ETV Bharat / international

ਜਾਣੋ, ਕੁਆਰੰਟੀਨ ਸੈਂਟਰ ਚੋਂ ਨੌਜਵਾਨ ਕਿਸ ਤਰੀਕੇ ਨਾਲ ਭੱਜਿਆ - ਕੁਆਰੰਟੀਨ ਸੈਂਟਰ

ਆਸਟਰੇਲੀਆ ਦੇ ਪਰਥ ਸ਼ਹਿਰ ਵਿਖੇ 39 ਸਾਲਾ ਵਿਅਕਤੀ ਕੁਆਰੰਟੀਨ ਸੈਂਟਰ ਤੇ ਰੱਖੀਆਂ ਚਾਦਰਾਂ ਦੀ ਮਦਦ ਲੈ ਕੇ ਖਿੜਕੀ ਨਾਲ ਰੱਸੀ ਬੰਨ੍ਹ ਕੇ ਭੱਜ ਗਿਆ।

ਜਾਣੋ, ਕੁਆਰੰਟੀਨ ਸੈਂਟਰ ਚੋਂ ਨੌਜਵਾਨ ਕਿਸ ਤਰੀਕੇ ਨਾਲ ਭੱਜਿਆ

author img

By

Published : Jul 24, 2021, 3:43 PM IST

ਆਸਟਰੇਲੀਆ:ਕੋਰੋਨਾ ਮਹਾਂਮਾਰੀ ਨੇ ਪੂਰੇ ਦੇਸ਼ਾਂ ਵਿੱਚ ਆਪਣਾ ਕਹਿਰ ਵਰ੍ਹਾਂ ਰੱਖਿਆ ਸੀ, ਪਰ ਕੇਸ ਘਟਣ ਨਾਲ ਕੁੱਝ ਦੇਸ਼ਾਂ ਵਿੱਚ ਛੋਟਾਂ ਦਿੱਤੀਆਂ ਗਈਆਂ ਸਨ, ਪਰ ਸਾਵਧਾਨੀਆਂ ਨੂੰ ਜਰੂਰੀ ਸਮਝਦੇ ਹੋਏ,ਸਰਕਾਰਾਂ ਵੱਲੋਂ ਪਾਲਣਾ ਕਰਨ ਦੇ ਆਦੇਸ਼ ਦਿੱਤੇ ਸਨ,ਪਰ ਕੁੱਝ ਕੁ ਮਰੀਜ਼ ਹੁਣ ਵੀ ਕੋਰੋਨਾਂ ਦੀ ਸਾਵਧਾਨੀਆਂ ਨੂੰ ਟਿੱਚ ਜਾਣਦੇ ਹਨ, ਅਜਿਹਾ ਮਾਮਲਾ ਉਸ ਵੇਲੇ ਦੇਖਣ ਨੂੰ ਮਿਲੀਆਂ, ਜਿੱਥੇ ਕਵਾਟੀਨੇਟਰ ਸੈਂਟਰ ਵਿੱਚੋਂ ਇੱਕ ਨੌਜਵਾਨ ਪੁਲਿਸ ਦੇ ਡਰ ਕਾਰਨ ਭੱਜ ਗਿਆ।

ਮੀਡੀਆਂ ਦੀ ਰਿਪੋਟਰਾਂ ਅਨੁਸਾਰ ਇਹ ਘਟਨਾ ਆਸਟਰੇਲੀਆ ਦੇ ਪਰਥ ਸ਼ਹਿਰ ਦੀ ਹੈ। ਜਿੱਥੇ 39 ਸਾਲਾ ਆਸਟਰੇਲੀਆ ਦੇ ਵਸਨੀਕ ਵਿਅਕਤੀ ਨੇ ਇਹ ਕਾਰਾ ਕੀਤਾ ਹੈ। ਉਸਨੇ ਕੁਆਰੰਟੀਨ ਸੈਂਟਰ ਤੇ ਰੱਖੀਆਂ ਚਾਦਰਾਂ ਦੀ ਮਦਦ ਲੈ ਕੇ ਖਿੜਕੀ ਨਾਲ ਰੱਸੀ ਬੰਨ੍ਹ ਕੇ ਭੱਜ ਗਿਆ, ਉਸਨੇ ਇਹ ਸਭ ਇਸ ਲਈ ਕੀਤਾ, ਕਿਉਂਕਿ ਉਸਨੂੰ 48 ਘੰਟਿਆਂ ਵਿੱਚ ਪੱਛਮੀ ਆਸਟ੍ਰੇਲੀਆ ਛੱਡਣ ਲਈ ਕਿਹਾ ਗਿਆ ਸੀ।

ਮਿਲੀ ਜਾਣਕਾਰੀ ਅਨੁਸਾਰ, ਇਹ ਵਿਅਕਤੀ ਬ੍ਰਿਸਬੇਨ ਤੋਂ ਜਹਾਜ਼ ਰਾਹੀਂ ਪਰਥ ਪਹੁੰਚਿਆ ਸੀ। ਕੋਰੋਨਾ ਪ੍ਰੋਟੋਕੋਲ ਦੇ ਤਹਿਤ, ਵਿਅਕਤੀ ਸ਼ਹਿਰ ਵਿੱਚ ਦਾਖਲ ਹੋਣ ਲਈ ਕੋਰੋਨਾ ਦੇ ਮਾਪਦੰਡ ਨੂੰ ਪੂਰਾ ਨਹੀਂ ਕਰਦਾ ਸੀ, ਜਿਸਦੇ ਬਾਅਦ ਉਸਨੂੰ ਅਜਿਹਾ ਆਦੇਸ਼ ਦਿੱਤਾ ਗਿਆ ਸੀ, ਅਤੇ ਉਸਨੂੰ ਫੜ ਲਿਆ ਗਿਆ, ਅਤੇ ਇੱਕ ਹੋਟਲ ਦੇ ਕੁਆਰੰਟੀਨ ਸੈਂਟਰ ਭੇਜ ਦਿੱਤਾ ਗਿਆ।

ਆਸਟਰੇਲੀਆ ਪੁਲਿਸ ਅਨੁਸਾਰ ਇਹ ਆਦਮੀ ਨੇ ਅੱਧੀ ਰਾਤ ਤੋਂ ਬਾਅਦ ਇਹ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਹਾਲਾਂਕਿ, ਅਗਲੇ ਹੀ ਦਿਨ ਉਸਨੂੰ ਪੁਲਿਸ ਨੇ ਫੜ੍ਹ ਵੀ ਲਿਆ ਹੈ, ਪੁਲਿਸ ਨੇ ਕਿਹਾ, ਕਿ ਉਸ ਦਾ ਕੋਰੋਨਾ ਰਿਪੋਰਟ ਨਕਾਰਾਤਮਕ ਆਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਹੈ, ਜਦੋਂ ਆਸਟਰੇਲੀਆ ਲਾਕਡਾਊਨ ਸੀ, 16 ਜੂਨ ਨੂੰ ਉੱਥੇ ਸ਼ੁਰੂ ਹੋਏ ਡੈਲਟਾ ਵੇਰੀਐਂਟ ਦੇ ਫੈਲਣ ਨਾਲ ਸੰਕਰਮਣ ਦੀ ਗਤੀ ਵਧੀ ਹੈ।

ਇਹ ਵੀ ਪੜ੍ਹੋ:- Tokyo Olympics : ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨੇ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ

ETV Bharat Logo

Copyright © 2025 Ushodaya Enterprises Pvt. Ltd., All Rights Reserved.