ETV Bharat / international

ਅਮਰੀਕਾ ਚੀਨ ਨਾਲ 'ਗ਼ੈਰਭਰੋਸਗੀ ਤੇ ਤਸਦੀਕ' ਦੀ ਨੀਤੀ ਉੱਤੇ ਕੰਮ ਕਰੇਗਾ: ਪੋਂਪਿਓ

ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਪੁਲਿਸ ਲਿਬਰੇਸ਼ਨ ਅਰਮੀ (ਪੀਐਲਏ) ਵੀ ਆਮ ਫ਼ੌਜ ਨਹੀਂ ਹੈ। ਇਸ ਦਾ ਮਕਸਦ ਚੀਨੀ ਲੋਕਾਂ ਦੀ ਰੱਖਿਆ ਕਰਨਾ ਨਹੀਂ ਹੈ ਬਲਕਿ ਇਸ ਦਾ ਉਦੇਸ਼ ਸੀਸੀਪੀ ਨੂੰ ਸ਼ਕਤੀਸ਼ਾਲੀ ਬਣਾਉਣਾ ਤੇ ਸੰਪੂਰਨ ਸ਼ਾਸਨ ਨੂੰ ਬਣਾਈ ਰੱਖਣ ਅਤੇ ਚੀਨੀ ਸਾਮਰਾਜ ਦਾ ਵਿਸਥਾਰ ਕਰਨਾ ਹੈ।

ਅਮਰੀਕਾ ਚੀਨ ਨਾਲ ਗ਼ੈਰਭਰੋਸਗੀ ਤੇ ਤਸਦੀਕ ਦੀ ਨੀਤੀ ਉੱਤੇ ਕੰਮ ਕਰੇਗਾ: ਪੋਂਪਿਓ
ਤਸਵੀਰ
author img

By

Published : Jul 24, 2020, 9:06 PM IST

ਕੈਲੀਫੋਰਨੀਆ: ਚੀਨ-ਅਮਰੀਕਾ ਦੇ ਵਧਦੇ ਤਣਾਅ ਵਿੱਚ ਸੰਯੁਕਤ ਰਾਸ਼ਟਰ ਦੇ ਵਿਦੇਸ਼ ਮੰਤਰੀ ਮਾਇਕ ਪੋਂਪਿਓ ਨੇ ਕਿਹਾ ਕਿ ਅਮਰੀਕਾ ਚੀਨ ਨਾਲ ਗ਼ੈਰਭਰੋਸਗੀ ਤੇ ਤਸਦੀਕ ਹੁਣ ਬੀਜਿੰਗ ਦੇ ਪ੍ਰਤੀ ਵਸ਼ਿੰਗਟਨ ਦੀ ਨਵੀਂ ਨੀਤੀ ਹੋਵੇਗੀ। ਉਨ੍ਹਾਂ ਨੇ ਸਾਰੇ ਦੇਸ਼ਾਂ ਤੋਂ ਚੀਨੀ ਕਮਿਊਨੀਸਟ ਪਾਰਟੀ ਉੱਤੇ ਦਬਾਅ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਚੀਨ ਦਾ ਵਿਵਹਾਰ ਬਦਲੇ ਤੇ ਉਹ ਸਿਰਜਣਾਤਮਕ ਤੇ ਜਵਾਬ ਦੇਹ ਹੋ ਸਕੇ।

ਮਾਇਕ ਪੋਂਪਿਓ ਨੇ ਕਿਹਾ ਕਿ ਚੀਨ ਦੀ ਕਹਿਣੀ ਤੇ ਕਰਨੀ ਵਿੱਚ ਕਾਫ਼ੀ ਅੰਤਰ ਹੈ। ਕਮਿਊਨਿਸਟ ਚੀਨ ਨੂੰ ਸਹੀ ਅਰਥਾਂ ਵਿੱਚ ਬਦਲਣ ਦਾ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਵੀ ਉਸ ਦੇ ਨਾਲ ਉਸ ਵਰਗਾ ਹੀ ਵਿਵਹਾਰ ਕਰੀਏ। ਚੀਨ ਦੇ ਨਾਲ ਸਾਡੀ ਨੀਤੀ ਗ਼ੈਰਭਰੋਸਗੀ ਤੇ ਤਸਦੀਕੀ ਦੀ ਹੋਵੇਗੀ। ਇਹ ਗੱਲਾਂ ਪੋਂਪਿਓ ਨੇ ਕੈਲੀਫੋਰਨੀਆ ਦੇ ਯੋਰਵਾ ਲਿੰਡਾ ਦੇ ਰਿਚਰਡ ਨਿਕਸਨ ਪ੍ਰੇਸੀਡੈਂਸ਼ਿਅਲ ਲਾਇਬ੍ਰੇਰੀ ਵਿੱਚ ਕਮਿਊਨੀਸਟ ਚਾਈਨਾ ਐਂਡ ਦਿ ਫ੍ਰੀ ਵਰਡਲਡ ਫਿਊਚਰ ਉੱਤੇ ਬੋਲਦਿਆਂ ਹੋਏ ਕਹੀ।

ਉਨ੍ਹਾਂ ਕਿਹਾ ਕਿ ਸਾਨੂੰ ਦੁਨੀਆ ਦੇ ਮੁਕਤ ਰਾਸ਼ਟਰਾਂ ਦੀ ਸੀਸੀਪੀ ਦੇ ਵਿਵਹਾਰ ਵਿੱਚ ਸਿਰਜਣਾਤਮਕ ਤੇ ਜਵਾਬਦੇਹੀ ਤਰੀਕੇ ਨਾਲ ਬਦਲਾ ਲਿਆਉਣ ਦੇ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਕਿਉਂਕਿ ਬੀਜਿੰਗ ਦੇ ਰਵੱਈਏ ਨਾਲ ਸਾਡੇ ਲੋਕਾਂ ਤੇ ਸਾਡੀ ਸੱਭਿਅਤਾ ਨੂੰ ਕਾਫ਼ੀ ਖ਼ਤਰਾ ਹੈ।

ਪੋਂਪਿਓ ਨੇ ਕਿਹਾ ਕਿ ਜੇਕਰ ਵਿਸ਼ਵ ਨੇ ਕਮਿਊਨੀਸਟ ਚੀਨ ਨੂੰ ਨਾ ਬਦਲਿਆ ਤਾਂ ਕਮਿਊਨੀਸਟ ਚੀਨ ਵਿਸ਼ਵ ਨੂੰ ਬਦਲ ਦੇਵੇਗਾ। ਉਨ੍ਹਾਂ ਕਿਹਾ ਕਿ 21ਵੀਂ ਸਦੀ ਆਜ਼ਾਦ ਸੁਪਨੀਆਂ ਦੀ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਡੋਨਾਡਲ ਟਰੰਪ ਨੇ ਜਿਵੇਂ ਸਪਸ਼ਟ ਕੀਤਾ ਹੈ ਕਿ ਸਾਨੂੰ ਇੱਕ ਅਜੀਹੀ ਰਣਨੀਤੀ ਦੀ ਲੋੜ ਹੈ ਜੋ ਅਮਰੀਕੀ ਅਰਥਵਿਸਥਾ ਤੇ ਸਾਨੂੰ ਆਜ਼ਾਦ ਜੀਵਨ ਪ੍ਰਦਾਨ ਕਰੇ ਤੇ ਸੁਰੱਖਿਅਤ ਰੱਖ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.