ਲਾਸ ਐਂਜਲਸ: ਦੱਖਣੀ ਕੈਲੀਫੋਰਨੀਆ ਦੇ ਇੱਕ ਹਾਈ ਸਕੂਲ ਵਿੱਚ ਵੀਰਵਾਰ ਸਵੇਰੇ ਹੋਈ ਗੋਲੀਬਾਰੀ ਦੇ ਵਿੱਚ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਦੇ ਵਿੱਚ ਲਗਭਗ ਸੱਤ ਲੋਕ ਜ਼ਖ਼ਮੀ ਹੋ ਗਏ ਹਨ।
ਜਾਣਕਾਰੀ ਮੁਤਾਬਕ ਲਾਸ ਐਂਜਲਸ ਦੇ ਸ਼ੈਰਿਫ ਵਿਭਾਗ ਨੇ ਟਵਿੱਟਰ ਰਾਹੀਂ ਦੱਸਿਆ ਕਿ ਸੈਂਟਾ ਕਲੈਰਟਾ ਸ਼ਹਿਰ ਦਾ ਸੌਗਸ ਹਾਈ ਸਕੂਲ ਲਾਸ ਐਂਜਲਸ ਤੋਂ ਉੱਤਰ ਪੱਛਮ ਵਿੱਚ ਲਗਭਗ 30 ਮੀਲ (48 ਕਿਲੋਮੀਟਰ) ਦੀ ਦੂਰੀ ਤੇ ਮੌਜੂਦ ਹੈ, ਜਿਥੇ ਇਹ ਘਟਨਾ ਵਾਪਰੀਆ ਹੈ।
-
A 16-year-old student opened fire inside a Santa Clarita high school, killing at least two people, wounding three and injuring himself https://t.co/h2AcqgV26R pic.twitter.com/xadC7B2CZ0
— Reuters (@Reuters) November 15, 2019 " class="align-text-top noRightClick twitterSection" data="
">A 16-year-old student opened fire inside a Santa Clarita high school, killing at least two people, wounding three and injuring himself https://t.co/h2AcqgV26R pic.twitter.com/xadC7B2CZ0
— Reuters (@Reuters) November 15, 2019A 16-year-old student opened fire inside a Santa Clarita high school, killing at least two people, wounding three and injuring himself https://t.co/h2AcqgV26R pic.twitter.com/xadC7B2CZ0
— Reuters (@Reuters) November 15, 2019
ਵਿਭਾਗ ਨੇ ਦੱਸਿਆ ਕਿ ਇੱਕ ਸੱਕੀ ਵਿਅਕਤੀ ਨੂੰ ਕਾਲੇ ਕੱਪੜਿਆਂ ਵਿੱਚ ਘਟਨਾ ਵਾਲੀ ਥਾਂ 'ਤੇ ਵੇਖਿਆ ਗਿਆ ਸੀ।
ਲਾਸ ਐਂਜਲਸ ਦੇ ਫਾਇਰ ਵਿਭਾਗ ਦੇ ਬੁਲਾਰੇ ਕ੍ਰਿਸਟੋਫਰ ਥਾਮਸ ਨੇ ਕਿਹਾ ਕਿ ਇਹ ਤੁਰੰਤ ਸਪੱਸ਼ਟ ਨਹੀਂ ਹੋਇਆ ਸੀ ਕਿ ਪੀੜਤ ਵਿਅਕਤੀਆਂ ਨੂੰ ਗੋਲੀਆਂ ਲੱਗੀਆਂ ਹਨ ਜਾਂ ਹੋਰ ਸੱਟਾਂ ਲੱਗੀਆਂ ਹਨ।
-
At least five people were wounded after a shooting at a California high school, officials said. A suspect described as a male Asian in black clothing had been located by authorities and was ‘no longer a threat’ https://t.co/V1qVGOSJUq pic.twitter.com/khiQT563Nh
— Reuters (@Reuters) November 14, 2019 " class="align-text-top noRightClick twitterSection" data="
">At least five people were wounded after a shooting at a California high school, officials said. A suspect described as a male Asian in black clothing had been located by authorities and was ‘no longer a threat’ https://t.co/V1qVGOSJUq pic.twitter.com/khiQT563Nh
— Reuters (@Reuters) November 14, 2019At least five people were wounded after a shooting at a California high school, officials said. A suspect described as a male Asian in black clothing had been located by authorities and was ‘no longer a threat’ https://t.co/V1qVGOSJUq pic.twitter.com/khiQT563Nh
— Reuters (@Reuters) November 14, 2019
ਇਸ ਘਟਨਾ ਤੋਂ ਬਾਅਦ ਸੌਗਸ ਹਾਈ ਸਕੂਲ ਤੇ ਇਲਾਕੇ ਦੇ ਹੋਰ ਸਕੂਲ ਬੰਦ ਕਰ ਦਿੱਤੇ ਗਏ ਹਨ। ਹਥਿਆਰਬੰਦ ਪੁਲਿਸ ਅਫ਼ਸਰਾਂ ਨੇ ਵਿਦਿਆਰਥੀਆਂ ਨੂੰ ਸਕੂਲ ਤੋਂ ਦੂਰ ਸੁਰੱਖਿਅਤ ਥਾਂ 'ਤੇ ਪਹੁੰਚਾ ਦਿੱਤਾ ਗਿਆ ਹੈ।