ETV Bharat / international

ਪਾਕਿਸਤਾਨ ਦੇ ਸਿਆਲਕੋਟ ਮਿਲਟਰੀ ਬੇਸ 'ਤੇ ਧਮਾਕਾ !

ਪਾਕਿਸਤਾਨ ਦੇ ਉੱਤਰੀ ਸ਼ਹਿਰ ਸਿਆਲਕੋਟ 'ਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ (PAKISTAN MASSIVE EXPLOSION IN SIALKOT CANTT AREA) ਹੈ। ਪੰਜਾਬ ਸੂਬੇ ਦੇ ਛਾਉਣੀ ਖੇਤਰ ਨੇੜੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।

ਪਾਕਿਸਤਾਨ ਦੇ ਸਿਆਲਕੋਟ ਮਿਲਟਰੀ ਬੇਸ 'ਤੇ ਧਮਾਕਾ

author img

By

Published : Mar 20, 2022, 3:17 PM IST

ਇਸਲਾਮਾਬਾਦ: ਪਾਕਿਸਤਾਨ ਦੇ ਉੱਤਰੀ ਸ਼ਹਿਰ ਸਿਆਲਕੋਟ 'ਚ ਜ਼ਬਰਦਸਤ ਧਮਾਕਾ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਐਤਵਾਰ ਨੂੰ ਪੰਜਾਬ ਸੂਬੇ ਦੇ ਛਾਉਣੀ ਖੇਤਰ ਦੇ ਨੇੜੇ ਧਮਾਕੇ ਦੀ ਆਵਾਜ਼ ਸੁਣੀ ਗਈ। ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਪਾਕਿਸਤਾਨ ਦੇ ਸਿਆਲਕੋਟ ਮਿਲਟਰੀ ਬੇਸ 'ਤੇ ਧਮਾਕਾ
ਪਾਕਿਸਤਾਨ ਦੇ ਸਿਆਲਕੋਟ ਮਿਲਟਰੀ ਬੇਸ 'ਤੇ ਧਮਾਕਾ

ਇਹ ਵੀ ਪੜ੍ਹੋ: ਰੂਸ-ਯੂਕਰੇਨ ਯੁੱਧ ਦੇ ਦੌਰਾਨ ਤੇਲ ਦੀਆਂ ਕੀਮਤਾਂ 'ਚ ਜ਼ਬਰਦਸਤ ਇਜਾਫ਼ਾ

ਦ ਡੇਲੀ ਮਿਲਾਪ ਦੇ ਸੰਪਾਦਕ ਰਿਸ਼ੀ ਸੂਰੀ (Rishi Suri The Daily Milap editor)ਨੇ ਇੱਕ ਟਵੀਟ ਵਿੱਚ ਕਿਹਾ, 'ਪਾਕਿਸਤਾਨ - ਉੱਤਰੀ ਪਾਕਿਸਤਾਨ ਦੇ ਸਿਆਲਕੋਟ ਫੌਜੀ ਅੱਡੇ 'ਤੇ ਕਈ ਧਮਾਕੇ (Multiple explosions Sialkot military base)। ਸ਼ੁਰੂਆਤੀ ਸੰਕੇਤ ਹਨ ਕਿ ਇਹ ਅਸਲਾ ਭੰਡਾਰਨ ਖੇਤਰ (Sialkot ammunition storage area) ਹੈ।

ਇਹ ਵੀ ਪੜ੍ਹੋ: ਯੂਕਰੇਨ 'ਚ ਜੰਗ ਵਿਚਾਲੇ ਪੁਤਿਨ ਦੀ ਰੈਲੀ, ਚੀਨ ਨੇ ਕਿਹਾ- ਅਮਰੀਕਾ ਨੇ ਰੂਸ ਨੂੰ ਭੜਕਾਇਆ

ਖਬਰਾਂ ਮੁਤਾਬਕ ਸਿਆਲਕੋਟ 'ਚ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਧਮਾਕੇ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਹੋਰ ਜਾਣਕਾਰੀ ਦੀ ਉਡੀਕ ਹੈ।

(ਏਐਨਆਈ)

ETV Bharat Logo

Copyright © 2024 Ushodaya Enterprises Pvt. Ltd., All Rights Reserved.