ਵਾਸ਼ਿੰਗਟਨ: ਡੈਮੋਕ੍ਰੇਟਿਕ ਪਾਰਟੀ ਵੱਲੋਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਅਤੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਸ਼ਨਿੱਚਰਵਾਰ ਨੂੰ ਹਿੰਦੂਆਂ ਨੂੰ ਨਵਰਾਤਰੀ ਦੀ ਸ਼ੁਰੂਆਤ ਲਈ ਵਧਾਈ ਦਿੱਤੀ ਅਤੇ ਇੱਕ ਵਾਰ ਫਿਰ ਬੁਰਾਈ 'ਤੇ ਚੰਗਿਆਈ ਦੀ ਜਿੱਤ ਦੀ ਕਾਮਨਾ ਕੀਤੀ।
ਬਿਡੇਨ ਨੇ ਟਵੀਟ ਕੀਤਾ, 'ਅਮਰੀਕਾ ਅਤੇ ਦੁਨੀਆ ਭਰ ਵਿੱਚ ਹਿੰਦੂ ਤਿਉਹਾਰ ਨਵਰਾਤਰੀ ਦੀ ਸ਼ੁਰੂਆਤ ਦੇ ਮੌਕੇ 'ਤੇ ਮੇਰੇ ਅਤੇ ਜਿਲ ਵੱਲੋਂ ਸਭ ਨੂੰ ਸ਼ੁੱਭਕਾਮਨਾਵਾਂ। ਚੰਗਿਆਈ ਦੀ ਇੱਕ ਵਾਰ ਫਿਰ ਬੁਰਾਈ 'ਤੇ ਜਿੱਤ ਹੋਵੇ ਅਤੇ ਸਾਰਿਆਂ ਨੂੰ ਇੱਕ ਨਵੀਂ ਸ਼ੁਰੂਆਤ ਸ਼ੁਰੂ ਕਰਨ ਦਾ ਮੌਕਾ ਮਿਲੇ।'
-
As the Hindu festival of Navratri begins, Jill and I send our best wishes to all those celebrating in the U.S. and around the world. May good once again triumph over evil — and usher in new beginnings and opportunity for all.
— Joe Biden (@JoeBiden) October 17, 2020 " class="align-text-top noRightClick twitterSection" data="
">As the Hindu festival of Navratri begins, Jill and I send our best wishes to all those celebrating in the U.S. and around the world. May good once again triumph over evil — and usher in new beginnings and opportunity for all.
— Joe Biden (@JoeBiden) October 17, 2020As the Hindu festival of Navratri begins, Jill and I send our best wishes to all those celebrating in the U.S. and around the world. May good once again triumph over evil — and usher in new beginnings and opportunity for all.
— Joe Biden (@JoeBiden) October 17, 2020
ਓਬਾਮਾ ਦੇ ਪ੍ਰਸ਼ਾਸਨ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਹੋਣ ਦੇ ਕਰਕੇ ਬਿਡੇਨ ਵ੍ਹਾਈਟ ਹਾਊਸ ਅਤੇ ਆਪਣੀ ਸਰਕਾਰੀ ਰਿਹਾਇਸ਼ 'ਤੇ ਦਿਵਾਲੀ ਦੇ ਜਸ਼ਨਾਂ ਵਿੱਚ ਬਹੁਤ ਸਰਗਰਮ ਰਹਿੰਦੇ ਸੀ।
ਇਸ ਦੇ ਨਾਲ ਹੀ ਸੈਨੇਟਰ ਹੈਰਿਸ ਨੇ ਵੀ ਟਵੀਟ ਕਰਕੇ ਨਵਰਾਤਰੀ ਨੂੰ ਵਧਾਈ ਦਿੱਤੀ ਹੈ। ਉਸ ਨੇ ਟਵੀਟ ਕੀਤਾ, 'ਡਗਲਸ ਐਮਹੋਫ਼ ਅਤੇ ਮੇਰੇ ਵੱਲੋਂ ਹਿੰਦੂ ਅਮਰੀਕੀ ਦੋਸਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਵਰਾਤਰੀ ਦੀਆਂ ਬਹੁਤ ਸਾਰੀਆਂ ਵਧਾਈਆਂ। ਰੱਬ ਇਸ ਮੌਕੇ ਸਾਨੂੰ ਸਾਰਿਆਂ ਨੂੰ ਆਪਣੇ ਭਾਈਚਾਰਿਆਂ ਦਾ ਵਿਕਾਸ ਕਰ ਇੱਕ ਨਵਾਂ ਅਮਰੀਕਾ ਬਣਾਉਣ ਲਈ ਪ੍ਰੇਰਿਤ ਕਰੇ।
-
.@DouglasEmhoff and I wish our Hindu American friends and family, and all those celebrating, a very Happy Navratri! May this holiday serve as an inspiration to all of us to lift up our communities and build a more inclusive and just America.
— Kamala Harris (@KamalaHarris) October 17, 2020 " class="align-text-top noRightClick twitterSection" data="
">.@DouglasEmhoff and I wish our Hindu American friends and family, and all those celebrating, a very Happy Navratri! May this holiday serve as an inspiration to all of us to lift up our communities and build a more inclusive and just America.
— Kamala Harris (@KamalaHarris) October 17, 2020.@DouglasEmhoff and I wish our Hindu American friends and family, and all those celebrating, a very Happy Navratri! May this holiday serve as an inspiration to all of us to lift up our communities and build a more inclusive and just America.
— Kamala Harris (@KamalaHarris) October 17, 2020