ETV Bharat / international

ਇਰਾਨ ਵਿੱਚ ਆਇਆ 5.1 ਤੀਬਰਤਾ ਦੀ ਭੁਚਾਲ - earthquake strikes Iran near nuclear power plant

ਇਰਾਨ ਵਿੱਚ 5.1 ਤੀਬਰਤਾ ਦਾ ਭੁਚਾਲ ਆਇਆ ਹੈ ਜਿਸ ਦੀ ਗਹਿਰਾਈ 38.28 ਕਿਲੋਮੀਟਰ ਸੀ।

ਇਰਾਨ
ਇਰਾਨ
author img

By

Published : Dec 27, 2019, 12:22 PM IST

ਤੇਹਰਾਨ: ਇਰਾਨ ਦੇ ਦੱਖਣੀ-ਪੱਛਮੀ ਇਲਾਕੇ ਵਿੱਚ ਸ਼ੁੱਕਰਵਾਰ(27 ਦਸੰਬਰ) ਨੂੰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ 5.1 ਮਾਪੀ ਗਈ ਹੈ। ਭੁਚਾਲ ਦੀ ਗਹਿਰਾਈ 38.28 ਕਿਲੋਮੀਟਰ ਸੀ।

ਅਮਰੀਕੀ ਭੂ ਵਿਗਿਆਨਿਕ ਸਰਵੇਖਣ ਨੇ ਇਸ ਦੀ ਜਾਣਕਰੀ ਦਿੱਤੀ ਹੈ। ਭੁਚਾਲ ਆਉਣ ਸਥਾਨਕ ਸਮੇਂ ਮੁਤਾਬਕ ਸਵੇਰੇ 5 ਆਇਆ ਹੈ।

ਸਮਾਚਾਰ ਏਜੰਸੀ ਮੁਤਾਬਕ ਸਿਨਹੁਆ ਦੀ ਰਿਪੋਰਟ ਮੁਤਾਬਕ, ਭੁਚਾਲ ਦਾ ਕੇਂਦਰ ਖਾੜੀ ਦੇ ਦੱਖਣੀ ਤੱਟ ਤੇ ਸਥਿਤ ਦੇਸ਼ ਦੇ ਬੁਸ਼ਹਰ ਪਰਮਾਣੂ ਉਰਜਾ ਪਲਾਂਟ ਤੋਂ ਮਹਿਜ਼ 50 ਕਿਲੋਮੀਟਰ ਦੀ ਦੂਰੀ ਤੇ ਸੀ।

ਫ਼ਿਲਹਾਲ ਭੁਚਾਲ ਨਾਲ ਹਾਲੇ ਤੱਕ ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.