ETV Bharat / international

ਐਸਸੀਓ ਦੇ ਦੇਸ਼ਾਂ ਦੇ ਮੁਖੀਆਂ ਦੀ ਬੈਠਕ 'ਚ ਸਕਾਰਾਤਮਕ ਸੰਕੇਤਾਂ ਮਿਲੇ: ਚੀਨ - ਚੀਨੀ ਰਾਸ਼ਟਰਪਤੀ ਸ਼ੀ ਜਿੰਗਪਿੰਗ

ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦੀ ਮੇਜਬਾਨੀ ਵਿੱਚ ਸ਼ੰਘਾਈ ਸਹਾਇਤਾ ਸੰਗਠਨ (ਐਸਸੀਓ) ਦੀ ਪ੍ਰਬੰਧਕੀ ਕਮੇਟੀ ਦੀ ਆਨਲਾਈਨ ਬੈਠਕ ਵਿੱਚ ਕਈ ਮੁੱਦਿਆਂ 'ਤੇ ਆਗੂਆਂ ਦੇ ਨਾਲ ਆਮ ਸਹਿਮਤੀ ਤੱਕ ਪਹੁੰਚਣ ਦੇ ਕਈ ਸਕਾਰਾਤਮਕ ਸੰਕੇਤ ਮਿਲੇ ਹਨ।

SCS HEADS OF GOVERNMENT MEETING FOUND POSITIVE SIGNS SAID CHINA
ਐਸਸੀਓ ਦੇ ਦੇਸ਼ਾਂ ਦੇ ਮੁਖੀਆਂ ਦੀ ਬੈਠਕ 'ਚ ਸਕਾਰਾਤਮਕ ਸੰਕੇਤਾਂ ਮਿਲੇ: ਚੀਨ
author img

By

Published : Dec 2, 2020, 9:33 AM IST

ਬੀਜਿੰਗ: ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦੀ ਮੇਜਬਾਨੀ ਵਿੱਚ ਸ਼ੰਘਾਈ ਸਹਾਇਤਾ ਸੰਗਠਨ (ਐਸਸੀਓ) ਦੀ ਪ੍ਰਬੰਧਕੀ ਕਮੇਟੀ ਦੀ ਆਨਲਾਈਨ ਬੈਠਕ ਵਿੱਚ ਕਈ ਮੁੱਦਿਆਂ 'ਤੇ ਆਗੂਆਂ ਦੇ ਨਾਲ ਆਮ ਸਹਿਮਤੀ ਤੱਕ ਪਹੁੰਚਣ ਦੇ ਕਈ ਸਕਾਰਾਤਮਕ ਸੰਕੇਤ ਮਿਲੇ ਹਨ। ਚੀਨੀ ਪ੍ਰਧਾਨ ਮੰਤਰੀ ਲੀ ਕਵਿੰਗ ਨੇ ਸੋਮਵਾਰ ਨੂੰ ਅੱਠ ਮੈਂਬਰੀ ਐਸਸੀਓ ਦੀ ਬੈਠਕ ਵਿੱਚ ਹਿੱਸਾ ਲਿਆ। ਇਸ ਸੈਸ਼ਨ ਨੂੰ ਭਾਰਤ ਦੇ ਉੱਪ-ਰਾਸ਼ਟਰਪਤੀ ਵੇਂਕੈਯਾ ਨਾਇਡੂ ਨੇ ਸੰਬੋਧਨ ਕੀਤਾ।

ਵਪਾਰ, ਨਿਵੇਸ਼ ਅਤੇ ਸਭਿਆਚਾਰ 'ਤੇ ਵਿਚਾਰ ਵਟਾਂਦਰੇ

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਇੱਥੇ ਪੱਤਰਕਾਰਾਂ ਨੇ ਪੁੱਛਿਆ ਕਿ ਚੀਨ ਐਸਸੀਓ ਦੇ ਵਿਚਾਰ-ਵਟਾਂਦਰੇ ਦੇ ਕੌਂਸਲ ਦੀ ਬੈਠਕ ਦੇ ਨਤੀਜੇ ਕਿਵੇਂ ਵੇਖਦਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਮੁਕੰਮਲ ਹੋਈ ਐਸਸੀਓ ਸ਼ਿਖਰ ਸੰਮੇਲਨ ਦੇ ਫੈਸਲਿਆਂ ਨੂੰ ਲਾਗੂ ਕਰਨ, ਕੋਵਿਡ-19 ਦਾ ਮਕਾਬਲਾ, ਕਾਰੋਬਾਰ, ਨਿਵੇਸ਼ ਅਤੇ ਸਭਿਆਚਾਰ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਵਿਚਾਰ ਚਰਚਾ ਹੋਈ ਹੈ।

ਸੁਰੱਖਿਅਤ ਅਤੇ ਸਥਿਰ ਵਿਕਾਸ 'ਤੇ ਜ਼ੋਰ

ਹਾਲ ਹੀ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿੰਗਪਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਸਸੀਓ ਕੌਂਸਲ ਆਫ ਹੈਡਸ ਆਫ ਸਟੇਜ਼ (ਐਸਸੀਓ-ਸੀਐਚਐਸ) ਦੀ ਮੀਟਿੰਗ ਵਿੱਚ ਹਿੱਸਾ ਲਿਆ ਸੀ। ਰੂਸ ਨੇ ਆਨਲਾਈਨ ਇਸ ਮੀਟਿੰਗ ਦਾ ਆਯੋਜਨ ਕੀਤਾ। ਹੁਆ ਨੇ ਸੋਮਵਾਰ ਦੀਆਂ ਬੈਠਕਾਂ ਬਾਰੇ ਦੱਸਿਆ ਗਿਆ ਕਿ ਕਈ ਸਮਝੋਤਿਆਂ 'ਤੇ ਸਹਿਮਤੀ ਬਣੀ ਹੈ। ਆਗੂਆਂ ਨੇ ਇੱਕ ਸਾਂਝਾ ਬਿਆਨ ਵੀ ਜਾਰੀ ਕੀਤਾ ਹੈ, ਜਿਸ ਵਿੱਚ ਕਈ ਖੇਤਰਾਂ ਵਿੱਚ ਸਹਿਯੋਗ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਆਰਥਿਕ ਸੁਧਾਰਾਂ ਨੂੰ ਉਤਸ਼ਾਹਿਤ ਕਰਨ ਦੇ ਉਪਾਵਾਂ ਨੂੰ ਮੰਨਣਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.