ETV Bharat / international

ਐਮਾਜ਼ਾਨ ਗੇਮਜ਼ ਸਟੂਡੀਓ ਦੇ ਮੁਖੀ ਮਾਈਕ ਫਰਾਜ਼ਿਨੀ ਨੇ ਦਿੱਤਾ ਅਸਤੀਫਾ - Mike Frazzini resigns from Amazon

ਨਿਊ ਵਰਲਡ ਅਤੇ ਲੌਸਟ ਆਰਕ ਆਫ ਲਾਈਫ ਵਰਗੀਆਂ ਮਸ਼ਹੂਰ ਗੇਮਾਂ ਨੂੰ ਸਾਹਮਣੇ ਲਿਆਉਣ ਵਾਲੇ ਐਮਾਜ਼ਾਨ ਗੇਮਜ਼ ਦੇ ਸਟੂਡੀਓ ਮੁਖੀ ਮਾਈਕ ਫਰਾਜ਼ੀਨੀ ਨੇ ਅਸਤੀਫਾ (Mike Frazzini resigns) ਦੇ ਦਿੱਤਾ ਹੈ।

Amazon Games studio head Mike Frazzini resigns

author img

By

Published : Mar 28, 2022, 11:59 AM IST

ਸੈਨ ਫਰਾਂਸਿਸਕੋ: ਨਿਊ ਵਰਲਡ ਅਤੇ ਲੌਸਟ ਆਰਕ ਆਫ ਲਾਈਫ ਵਰਗੀਆਂ ਮਸ਼ਹੂਰ ਗੇਮਾਂ ਨੂੰ ਸਾਹਮਣੇ ਲਿਆਉਣ ਵਾਲੇ ਐਮਾਜ਼ਾਨ ਗੇਮਜ਼ ਦੇ ਸਟੂਡੀਓ ਮੁਖੀ ਮਾਈਕ ਫਰਾਜ਼ਿਨੀ ਨੇ ਅਸਤੀਫਾ ਦੇ ਦਿੱਤਾ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਮਾਈਕ ਨੇ ਆਪਣੇ ਸਟਾਫ ਨੂੰ ਕਿਹਾ ਹੈ ਕਿ ਉਹ ਆਪਣੇ ਪਰਿਵਾਰ 'ਤੇ ਧਿਆਨ ਦੇਣ ਲਈ ਸਟੂਡੀਓ ਛੱਡ ਰਿਹਾ ਹੈ।

ਐਮਾਜ਼ਾਨ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਮਾਈਕ ਸ਼ੁਰੂ ਤੋਂ ਹੀ ਐਮਾਜ਼ਾਨ ਖੇਡਾਂ ਦੀ ਟੀਮ ਨਾਲ ਜੁੜਿਆ ਹੋਇਆ ਸੀ।

ਇਹ ਵੀ ਪੜ੍ਹੋ: ਅੱਜ ਅਤੇ ਕੱਲ ਭਾਰਤ ਬੰਦ, ਬੈਂਕਾਂ ਦਾ ਕੰਮ ਹੋ ਸਕਦਾ ਪ੍ਰਭਾਵਿਤ

ਉਨ੍ਹਾਂ ਦੀ ਅਗਵਾਈ 'ਚ ਹੀ ਐਮਾਜ਼ਾਨ ਖੇਡਾਂ ਇੰਨੀ ਉਚਾਈ 'ਤੇ ਪਹੁੰਚੀਆਂ ਹਨ। ਬੁਲਾਰੇ ਨੇ ਕਿਹਾ ਕਿ ਕੰਪਨੀ ਮਾਈਕ ਦੇ ਯੋਗਦਾਨ ਲਈ ਧੰਨਵਾਦ ਪ੍ਰਗਟ ਕਰਦੀ ਹੈ ਅਤੇ ਉਸ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੀ ਹੈ। ਮਾਈਕ ਨੇ ਕੰਪਨੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2004 ਵਿੱਚ ਐਮਾਜ਼ਾਨ ਦੇ ਬੁੱਕ ਸੈਕਸ਼ਨ ਤੋਂ ਕੀਤੀ ਸੀ। ਐਮਾਜ਼ਾਨ ਆਪਣੇ ਗੇਮਿੰਗ ਡਿਵੀਜ਼ਨ ਦੇ ਸੰਚਾਲਨ 'ਤੇ ਹਰ ਸਾਲ ਲਗਭਗ $500 ਮਿਲੀਅਨ ਖ਼ਰਚ ਕਰਦਾ ਹੈ।

IANS

ETV Bharat Logo

Copyright © 2025 Ushodaya Enterprises Pvt. Ltd., All Rights Reserved.