ਵਾਸ਼ਿੰਗਟਨ: ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਡੈਮੋਕ੍ਰੇਟ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਨੇ ਟਰੰਪ ਨੂੰ ਕਰਾਰੀ ਹਾਰ ਦਿੱਤੀ ਹੈ। ਵਾਇਟ ਹਾਊਸ ਦੀ ਰੇਸ ਜਿੱਤਣ ਤੋਂ ਬਾਅਦ ਬਾਇਡਨ ਨੇ ਆਪਵੇ ਟਵੀਟਰ 'ਤੇ ਲਿਖਿਆ 'ਚੁਣਿਆ ਗਿਆ ਰਾਸ਼ਟਰਪਤੀ'। ਇਸ ਤੋਂ ਪਹਿਲਾਂ ਉਨ੍ਹਾਂ ਦੀ ਪ੍ਰੋਫਾਇਲ 'ਤੇ ਉਨ੍ਹਾਂ ਦੀ ਪਛਾਣ ਉਪ ਰਾਸ਼ਟਰਪਤੀ ਵਜੋਂ ਸੀ। ਉਨ੍ਹਾਂ ਦੀ ਵੈਬਸਾਇਟ 'ਤੇ ਵੀ ਤੁਰੰਤ ਲਿਖਿਆ ਗਿਆ "ਸਾਰੇ ਅਮੇਰਿਕਿਆਂ ਦਾ ਰਾਸ਼ਟਰਪਤੀ"।
-
America, I’m honored that you have chosen me to lead our great country.
— Joe Biden (@JoeBiden) November 7, 2020 " class="align-text-top noRightClick twitterSection" data="
The work ahead of us will be hard, but I promise you this: I will be a President for all Americans — whether you voted for me or not.
I will keep the faith that you have placed in me. pic.twitter.com/moA9qhmjn8
">America, I’m honored that you have chosen me to lead our great country.
— Joe Biden (@JoeBiden) November 7, 2020
The work ahead of us will be hard, but I promise you this: I will be a President for all Americans — whether you voted for me or not.
I will keep the faith that you have placed in me. pic.twitter.com/moA9qhmjn8America, I’m honored that you have chosen me to lead our great country.
— Joe Biden (@JoeBiden) November 7, 2020
The work ahead of us will be hard, but I promise you this: I will be a President for all Americans — whether you voted for me or not.
I will keep the faith that you have placed in me. pic.twitter.com/moA9qhmjn8
ਬਾਇਡਨ ਨੇ ਟਵੀਟ ਕੀਤਾ," ਅਮਰੀਕਾ, ਤੁਸੀਂ ਸਾਡੇ ਮਹਾਨ ਦੇਸ਼ ਦੀ ਅਗਵਾਈ ਕਰਨ ਲਈ ਮੈਨੂੰ ਚੁਣਿਆ, ਇਸ ਨਾਲ ਮੈਂ ਸਤਿਕਾਰ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਅੱਗੇ ਦਾ ਕੰਮ ਔਖਾ ਜ਼ਰੂਰ ਹੈ ਪਰ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ, ਮੈਂ ਸਾਰੇ ਅਮਰੀਕਿਆਂ ਦਾ ਰਾਸ਼ਟਰਪਤੀ ਬਣਾਂਗਾਂ। ਤੁਸੀਂ ਜੋ ਮੇਰੇ 'ਤੇ ਭਰੋਸਾ ਦਿਖਾਇਆ ਹੈ, ਮੈਂ ਉਸਨੂੰ ਕਾਇਮ ਰਖਾਂਗਾਂ।
ਕਮਲਾ ਹੈਰਿਸ, ਪਹਿਲੀ ਏਸ਼ਿਆਈ ਉਪ ਰਾਸ਼ਟਰਪਤੀ
-
We did it, @JoeBiden. pic.twitter.com/oCgeylsjB4
— Kamala Harris (@KamalaHarris) November 7, 2020 " class="align-text-top noRightClick twitterSection" data="
">We did it, @JoeBiden. pic.twitter.com/oCgeylsjB4
— Kamala Harris (@KamalaHarris) November 7, 2020We did it, @JoeBiden. pic.twitter.com/oCgeylsjB4
— Kamala Harris (@KamalaHarris) November 7, 2020
ਕਮਲਾ ਹੈਰਿਸ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਜਿੱਤ ਕੇ ਬਹੁਤ ਸਾਰੇ ਰਿਕਾਰਡ ਜਿੱਤੇ ਹਨ। ਉਹ ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਹੈ।
ਦੱਸਣਯੋਗ ਹੈ ਕਿ 77 ਸਾਲਾ ਬਾਇਡਨ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਹਨ ਤੇ ਬਾਇਡਨ ਦੇ ਦੂਜੇ ਕਾਰਜਕਾਲ ਦੀ ਉਮੀਦ ਨਹੀਂ ਹੈ। ਇਸ ਕਰਕੇ 56 ਸਾਲਾ ਹੈਰਿਸ ਹੀ 2024 'ਚ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹੋ ਸਕਦੀ ਹੈ।