ਲੰਡਨ: ਬ੍ਰਿਟੇਨ ਦੇ ਮਸ਼ਹੂਰ ਲੰਡਨ ਬ੍ਰਿਜ ਨੇੜੇ ਸ਼ੁੱਕਰਵਾਰ ਨੂੰ ਹੋਈ ਚਾਕੂਬਾਜ਼ੀ ਵਿੱਚ ਕਈ ਲੋਕ ਜ਼ਖਮੀ ਹੋ ਗਏ ਸਨ। ਪੁਲਿਸ ਨੇ ਬ੍ਰਿਜ ਦੀ ਘੇਰੇਬੰਦੀ ਕਰ ਹਮਲਾਵਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਚਾਕੂ ਮਾਰਨ ਦੀ ਘਟਨਾ ਨੂੰ ਅੱਤਵਾਦੀ ਹਮਲਾ ਐਲਾਨ ਕਰਨ ਤੋਂ ਬਾਅਦ, ਪੁਲਿਸ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਕਿ ਹਮਲਾ ਕਰਨ ਵਾਲੇ ਸ਼ੱਕੀ ਦੀ ਮੌਤ ਹੋ ਗਈ ਹੈ। ਏਐਫਪੀ ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਹੈ ਕਿ ਲੰਡਨ ਚਾਕੂ ਹਮਲੇ ਦਾ ਸ਼ੱਕੀ ਸਾਬਕਾ ਅੱਤਵਾਦੀ ਦੋਸ਼ੀ ਸੀ।
ਪੁਲਿਸ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਨੇ ਜਿਹੜਾ ਬੰਬ ਵਾਲੀ ਜੈਕਟ ਪਾਈ ਹੋਈ ਸੀ ਉਹ ਨਕਲੀ ਸੀ। ਬੰਬ ਬੁਣਨ ਵਾਲਾ ਸ਼ੱਕੀ ਵਿਅਕਤੀ ਨਕਲੀ ਸੀ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਸ ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਵਿੱਚੋਂ 2 ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਹੈ।
-
Police were called at 1:58pm to a stabbing at premises near to London Bridge.
— Metropolitan Police (@metpoliceuk) November 29, 2019 " class="align-text-top noRightClick twitterSection" data="
Emergency services attended, including officers from the Met and @CityPolice.
A man has been detained by police. We believe a number of people have been injured. Further info to follow.
">Police were called at 1:58pm to a stabbing at premises near to London Bridge.
— Metropolitan Police (@metpoliceuk) November 29, 2019
Emergency services attended, including officers from the Met and @CityPolice.
A man has been detained by police. We believe a number of people have been injured. Further info to follow.Police were called at 1:58pm to a stabbing at premises near to London Bridge.
— Metropolitan Police (@metpoliceuk) November 29, 2019
Emergency services attended, including officers from the Met and @CityPolice.
A man has been detained by police. We believe a number of people have been injured. Further info to follow.
ਨੀਲ ਬਾਸੂ ਨੇ ਕਿਹਾ ਕਿ ਮੈਟਰੋਪੋਲੀਟਨ ਪੁਲਿਸ ਫੋਰਸ ਇਸ ਹਮਲੇ ਨੂੰ ਲੈਕੇ ਪਹਿਲਾ ਖੁੱਲੇ ਦਿਮਾਗ ਨਾਲ ਕਾਰਨ ਲਭੱਣ ਦੀ ਕੋਸ਼ਿਸ਼ ਕਰ ਰਹੀ ਸੀ ਕਿਉਂਕਿ ਇਸ ਖੇਤਰ ਵਿੱਚ ਕਾਉਂਟਰ ਟੈਰਿਫ ਅਧਿਕਾਰੀ ਨਿਰੰਤਰ ਤਲਾਸ਼ੀ ਮੁਹਿੰਮ ਚਲਾਉਂਦੇ ਹਨ ਤਾਂ ਕਿ ਅਜਿਹੀ ਕੋਈ ਘਟਨਾ ਨਾ ਵਾਪਰੇ ਜਿਸ ਨਾਲ ਲੋਕਾਂ ਦੀਆਂ ਜਾਨਾਂ ਨੂੰ ਖ਼ਤਰਾ ਹੋਵੇ।