ETV Bharat / international

'ਕਿਮ ਜੌਂਗ ਜ਼ਿੰਦਾ ਅਤੇ ਸਿਹਤਯਾਬ ਹੈ'

ਸਲਾਹਕਾਰ ਨੇ ਕਿਹਾ ਕਿ ਕਿਮ 13 ਅਪ੍ਰੈਲ ਤੋਂ ਵੌਨਸਨ (ਪੂਰਬੀ ਹਿੱਸਾ) ਦੇ ਇੱਕ ਰਿਜ਼ੋਰਟ ਵਿੱਚ ਰਹਿ ਰਿਹਾ ਹੈ।

author img

By

Published : Apr 27, 2020, 9:30 PM IST

ਕਿਮ ਜੌਂਗ
ਕਿਮ ਜੌਂਗ

ਸਿਓਲ: ਉੱਤਰ ਕੋਰੀਆ ਦੇ ਨੇਤਾ ਕਿਮ ਜੌਂਗ ਉਨ ਜ਼ਿੰਦਾ ਅਤੇ ਚੰਗੀ ਸਿਹਤ ਵਿੱਚ ਹਨ। ਇਸ ਗੱਲ ਦਾ ਪ੍ਰਗਟਾਵਾ ਦੱਖਣ ਦੇ ਰਾਸ਼ਟਰਪਤੀ ਮੂਨ ਜਾਏ-ਇਨ ਦੇ ਇਕ ਚੋਟੀ ਦੇ ਸੁਰੱਖਿਆ ਸਲਾਹਕਾਰ ਨੇ ਕੀਤੀ ਹੈ। ਉਸ ਨੇ ਕਿਮ ਜੋਂਗ ਨੂੰ ਲੈ ਕੇ ਉੱਡੀਆਂ ਸਾਰੀਆਂ ਅਫ਼ਵਾਹਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ।

ਸਲਾਹਕਾਰ ਨੇ ਕਿਹਾ ਕਿ ਕਿਮ 13 ਅਪ੍ਰੈਲ ਤੋਂ ਵੌਨਸਨ (ਪੂਰਬੀ ਹਿੱਸਾ) ਦੇ ਇੱਕ ਰਿਜ਼ੋਰਟ ਵਿੱਚ ਰਹਿ ਰਿਹਾ ਹੈ।

ਦੱਖਣ ਦੇ ਸਭ ਤੋਂ ਮਹੱਤਵਪੂਰਨ ਦਿਨ, ਕਿਮ ਜੋਂਗ ਦੇ ਦਾਦਾ ਦੇ ਜਨਮ ਦਿਨ ਦੇ ਸਮਾਗ਼ਮ ਮੌਕੇ ਜੋਂਗ ਦੀ ਗ਼ੈਰ ਹਾਜ਼ਰੀ ਨੇ ਉਸ ਬਾਰੇ ਉੱਡੀਆਂ ਗੱਲਾਂ ਨੂੰ ਹੋਰ ਜ਼ਿਆਦਾ ਪੁਖ਼ਤਾ ਕਰਨ ਵਿੱਚ ਮਦਦ ਕੀਤੀ ਸੀ।

ਇਹ ਜ਼ਿਕਰ ਕਰ ਦਈਏ ਕਿ 11 ਅਪ੍ਰੈਲ ਨੂੰ ਹੋਈ ਵਰਕਰਾਂ ਦੀ ਮੀਟਿੰਗ ਤੋਂ ਬਾਅਦ ਹੀ ਕਿਮ ਜੋਂਗ ਗ਼ਾਇਬ ਹਨ ਉਸ ਤੋਂ ਬਾਅਦ ਹੀ ਕਿਮ ਦੀ ਮੌਤ ਦੀਆਂ ਅਫ਼ਵਾਹਾਂ ਨੇ ਜ਼ੋਰ ਫੜ੍ਹ ਲਿਆ ਸੀ ਜਿਸ ਤੋਂ ਬਾਅਦ ਸਥਾਨਕ ਅਧਿਕਾਰੀਆਂ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਬੇਬੁਨਿੁਆਦ ਦੱਸਿਆ ਸੀ।

ਦੱਖਣੀ ਦੇ ਰਾਸ਼ਟਰਪਤੀ ਦਫ਼ਤਰ ਨੇ ਪਿਛਲੇ ਹਫ਼ਤੇ ਇਕ ਬਿਆਨ ਵਿਚ ਕਿਹਾ ਸੀ ਕਿ ਉਨ੍ਹਾਂ ਦੇ ਦੇਸ਼ ਵਿੱਚ ਕੋਈ ਵੀ ਅੰਦਰੂਨੀ ਅੰਦੋਲਨ ਨਹੀਂ ਚੱਲ ਰਿਹਾ ਹੈ। ਦੇਸ਼ ਅੰਦਰ ਦੇਸ਼ ਦੇ ਅੰਦਰ ਇੱਕ ਅਣਪਛਾਤੇ ਸਰੋਤ ਦਾ ਹਵਾਲਾ ਦਿੰਦੇ ਹੋਏ, ਇਹ ਕਿਹਾ ਗਿਆ ਹੈ ਕਿ ਕਿਮ ਨੂੰ ਭਾਰੀ ਤਮਾਕੂਨੋਸ਼ੀ, ਮੋਟਾਪਾ ਅਤੇ ਥਕਾਵਟ ਦੇ ਕਾਰਨ ਤੁਰੰਤ ਇਲਾਜ ਦੀ ਜ਼ਰੂਰਤ ਸੀ.

ਅਮਰੀਕਾ ਦੇ ਸੈਟੇਲਾਈਟ ਰਾਹੀਂ ਕਿਮ ਦੀ ਵਿਸ਼ੇਸ਼ ਟਰੇਨ ਵੋਨਸਨ ਦੇ ਇੱਕ ਸਟੇਸ਼ਨ ਤੇ ਵੇਖੀ ਗਈ ਸੀ ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਸ਼ਾਇਕ ਕਿਮ ਉੱਥੇ ਹੋਵੇ ਪਰ ਹੁਣ ਇੱਕ ਸੁਰੱਖਿਆ ਸਲਾਹਕਾਰ ਨੇ ਕਹਿ ਦਿੱਤਾ ਹੈ ਕਿ ਕਿਮ ਜੋਂਗ ਉਸ ਇਲਾਕੇ ਵਿੱਚ ਹੀ ਮੌਜੂਦ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.