ETV Bharat / international

ਕਜ਼ਾਖਸਤਾਨ ਵਿੱਚ ਯਾਤਰੀ ਜਹਾਜ਼ ਹੋਇਆ ਹਾਦਸਾ ਗ੍ਰਸਤ, 9 ਦੀ ਮੌਤ

ਕਜ਼ਾਖਸਤਾਨ ਦੇ ਅਲਮਾਤੀ ਹਵਾਈਅੱਡੇ ਦੇ ਨੇੜੇ ਇੱਕ ਯਾਤਰੀ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ ਅਤੇ ਬਾਕੀਆਂ ਲਈ ਬਚਾਅ ਕਾਰਜ ਜਾਰੀ ਹੈ।

author img

By

Published : Dec 27, 2019, 9:46 AM IST

ਕਜ਼ਾਖਸਤਾਨ
ਕਜ਼ਾਖਸਤਾਨ

ਨਵੀਂ ਦਿੱਲੀ: ਕਜ਼ਾਖਸਤਾਨ ਦੇ ਅਲਮਾਤੀ ਹਵਾਈਅੱਡੇ ਦੇ ਨੇੜੇ ਸ਼ੁੱਕਰਵਾਰ ਨੂੰ ਇੱਕ ਯਾਤਰੀ ਜਹਾਜ਼ ਉਡਾਨ ਭਰਤ ਤੋਂ ਥੋੜਾ ਟਾਇਮ ਬਾਅਦ ਹੀ ਹਾਦਸਾ ਗ੍ਰਸਤ ਹੋ ਗਿਆ।

ਸਥਾਨਕ ਸਰਕਾਰ ਮੁਤਾਬਕ ਜਹਾਜ਼ ਵਿੱਚ ਸਵਾਰ ਲੋਕਾਂ ਵਿੱਚ 9 ਦੀ ਮੌਤ ਹੋ ਗਈ ਹੈ।

ਸ਼ੁਰੂਆਤੀ ਜਾਂਚ ਮੁਤਾਬਕ ਜਹਾਜ਼ ਉਡਾਨ ਭਰਨ ਤੋਂ ਬਾਅਦ ਦੋ ਮੰਜ਼ਲਾ ਇਮਾਰਤ ਨਾਲ ਟਕਰਾ ਗਿਆ। ਇਸ ਜਹਾਜ਼ ਵਿੱਚ 100 ਯਾਤਰੀਆਂ ਸਮੇਤ ਦਲ ਦੇ ਪੰਜ ਵਿਅਕਤੀ ਸ਼ਾਮਲ ਸੀ।

ਜਾਣਕਾਰੀ ਮੁਤਾਬਕ ਇਹ ਜਹਾਜ਼ ਮੱਧ ਏਸ਼ੀਆ ਰਾਸ਼ਟਰ ਦੀ ਰਾਜਧਾਨੀ ਨੂਰ ਸੁਲਤਾਨ ਲਈ ਰਵਾਨਾ ਹੋਇਆ ਸੀ।

ਕਜ਼ਾਕ ਸਰਕਾਰ ਨੇ ਇਸ ਹਾਦਸੇ ਦੀ ਜਾਂਚ ਕਰਨ ਲਈ ਇੱਕ ਵਿਸ਼ੇਸ਼ ਕਮਿਸ਼ਨ ਦਾ ਗਠਨ ਕਰ ਦਿੱਤਾ ਹੈ।

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.