ਨਵੀ ਦਿੱਲੀ: ਪਾਕਿਸਤਾਨ ਨੇ ਹਾਫਿਜ਼ ਸਇਦ ਦੇ ਖਿਲਾਫ਼ ਦਹਿਸ਼ਤ ਨਾਲ ਸੰਬੰਧ ਮਾਮਲੇ 'ਚ ਕੇਸ ਦਰਜ ਕੀਤਾ ਹੈ। ਇਹ ਕੇਸ ਹਾਫਿਜ਼ ਸਇਦ ਅਤੇ ਉਸਦੇ ਤਿੰਨ ਸਾਥੀਆਂ ਦੇ ਖਿਲਾਫ਼ ਅੱਤਵਾਦ ਦੇ ਲਈ ਪੈਸਾ ਉਪਲੱਬਧ ਕਰਵਾਉਣ ਦੇ ਮਾਮਲੇ 'ਚ ਦਰਜ ਕੀਤਾ ਗਿਆ ਹੈ। ਭਾਰਤ ਨੇ ਕਿਹਾ ਪਾਕਿਸਤਾਨ ਨੇ ਇਹ ਕਾਰਵਾਈ ਅੰਤਰਰਾਸਟਰੀ ਦਬਾਅ ਨਾਲ ਕੀਤੀ ਗਈ ਹੈ।
ਵਿਦੇਸ਼ ਮੰਤਰੀ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਹਰ ਵਾਰ ਕਾਰਵਾਈ ਦੀ ਗੱਲ ਕਰਦਾ ਹੈ ਪਰ ਇਹ ਸਾਰਾ ਕੁਝ ਦਿਖਾਵਾ ਹੈ ਜੋ ਪਾਕਿਸਤਾਨ ਦੇ ਦੋਹਰੇ ਚਰਿੱਤਰ ਨੂੰ ਦਿਖਾਉਦਾ ਹੈ
ਹਾਫਿਜ਼ ਸਇਦ ਦੇ ਖਿਲਾਫ਼ ਪਾਕਿ ਦੀ ਕਾਰਵਾਈ ਨੂੰ ਭਾਰਤ ਨੇ ਦੱਸਿਆ ਦਿਖਾਵਾ - ਹਾਫਿਜ ਸਈਦ
ਭਾਰਤ ਨੇ ਕਿਹਾ ਕਿ ਅੱਤਵਾਦ ਦੇ ਖ਼ਿਲਾਫ਼ ਪਾਕਿਸਤਾਨ ਦੀ ਕਾਰਵਾਈ ਸਿਰਫ਼ ਇਕ ਦਿਖਾਵਾ ਹੈ। ਦਾਉਦ ਕਿੱਥੇ ਹੈ ਇਹ ਕਿਸੇ ਤੋ ਲੁਕਿਆ ਨਹੀ, ਅਸੀ ਸ਼ਾਤੀ ਸੰਬੰਧ ਚਾਹੁੰਦੇ ਹਾਂ ਜੋ ਅੱਤਵਾਦ ਤੋਂ ਮੁਕਤ ਹੋਵੇ।
hafiz saeed
ਨਵੀ ਦਿੱਲੀ: ਪਾਕਿਸਤਾਨ ਨੇ ਹਾਫਿਜ਼ ਸਇਦ ਦੇ ਖਿਲਾਫ਼ ਦਹਿਸ਼ਤ ਨਾਲ ਸੰਬੰਧ ਮਾਮਲੇ 'ਚ ਕੇਸ ਦਰਜ ਕੀਤਾ ਹੈ। ਇਹ ਕੇਸ ਹਾਫਿਜ਼ ਸਇਦ ਅਤੇ ਉਸਦੇ ਤਿੰਨ ਸਾਥੀਆਂ ਦੇ ਖਿਲਾਫ਼ ਅੱਤਵਾਦ ਦੇ ਲਈ ਪੈਸਾ ਉਪਲੱਬਧ ਕਰਵਾਉਣ ਦੇ ਮਾਮਲੇ 'ਚ ਦਰਜ ਕੀਤਾ ਗਿਆ ਹੈ। ਭਾਰਤ ਨੇ ਕਿਹਾ ਪਾਕਿਸਤਾਨ ਨੇ ਇਹ ਕਾਰਵਾਈ ਅੰਤਰਰਾਸਟਰੀ ਦਬਾਅ ਨਾਲ ਕੀਤੀ ਗਈ ਹੈ।
ਵਿਦੇਸ਼ ਮੰਤਰੀ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਹਰ ਵਾਰ ਕਾਰਵਾਈ ਦੀ ਗੱਲ ਕਰਦਾ ਹੈ ਪਰ ਇਹ ਸਾਰਾ ਕੁਝ ਦਿਖਾਵਾ ਹੈ ਜੋ ਪਾਕਿਸਤਾਨ ਦੇ ਦੋਹਰੇ ਚਰਿੱਤਰ ਨੂੰ ਦਿਖਾਉਦਾ ਹੈ
Intro:Body:
Conclusion:
as
Conclusion: