ETV Bharat / international

ਕਾਲ ਸੈਂਟਰ ਘੋਟਾਲਾ ਕੇਸ ਵਿੱਚ ਭਾਰਤੀ ਨੂੰ 8 ਸਾਲ ਦੀ ਸਜ਼ਾ - 8 yars 9 months

ਅਮਰੀਕੀ ਨਿਆਂ ਵਿਭਾਗ ਨੇ ਨਿਸ਼ਿਤ ਕੁਮਾਰ ਪਟੇਲ ਨੂੰ ਕਾਲ ਸੈਂਟਰ ਮਾਮਲੇ ਵਿੱਚ ਧੋਖਾ ਕਰਨ ਦੇ ਜ਼ੁਰਮ ਹੇਠ 8 ਸਾਲ 9 ਮਹੀਨਿਆਂ ਦੀ ਸਜ਼ਾ ਸੁਣਾਈ ਹੈ।

ਕਾਲ ਸੈਂਟਰ ਘੋਟਾਲਾ ਕੇਸ ਵਿੱਚ ਭਾਰਤੀ ਨੂੰ 8 ਸਾਲ ਦੀ ਸਜ਼ਾ
author img

By

Published : Apr 2, 2019, 1:18 PM IST

ਵਾਸ਼ਿੰਗਟਨ : ਭਾਰਤ ਵਿੱਚ ਕਾਲ ਸੈਂਟਰ ਘੋਟਾਲਾ ਮਾਮਲੇ ਵਿੱਚ ਸ਼ਾਮਲ ਇੱਕ ਭਾਰਤੀ ਨਾਗਰਿਕ ਨੂੰ ਮੰਗਲਵਾਰ ਨੂੰ 8 ਸਾਲ 9 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਨਿਆਂ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਨਿਸ਼ਿਤ ਕੁਮਾਰ ਪਟੇਲ ਨੇ 9 ਜਨਵਰੀ ਨੂੰ ਆਪਣਾ ਜ਼ੁਰਮ ਕਬੂਲ ਕੀਤਾ ਸੀ। ਉਸ ਨੂੰ ਅਦਾਲਤ ਨੇ 2,00,000 ਡਾਲਰ ਦੇਣ ਅਤੇ ਅਕਤੂਬਰ 2018 ਵਿੱਚ ਜ਼ਬਤ ਕੀਤੀ ਇੱਕ 2015 ਲੈਂਡ ਰੋਵਰ ਵੀ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਹਨ।

ਪਟੇਲ ਨੇ ਅਮਰੀਕਾ ਵਾਸੀਆਂ ਤੋਂ ਪੈਸਾ ਵਸੂਲਣ ਲਈ 2014 ਅਤੇ 2016 ਵਿਚਕਾਰ ਅੰਦਰੂਨੀ ਮਾਲੀਆ ਸੇਵਾ (ਆਈਆਰਐਸ) ਅਧਿਕਾਰੀ ਬਣ ਕੇ ਅਮਰੀਕਾ ਸਥਿਤ ਸਹਿ-ਸਾਜ਼ਿਸ਼ਕਾਰਾਂ ਅਤੇ ਭਾਰਤ ਸਥਿਤ ਕਾਲ ਸੈਂਟਰਾਂ ਨਾਲ ਮਿਲ ਕੇ ਜ਼ੁਰਮ ਨੂੰ ਅੰਜ਼ਾਮ ਦਿੱਤਾ ਹੈ।

Intro:Body:

f

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.