ETV Bharat / international

ਜਾਣੋ ਕੌਣ ਹੈ ਉਹ ਅਮਰੀਕੀ ਫੌਜੀ ਜਿਸ ਨੇ ਆਖੀਰ ਵਿਚ ਛੱਡਿਆ ਅਫਗਾਨਿਸਤਾਨ

ਅਮਰੀਕਾ ਨੇ ਅਫਗਾਨਿਸਤਾਨ ਵਿਚੋਂ ਆਪਣੇ ਫੌਜੀਆਂ ਨੂੰ ਪੂਰੀ ਤਰ੍ਹਾਂ ਕੱਢ ਲਿਆ ਹੈ। ਯੂ ਐਸ ਜਨਰਲ ਫਰੈਂਕ ਮੈਕੇਂਜੀ (Gen.Frank McKenzie, Commander, U.S.Central Command)ਨੇ ਇਸ ਗੱਲ ਦਾ ਐਲਾਨ ਕੀਤਾ। ਜਨਰਲ ਨੇ ਕਿਹਾ ਕਿ ਅੰਤਮ ਸੀ-17 ਜਹਾਜ਼ ਨੂੰ ਹਾਮਿਦ ਕਰਜਈ ਹਵਾਈ ਅੱਡੇ ਤੋਂ 30 ਅਗਸਤ ਨੂੰ ਦੁਪਹਿਰ 3:29 ਵਜੇ ਰਵਾਨਾ ਕੀਤਾ ਗਿਆ। ਹੁਣ ਜਾਣੋ ਕੌਣ ਹੈ ਉਹ ਅਮਰੀਕੀ ਫੌਜੀ ਜਿਨ੍ਹੇ ਆਖਰ ਵਿੱਚ ਅਫਗਾਨਿਸਤਾਨ ਛੱਡਿਆ....

ਜਾਣੋ ਕੌਣ ਹੈ ਉਹ ਅਮਰੀਕੀ ਫੌਜੀ ਜਿਸ ਨੇ ਆਖੀਰ ਵਿਚ ਛੱਡਿਆ ਅਫਗਾਨਿਸਤਾਨ
ਜਾਣੋ ਕੌਣ ਹੈ ਉਹ ਅਮਰੀਕੀ ਫੌਜੀ ਜਿਸ ਨੇ ਆਖੀਰ ਵਿਚ ਛੱਡਿਆ ਅਫਗਾਨਿਸਤਾਨ
author img

By

Published : Aug 31, 2021, 11:14 AM IST

ਕਾਬਲ: ਅਫਗਾਨਿਸਤਾਨ ਵਿੱਚ 20 ਸਾਲ ਤੋਂ ਫੌਜ ਦੀ ਸੱਤਾ ਖ਼ਤਮ ਹੋ ਗਈ।ਅਮਰੀਕਾ ਰੱਖਿਆ ਵਿਭਾਗ ਨੇ ਦੱਸਿਆ ਕਿ ਅਫਗਾਨਿਸਤਾਨ ਛੱਡਣ ਵਾਲੇ ਆਖਰੀ ਅਮਰੀਕੀ ਫੌਜੀ ਮੇਜਰ ਜਨਰਲ ਕਰਿਸ ਡੋਨਹਿਊ (Major General Chris Donahue) 30 ਅਗਸਤ ਨੂੰ ਸੀ-17 ਜਹਾਜ਼ (C-17 aircraft) ਵਿੱਚ ਸਵਾਰ ਹੋਏ। ਜੋ ਕਾਬਲ ਵਿੱਚ ਅਮਰੀਕੀ ਮਿਸ਼ਨ ਦੇ ਅੰਤ ਦਾ ਪ੍ਰਤੀਕ ਹੈ।

ਜਾਣੋ ਕੌਣ ਹੈ ਉਹ ਅਮਰੀਕੀ ਫੌਜੀ ਜਿਸ ਨੇ ਆਖੀਰ ਵਿਚ ਛੱਡਿਆ ਅਫਗਾਨਿਸਤਾਨ
ਜਾਣੋ ਕੌਣ ਹੈ ਉਹ ਅਮਰੀਕੀ ਫੌਜੀ ਜਿਸ ਨੇ ਆਖੀਰ ਵਿਚ ਛੱਡਿਆ ਅਫਗਾਨਿਸਤਾਨ

ਦੱਸ ਦਿਓ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਕਿਹਾ ਕਿ ਹੁਣ ਅਫਗਾਨਿਸਤਾਨ ਵਿੱਚ ਅਮਰੀਕਾ ਦੀ 20 ਸਾਲ ਦੀ ਫੌਜੀ ਹਾਜਰੀ ਖ਼ਤਮ ਹੋ ਗਈ ਹੈ। ਉਹ ਆਪਣੇ ਕਮਾਂਡਰਾਂ ਨੂੰ ਅਫਗਾਨਿਸਤਾਨ ਵਿਚੋਂ ਖਤਰਨਾਕ ਨਿਕਾਸੀ ਲਈ ਧੰਨਵਾਦ ਦੇਣਾ ਚਾਹੁੰਦੇ ਹੈ। ਜਿਵੇਂ ਕ‌ਿ 31 ਅਗਸਤ ਸਵੇਰੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ। ਜਦੋਂ ਅਮਰੀਕੀ ਫੌਜੀ ਅਫਗਾਨਿਸਤਾਨ ਛੱਡ ਰਹੇ ਸਨ ਤਾਂ ਸਭ ਤੋਂ ਅਖੀਰ ਵਿੱਚ ਮੇਜਰ ਜਨਰਲ ਕਰਿਸ ਡੋਨਹਿਊ ਜਹਾਜ਼ ਉੱਤੇ ਸਵਾਰ ਹੋਏ।

ਅਮਰੀਕਾ ਨੇ ਅਫਗਾਨਿਸਤਾਨ ਵਿਚੋਂ ਆਪਣੇ ਫੌਜੀਆਂ ਨੂੰ ਪੂਰੀ ਤਰ੍ਹਾਂ ਕੱਢ ਲਿਆ ਹੈ। ਯੂ ਐਸ ਜਨਰਲ ਫਰੈਂਕ ਮੈਕੇਂਜੀ ਨੇ ਇਸ ਗੱਲ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਫਗਾਨਿਸਤਾਨ ਵਿਚੋਂ ਅਮਰੀਕੀ ਫੌਜੀਆਂ ਦੀ ਵਾਪਸੀ ਦੇ ਪੂਰੇ ਹੋਣ ਅਤੇ ਅਮਰੀਕੀ ਨਾਗਰਿਕਾਂ ਅਤੇ ਅਫਗਾਨਾਂ ਨੂੰ ਕੱਢਣ ਲਈ ਫੌਜੀ ਮਿਸ਼ਨ ਦੀ ਅੰਤ ਦਾ ਐਲਾਨ ਕਰਦੇ ਹਾਂ। ਜਨਰਲ ਨੇ ਕਿਹਾ ਕਿ ਅੰਤਮ ਸੀ-17 ਜਹਾਜ਼ ਨੂੰ ਹਾਮਿਦ ਕਰਜਈ ਹਵਾਈ ਅੱਡੇ ਤੋਂ 30 ਅਗਸਤ ਨੂੰ ਦੁਪਹਿਰ 3:29 ਵਜੇ ਰਵਾਨਾ ਕੀਤਾ ਗਿਆ।

ਇਸ ਦੇ ਇਲਾਵਾ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਆਪਣੀ ਫੌਜੀ ਸੱਤਾ ਨੂੰ ਖਤਮ ਕਰ ਦਿੱਤਾ ਅਤੇ ਉਹ ਕਤਰ ਵਿੱਚ ਸ਼ਿਫਟ ਹੋ ਗਈ ਹੈ। ਨਿਊਜ ਏਜੰਸੀ ਏ ਐਫ ਪੀ ਨੇ ਅਮਰੀਕੀ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਹਵਾਲੇ ਤੋਂ ਇਹ ਗੱਲ ਕਹੀ।ਬਲਿੰਕਨ ਨੇ ਕਿਹਾ ਕਿ ਅਮਰੀਕਾ ਹਰ ਉਸ ਅਮਰੀਕੀ ਦੀ ਮਦਦ ਕਰਨ ਲਈ ਪ੍ਰਤਿਬੱਧ ਹੈ ਜੋ ਅਫਗਾਨਿਸਤਾਨ ਛੱਡਣਾ ਚਾਹੁੰਦਾ ਹੈ।

ਜਨਰਲ ਕੇਨੇਥ ਐਫ ਮੈਕੇਂਜੀ ਕਿਹਾ ਕਿ ਜਦੋਂ ਕਿ ਫੌਜੀ ਨਿਕਾਸੀ ਪੂਰੀ ਹੋ ਗਈ ਹੈ। ਇਸ ਤੋਂ ਇਲਾਵਾ ਅਮਰੀਕੀ ਨਾਗਰਿਕਾਂ ਅਤੇ ਅਫਗਾਨਾਂ ਨੂੰ ਸੁਨਿਸਚਿਤ ਕਰਨ ਲਈ ਮਿਸ਼ਨ ਜਾਰੀ ਹੈ। ਦੱਸ ਦੇਈਏ ਕਿ ਅਮਰੀਕਾ ਨੇ ਆਪਣੇ ਸੈਨਿਕਾਂ ਨੂੰ ਅਫਗਾਨਿਸਤਾਨ ਵਿਚੋਂ ਪੂਰੀ ਤਰ੍ਹਾਂ ਕੱਢਣ ਲਈ 31 ਅਗਸਤ ਤੱਕ ਦੀ ਸਮਾਂ ਸੀਮਾ ਤੈਅ ਕੀਤਾ ਸੀ।

ਦੱਸ ਦੇਈਏ ਅਮਰੀਕੀ ਫੌਜ ਦੀ ਆਪਣੇ ਦੇਸ਼ ਵਾਪਸੀ ਦੀ ਪ੍ਰਸ਼ਠਭੂਮੀ ਵਿੱਚ ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਇਸ ਮਹੀਨੇ ਤੇਜੀ ਨਾਲ ਆਪਣੇ ਪੈਰ ਪਸਾਰਦੇ ਹੋਏ ਅਫਗਾਨਿਸਤਾਨ ਦੇ ਜਿਆਦਾਤਰ ਇਲਾਕਿਆਂ ਉੱਤੇ ਆਪਣਾ ਕਬਜਾ ਕਰ ਲਿਆ ਹੈ।

ਇਹ ਵੀ ਪੜੋ:ਅਫ਼ਗਾਨਿਸਤਾਨ ’ਚ ਅਮਰੀਕੀ ਡਰੋਨ ਹਮਲੇ ’ਚ 3 ਬੱਚਿਆ ਦੀ ਮੌਤ !

ETV Bharat Logo

Copyright © 2024 Ushodaya Enterprises Pvt. Ltd., All Rights Reserved.