ETV Bharat / international

ਅਸਾਮ NRC ਮਾਮਲਾ: ਪਾਕਿ ਪੀਐੱਮ ਇਮਰਾਨ ਖ਼ਾਨ ਨੇ ਮੁੜ ਘੇਰੀ ਮੋਦੀ ਸਰਕਾਰ - ਇਮਰਾਨ ਖ਼ਾਨ

ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ਕਰ ਭਾਰਤ 'ਤੇ ਇੱਕ ਬਾਰ ਫ਼ਿਰ ਟਿੱਪਣੀ ਕੀਤੀ ਹੈ। ਇਸ ਬਾਰ ਉਨ੍ਹਾਂ ਅਸਾਮ ਐਨਆਰਸੀ ਦੀ ਅੰਤਿਮ ਰਿਪੋਰਟ ਨੂੰ ਧਰਮ ਨਾਲ ਜੋੜਿਆ ਹੈ।

ਫ਼ੋਟੋ।
author img

By

Published : Aug 31, 2019, 11:35 PM IST

ਨਵੀਂ ਦਿੱਲੀ: ਮੋਦੀ ਸਰਕਾਰ ਨੇ ਜਦੋਂ ਤੋਂ ਜੰਮੂ- ਕਸ਼ਮੀਰ ਵਿੱਚੋਂ ਧਾਰਾ 370 ਹਟਾਈ ਹੈ, ਪਾਕਿਸਤਾਨ ਇਸ ਦੇ ਵਿਰੁੱਧ ਲਗਾਤਾਰ ਤਿੱਖੇ ਵਾਰ ਕਰ ਰਿਹਾ ਹੈ। ਪਾਕਿ ਨੂੰ ਕਸ਼ਮੀਰ ਮੁੱਦੇ ਨੂੰ ਲੈ ਕੇ ਹਰ ਪਾਸੋਂ ਮੁੰਹ ਦੀ ਖਾਣੀ ਪੈ ਰਹੀ ਹੈ, ਇਸ ਦੇ ਬਾਵਜੂਦ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਬੋਲਣ ਤੋਂ ਪਿਛੇ ਨਹੀਂ ਹੱਟ ਰਿਹਾ ਹੈ।

ਫ਼ੋਟੋ।
ਫ਼ੋਟੋ।

ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ਕਰ ਭਾਰਤ 'ਤੇ ਇੱਕ ਬਾਰ ਫ਼ਿਰ ਟਿੱਪਣੀ ਕੀਤੀ ਹੈ। ਇਮਰਾਨ ਖ਼ਾਨ ਨੇ ਟਵੀਟ ਕਰ ਕਿਹਾ, "ਭਾਰਤੀ ਤੇ ਅੰਤਰਰਾਸ਼ਟਰੀ ਮੀਡੀਆ ਵਿੱਚ ਮੋਦੀ ਸਰਕਾਰ ਵੱਲੋਂ ਮੁਸਲਮਾਨਾਂ ਦੇ ਸਫਾਏ ਦੀਆਂ ਰਿਪੋਰਟਾਂ ਨਾਲ ਦੁਨੀਆ ਭਰ ਵਿੱਚ ਖ਼ਤਰੇ ਦੀ ਘੰਟਾ ਵੱਜਣੀ ਚਾਹੀਦੀ ਹੈ। ਕਸ਼ਮੀਰ 'ਤੇ ਨਾਜਾਇਜ਼ ਕਬਜ਼ਾ ਕਰਨਾ ਮੁਸਲਮਾਨਾਂ ਵਿਰੁੱਧ ਇਸੇ ਰਣਨੀਤੀ ਦਾ ਹਿੱਸਾ ਹੈ।"

ਜ਼ਿਕਰਯੋਗ ਹੈ ਕਿ ਅਸਮ ਐਨਆਰਸੀ ਦੀ ਅੰਤਿਮ ਸੂਚੀ ਵਿੱਚ 19 ਲੱਖ ਤੋਂ ਵੱਧ ਲੋਕਾਂ ਨੂੰ ਬਾਹਰ ਕਰ ਦਿੱਤਾ ਗਿਆ। ਇਸ ਨਾਲ ਲੋਕਾਂ ਵੱਲੋ ਕਾਫ਼ੀ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ। ਇੱਰ ਔਰਤ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਸੇ ਨਾਲ ਸੂਚੀ ਵਿੱਚੋਂ ਬਾਹਰ ਕੱਢੇ ਬਿਨੈਕਾਰਾਂ ਦਾ ਭਵਿੱਖ 'ਤੇ ਸਵਾਲੀਆ ਚਿੰਨ੍ਹ ਲੱਗਾ ਹੋਇਆ ਹੈ ਕਿਉਂਕਿ ਇਹ ਸੂਚੀ ਅਸਾਮ ਵਿੱਚ ਜਾਇਜ਼ ਭਾਰਤੀ ਨਾਗਰਿਕਾਂ ਦੀ ਪੁਸ਼ਟੀ ਨਾਲ ਸਬੰਧਤ ਹੈ।

Intro:
ਸੱਚਾਈ ਮੰਤਰੀ ਦੇ ਕਹਿਣ ਦੇ ਬਾਵਜੂਦ ਵੀ ਹਿਮਾਚਲ ਤੋਂ ਪੰਜਾਬ ਚ ਆਉਣ ਵਾਲੀਆਂ ਨਾਜਾਇਜ਼ ਓਵਰਲੋਡ ਟਰੱਕ ਨਹੀਂ ਰੁਕੇ, ਪੰਜਾਬ ਹਿਮਾਚਲ ਬਾਰਡਰ ਤੇ ਨਹੀਂ ਰੁਕ ਰਿਹਾ ਪੰਜਾਬ ਚ ਦਾਖਲ ਹੋਣ ਵਾਲੇ ਓਵਰਲੋਡ ਟਰੱਕਾਂ ਦਾ ਕਾਫਿਲਾ, ਪਠਾਨਕੋਟ ਪ੍ਰਸ਼ਾਸਨ ਕਰ ਰਿਹਾ ਓਵਰਲੋਡ ਟਰਾਂਸਪੋਰਟ ਮਾਫੀਆ ਤੇ ਨਕੇਲ ਕੱਸਣ ਦੇ ਦਾਅਵੇ, ਪਰ ਜ਼ਮੀਨੀ ਸਤਰ ਦੇ ਇਹ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ, ਤੁਹਾਨੂੰ ਦੱਸ ਦਈਏ ਕਿ ਸਿੰਚਾਈ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਵੱਲੋਂ 15 ਅਗਸਤ ਦੇ ਪਠਾਨਕੋਟ ਦੌਰੇ ਦੌਰਾਨ ਪੰਜਾਬ ਹਿਮਾਚਲ ਬਾਰਡਰ ਦਾ ਵੀ ਦੌਰਾ ਕੀਤਾ ਗਿਆ ਸੀ ਅਤੇ ਮੀਡੀਆ ਨਾਲ ਰੂਬਰੂ ਹੁੰਦੇ ਉਨ੍ਹਾਂ ਨੇ ਕਿਹਾ ਸੀ ਕਿ ਹਿਮਾਚਲ ਤੋਂ ਜਿੰਨੇ ਵੀ ਗੈਰਕਾਨੂੰਨੀ ਟਰੱਕ ਪੰਜਾਬ ਚ ਦਾਖਲ ਹੋ ਰਹੇ ਹਨ ਉਨ੍ਹਾਂ ਨੂੰ ਪੰਜਾਬ ਚ ਦਾਖਿਲ ਨਹੀਂ ਹੋਣ ਦਿੱਤਾ ਜਾਵੇਗਾ। Body:ਟਰਾਂਸਪੋਰਟ ਮਾਫੀਆ ਜੋ ਹਿਮਾਚਲ ਪ੍ਰਦੇਸ਼ ਤੋਂ ਰੇਤ ਬਜਰੀ ਲਿਆ ਕੇ ਰੋਜ਼ਾਨਾ ਪੰਜਾਬ ਚ ਆ ਰਹੇ ਹਨ ਉਸ ਟਰਾਂਸਪੋਰਟ ਮਾਫੀਆ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਅਸਫ਼ਲ ਸਾਬਤ ਹੋ ਰਹੀ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਆਲਾ ਅਧਿਕਾਰੀ ਇਹ ਦਾਅਵੇ ਕਰ ਰਹੇ ਹਨ ਕਿ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਓਵਰਲੋਡ ਅਤੇ ਨਾਜਾਇਜ਼ ਟਰੱਕਾਂ ਨੂੰ ਉਨ੍ਹਾਂ ਵੱਲੋਂ ਨਾਕੇ ਲਗਾ ਕੇ ਰੋਕਿਆ ਜਾ ਰਿਹਾ ਹੈ ਅਤੇ ਕਈਆਂ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ ਅੱਜ ਵੀ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਚ ਆਉਣ ਵਾਲੇ ਰੇਤ ਬਜਰੀ ਦੇ ਓਵਰਲੋਡ ਟਰੱਕਾਂ ਦੇ ਕਾਫਲਿਆਂ ਨੂੰ ਵੇਖਿਆ ਜਾ ਸਕਦਾ ਹੈ ਜੋ ਕਿ ਭਾਰੀ ਗਿਣਤੀ ਚ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਚ ਦਾਖਲ ਹੋਣ ਲਈ ਕਾਮਜਾਬ ਹੋ ਰਹੇ ਹਨ। ਇਸ ਟਰਾਂਸਪੋਰਟ ਮਾਫੀਆ ਤੇ ਪੰਜਾਬ ਦੇ ਅਫ਼ਸਰ ਨਕੇਲ ਕਸਣ ਚ ਕਾਮਯਾਬਯ ਨਹੀਂ ਹੋ ਰਹੇ ਹਨ ਪੰਜਾਬ ਮਾਈਨਿੰਗ ਵਿਭਾਗ ਦੇ ਅਫਸਰਾਂ ਵੱਲੋਂ ਕਈ ਵਾਰ ਨਾਕੇ ਲਗਾ ਕੇ ਹਿਮਾਚਲ ਤੋਂ ਪੰਜਾਬ ਦਾਖਲ ਹੋਣ ਵਾਲੇ ਟਰੱਕਾਂ ਨੂੰ ਰੋਕ ਕੇ ਇਨ੍ਹਾਂ ਉਤੇ ਕਾਰਵਾਈ ਵੀ ਕੀਤੀ ਹੈ ਪਰ ਫਿਰ ਵੀ ਟਰਾਂਸਪੋਰਟ ਮਾਫੀਆ ਆਪਣੇ ਕੰਮ ਚ ਜੁਟਿਆ ਹੋਇਆ ਹੈ ਅਤੇ ਲਗਾਤਾਰ ਹਿਮਾਚਲ ਤੋਂ ਰੇਤ ਅਤੇ ਬਜਰੀ ਦੇ ਲੱਦੇ ਹੋਏ ਓਵਰਲੋਡ ਟਰੱਕ ਲਿਆ ਕੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੱਕ ਪਹੁੰਚਾ ਰਿਹਾ ਹੈ। ਤੁਹਾਨੂੰ ਦਸ ਦਈਏ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਾਲ ਜਦ ਇਸ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਖਤ ਆਦੇਸ਼ ਜਾਰੀ ਕੀਤੇ ਸੀ ਕਿ ਹਿਮਾਚਲ ਤੋਂ ਆਉਣ ਵਾਲੇ ਸਾਰੇ ਗੈਰ ਕਾਨੂੰਨੀ ਟਰੱਕਾਂ ਨੂੰ ਕਿਸੇ ਵੀ ਹਾਲਤ ਵਿੱਚ ਪੰਜਾਬ ਚ ਵੜਨ ਨਹੀਂ ਦਿੱਤਾ ਜਾਵੇਗਾ ਪਰ ਇਸ ਦੇ ਬਾਵਜੂਦ ਵੀ ਹਿਮਾਚਲ ਤੋਂ ਆਉਣ ਵਾਲੇ ਸਾਰੇ ਓਵਰਲੋਡ ਅਤੇ ਗੈਰ ਕਾਨੂੰਨੀ ਟਰੱਕ ਪਠਾਨਕੋਟ ਦੇ ਜਰੀਏ ਪੰਜਾਬ ਦੇ ਵਿੱਚ ਦਾਖਲ ਹੋ ਰਹੇ ਹਨ ਜਿਸ ਨਾਲ ਪੰਜਾਬ ਟਰਾਂਸਪੋਰਟ ਅਥਾਰਟੀ ਅਤੇ ਪੰਜਾਬ ਮਾਈਨਿੰਗ ਵਿਭਾਗ ਨੂੰ ਰੋਜ਼ਾਨਾ ਲੱਖਾਂ ਦਾ ਚੂਨਾ ਲੱਗ ਰਿਹਾ ਹੈConclusion:ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਦੇ ਅਫਸਰ ਇਨ੍ਹਾਂ ਓਵਰਲੋਡ ਟਰੱਕਾਂ ਨੂੰ ਰੋਕਣ ਦੇ ਜਿਹੜੇ ਦਾਅਵੇ ਕਰਦੇ ਹਨ ਕੀ ਉਹ ਹਿਮਾਚਲ ਤੋਂ ਆਉਣ ਵਾਲੇ ਇਨ੍ਹਾਂ ਸਾਰੇ ਓਵਰ ਲੋਡ ਅਤੇ ਗੈਰ ਕਾਨੂੰਨੀ ਰੇਤ ਅਤੇ ਬਜਰੀ ਦੇ ਟਰੱਕਾਂ ਨੂੰ ਰੋਕ ਪਾਉਂਦੇ ਹਨ ਜਾਂ ਨਹੀਂ ।

ਵਾਈਟ--ਗਗਨ (ਮਾਈਨਿੰਗ ਅਫਸਰ)black tshirt
ਵਾਈਟ--ਰਾਮਵੀਰ (ਡੀਸੀ ਪਠਾਨਕੋਟ)white shirt
ਵਾਈਟ--ਸੁਖਵਿੰਦਰ ਸਿੰਘ ਸਰਕਾਰੀਆ [ ( ਸਿੰਚਾਈ ਮੰਤਰੀ) 15 ਅਗਸਤ ਦੌਰਾਨ ਕਿ ਗਈ ਫਾਈਲ ਵਾਈਟ]
ETV Bharat Logo

Copyright © 2025 Ushodaya Enterprises Pvt. Ltd., All Rights Reserved.