ETV Bharat / international

ਨਾਈਜੀਰੀਅਨ ਸੁਮੰਦਰ ਦੇ ਕੰਡੇ ਜਹਾਜ਼ 'ਚ ਸਵਾਰ 18 ਭਾਰਤੀ ਨਾਗਰਿਕ ਅਗਵਾ

author img

By

Published : Dec 5, 2019, 9:42 AM IST

ਪੱਛਮੀ ਅਫਰੀਕਾ 'ਚ ਹਾਂਗ ਕਾਂਗ ਦੇ ਝੰਡੇ ਵਾਲੇ ਜਹਾਜ਼ 'ਚ 19 ਜਹਾਜ਼ ਯਾਤਰੀ ਅਗਵਾ ਹੋਏ ਹਨ। ਇਸ 'ਚ 18 ਭਾਰਤੀ ਨਾਗਰਿਕ ਸਨ।

Nigerian sea vessel
ਫ਼ੋਟੋ

ਨਵੀਂ ਦਿੱਲੀ: ਨਾਈਜੀਰੀਅਨ ਸੁਮੰਦਰ ਕੰਡੇ ਸੰਮੁਦਰੀ ਲੁਟੇਰਿਆਂ ਵੱਲੋਂ ਹਾਂਗ ਕਾਂਗ ਦੇ ਝੰਡੇ ਵਾਲੇ ਜਹਾਜ਼ 'ਚ ਸਵਾਰ 18 ਭਾਰਤੀ ਨਾਗਰਿਕਾਂ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਸੁਤਰਾਂ ਨੇ ਦੱਸਿਆ ਕਿ ਭਾਰਤੀ ਨਾਗਰਿਕਾਂ ਦੇ ਅਗਵਾ ਹੋਣ ਤੋਂ ਬਾਅਦ ਨਾਈਜੀਰੀਅਨ 'ਚ ਮੌਜੂਦ ਭਾਰਤੀ ਮਿਸ਼ਨ ਨੇ ਇਸ ਘਟਨਾ ਦੀ ਜਾਣਕਾਰੀ ਦਾ ਪਤਾ ਲਗਉਣ ਅਤੇ ਅਗਵਾ ਨਾਗਰਿਕਾਂ ਨੂੰ ਬਚਾਉਣ ਲਈ ਅਫਰੀਕੀ ਰਾਸ਼ਟਰ ਅਧਿਕਾਰੀ ਨਾਲ ਸੰਪਰਕ ਕੀਤਾ।

Kidnapped 18 Indian
ਫ਼ੋਟੋ

ਅਗਵਾ ਜਹਾਜ਼ ਦੀ ਗਤੀਵਿਧਿਆਂ ਨੂੰ ਟਰੈਕ ਕਰਨ 'ਤੇ ਏ.ਆਰ.ਐਕਸ ਮੈਰੀਟਾਈਮ' ਨੇ ਆਪਣੀ ਵੇਬਸਾਇਟ 'ਤੇ ਕਿਹਾ ਕਿ ਜਹਾਜ਼ ਮੰਗਲਵਾਰ ਨੂੰ ਸੁਮੰਦਰੀ ਡਾਕੂਆਂ ਨੇ ਅਗਵਾ ਕਰ ਲਿਆ ਸੀ। ਇਸ 'ਚ ਸਵਾਰ 19 ਲੋਕ ਹਨ ਜਿਸ 'ਚ 18 ਭਾਰਤੀ ਨਾਗਰਿਕ ਮੌਜੂਦ ਸਨ।

ਇਹ ਵੀ ਪੜ੍ਹੋ: ਕਰਨਾਟਕਾ ਵਿਧਾਨਸਭਾ ਜ਼ਿਮਨੀ ਚੋਣਾਂ: 15 ਸੀਟਾਂ ਲਈ ਵੋਟਿੰਗ ਜਾਰੀ

ਇਸ ਵਿਸ਼ੇ 'ਤੇ ਸਰਕਾਰੀ ਸੂਤਰਾਂ ਨੇ ਕਿਹਾ ਕਿ ਨਾਈਜੀਰੀਆ ਦੇ ਨੇੜੇ ਅਗਵਾ ਕੀਤੇ ਗਏ ਹਾਂਗ ਕਾਂਗ ਦੇ ਸਮੁੰਦਰੀ ਜਹਾਜ਼ ਵਿੱਚ ਸਵਾਰ 18 ਭਾਰਤੀਆਂ ਦੇ ਅਗਵਾ ਹੋਣ ਦੀਆਂ ਖਬਰਾਂ ਤੋਂ ਬਾਅਦ ਭਾਰਤੀ ਮਿਸ਼ਨ ਨਾਈਜੀਰੀਆ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ।

Intro:Body:

nigeria 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.