ਦੁਆਰਾ ਛਾਤੀ, ਚਿਹਰੇ ਅਤੇ ਗਰਦਨ ਵਿੱਚ ਗੋਲੀ ਮਾਰੀ ਗਈ ਸੀ। ਵੀਡੀਓ ਵਿੱਚ ਉਹ ਵਿਰੋਧ ਵਿੱਚ ਸ਼ਾਮਲ ਹੋਣ ਲਈ ਆਪਣੇ ਵਾਲ ਬੰਨ੍ਹਦੀ ਨਜ਼ਰ ਆ ਰਹੀ ਹੈ।
-
This is the funeral of 20 year old #HadisNajafi, who was shot dead on the streets by security forces for protesting yhe murder of #MahsaAmini by Hijab Police.
— Masih Alinejad 🏳️ (@AlinejadMasih) September 25, 2022 " class="align-text-top noRightClick twitterSection" data="
Hadis was a kind hearted girl and loved dancing. pic.twitter.com/tduxVe1SZf
">This is the funeral of 20 year old #HadisNajafi, who was shot dead on the streets by security forces for protesting yhe murder of #MahsaAmini by Hijab Police.
— Masih Alinejad 🏳️ (@AlinejadMasih) September 25, 2022
Hadis was a kind hearted girl and loved dancing. pic.twitter.com/tduxVe1SZfThis is the funeral of 20 year old #HadisNajafi, who was shot dead on the streets by security forces for protesting yhe murder of #MahsaAmini by Hijab Police.
— Masih Alinejad 🏳️ (@AlinejadMasih) September 25, 2022
Hadis was a kind hearted girl and loved dancing. pic.twitter.com/tduxVe1SZf
ਹਦੀਸ ਦੀਆਂ ਵੀਡੀਓਜ਼ ਅਤੇ ਫੋਟੋਆਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।ਇਰਾਨ ਵਿੱਚ ਇਸ ਸਮੇਂ ਹਿਜਾਬ ਦੀ ਲੋੜ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਹਨ। ਇਸ ਵਿਰੋਧ ਪ੍ਰਦਰਸ਼ਨ ਵਿੱਚ ਹੁਣ ਤੱਕ 57 ਲੋਕਾਂ (So far 57 people have lost their lives in the demonstration) ਦੀ ਜਾਨ ਜਾ ਚੁੱਕੀ ਹੈ।
ਇਹ ਵੀ ਪੜ੍ਹੋ: ਹਿਜ਼ਾਬ ਨਾ ਪਾਉਣ ਉੱਤੇ ਹਿਰਾਸਤ ਵਿੱਚ ਲਈ ਕੁੜੀ ਦੀ ਹੋਈ ਮੌਤ !