ETV Bharat / international

ਵੇਲਜ਼ 'ਚ ਮਹਾਤਮਾ ਗਾਂਧੀ ਦੀ ਮੂਰਤੀ ਦੇ ਭਵਿੱਖ 'ਤੇ ਸਵਾਲਿਆ ਨਿਸ਼ਾਨਾ - gandhi statue wales

ਬ੍ਰਿਟੇਨ ਵਿੱਚ ਬਸਤੀਵਾਦੀ ਅਤੇ ਗੁਲਾਮ ਵਪਾਰ ਦੇ ਇਤਿਹਾਸ ਦੀ ਵੇਲਜ਼ ਸਰਕਾਰ ਵੱਲੋਂ ਸਮੀਖਿਆ ਕਰਨ ਤੋਂ ਬਾਅਦ, ਉਥੇ ਮਹਾਤਮਾ ਗਾਂਧੀ ਦੀ ਮੂਰਤੀ ਦੇ ਭਵਿੱਖ ਨੂੰ ਲੈ ਕੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਸਮੀਖਿਆ ਦੇ ਬਾਅਦ ਉਨ੍ਹਾਂ ਸਮਾਰਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਜਿਨ੍ਹਾਂ ਉੱਤੇ ਫਿਰ ਤੋਂ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ।

ਫ਼ੋਟੋ
ਫ਼ੋਟੋ
author img

By

Published : Nov 30, 2020, 8:56 PM IST

ਲੰਡਨ: ਬ੍ਰਿਟੇਨ ਵਿੱਚ ਬਸਤੀਵਾਦੀ ਅਤੇ ਗੁਲਾਮ ਵਪਾਰ ਦੇ ਇਤਿਹਾਸ ਦੀ ਵੇਲਜ਼ ਸਰਕਾਰ ਵੱਲੋਂ ਸਮੀਖਿਆ ਕਰਨ ਤੋਂ ਬਾਅਦ, ਉਥੇ ਮਹਾਤਮਾ ਗਾਂਧੀ ਦੀ ਮੂਰਤੀ ਦੇ ਭਵਿੱਖ ਨੂੰ ਲੈ ਕੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਸਮੀਖਿਆ ਦੇ ਬਾਅਦ ਉਨ੍ਹਾਂ ਸਮਾਰਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਜਿਨ੍ਹਾਂ ਉੱਤੇ ਫਿਰ ਤੋਂ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ।

'ਦ ਸਲੇਵ ਟ੍ਰੇਡ ਐਂਡ ਦ ਬ੍ਰਿਟਿਸ਼ ਐਮਪਾਈਰ: ਐਨ ਆਡਿਟ ਆਫ਼ ਕਮਿਸ਼ਨ ਆਫ਼ ਵੇਲਜ਼ ਨਾਂਅ ਦੀ ਰਿਪੋਰਟ ਇਸ ਹਫਤੇ ਜਾਰੀ ਹੋਈ। ਇਸ ਵਿੱਚ ਯੁੱਧ ਦੇ ਸਮੇਂ ਬ੍ਰਿਟਿਸ਼ ਪ੍ਰਧਾਨਮੰਤਰੀ ਵਿੰਸਟਨ ਚਰਚਿਲ ਤੋਂ ਇਲਾਵਾ, ਰੌਬਰਟ ਕਲਾਈਵ ਦੀ ਯਾਦ ਨੂੰ ਵੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਕਲਾਈਵ ਨੂੰ ਭਾਰਤ ਵਿੱਚ ਬ੍ਰਿਟੇਨ ਦੇ ਬਸਤੀਵਾਦ ਦੀ ਸਥਾਪਨਾ ਵਿੱਚ ਭੂਮਿਕਾ ਲਈ ‘ਕਲਾਈਵ ਆਫ਼ ਇੰਡੀਆ’ ਦੇ ਰੂਪ ਵਿੱਚ ਸੰਦਭਿਤ ਕੀਤਾ ਗਿਆ ਹੈ।

ਵੇਲਜ਼ ਵਿੱਚ ਮਹਾਤਮਾ ਗਾਂਧੀ ਦੀ ਇੱਕ ਪਿੱਤਲ ਦੀ ਮੂਰਤੀ ਹੈ। 2017 ਵਿੱਚ ਭਾਰਤੀ ਰਾਸ਼ਟਰ ਅੰਦੋਲਨ ਦੇ ਨੇਤਾ ਦੀ 148ਵੀਂ ਜੈਯੰਤੀ ਦੇ ਮੌਕੇ ਉੱਤੇ ਇਸ ਮੂਰਤੀ ਦਾ ਅਨਵੇਲਿੰਗ ਕੀਤਾ ਗਿਆ ਸੀ।

ਸਮੀਖਿਆ ਵਿੱਚ ਉਨ੍ਹਾਂ ਨੇ ਅਜਿਹੇ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਉੱਤੇ ਵਿਚਾਰ ਕਰਨ ਲਈ ਲੋੜ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.