ਚੰਡੀਗੜ੍ਹ: ਭਾਵੇਂ ਕਿ ਕਰੋਨਾ ਨੇ ਸਿਨੇਮਾ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਸੀ ਪਰ ਹੁਣ ਪੰਜਾਬੀ ਸਿਨੇਮਾ ਬਿਲਕੁਲ ਲਾਇਨ 'ਤੇ ਚੱਲ ਰਿਹਾ ਹੈ, ਹੁਣ ਪੰਜਾਬੀ ਵਿੱਚ ਇੱਕ ਤੋਂ ਬਾਅਦ ਇਕ ਫਿਲਮ ਬਣ ਰਹੀ ਹੈ। ਪੰਜਾਬੀ ਵਿੱਚ ਪਿਛਲੇ ਦਿਨੀਂ ਕਈ ਫਿਲਮਾਂ ਰਿਲੀਜ਼ ਹੋਈਆਂ। ਜਿਵੇਂ ਕਿ ਆਜਾ ਮੈਕਸੀਕੋ ਚੱਲੀਏ, ਮੈਂ ਵਿਆਹ ਨੀ ਕਰਾਉਣਾ ਤੇਰੇ ਨਾਲ, ਲੇਖ਼, ਮੈਂ ਤੇ ਬਾਪੂ, ਨੀ ਮੈਂ ਸੱਸ ਕੁੱਟਣੀ ਆਦਿ।
- " class="align-text-top noRightClick twitterSection" data="
">
ਜੇਕਰ ਹੁਣ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਸੌਂਕਣ ਸੌਂਕਣੇ'। ਫਿਲਮ ਦੀ ਸਟਾਰ ਕਾਸਟ ਵਿੱਚ ਐਮੀ ਵਿਰਕ, ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਹਨ। ਫਿਲਮ ਦੀ ਕਮਾਈ ਦੀ ਗੱਲ ਕਰੀਏ ਤਾਂ ਫਿਲਮ ਨੇ ਤਿੰਨ ਦਿਨਾਂ ਵਿੱਚ 18.10 ਕਰੋੜ ਦੀ ਕਮਾਈ ਕਰ ਲਈਏ ਹੈ। ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਇਹ ਕਾਫ਼ੀ ਚੰਗੀ ਸ਼ੁਰੂਆਤ ਹੈ।
- " class="align-text-top noRightClick twitterSection" data="
">
ਫਿਲਮ ਨੂੰ ਨਿਰਦੇਸ਼ਕ: ਅਮਰਜੀਤ ਸਿੰਘ ਸਾਰੋਂ, ਲੇਖਕ: ਅੰਬਰਦੀਪ ਸਿੰਘ, ਸਟਾਰ ਕਾਸਟ: ਐਮੀ ਵਿਰਕ, ਸਰਗੁਣ ਮਹਿਤਾ, ਨਿਮਰਤ ਖਹਿਰਾ, ਨਿਰਮਲ ਰਿਸ਼ੀ, ਕਾਕਾ ਕੌਤਕੀ, ਸੁਖਵਿੰਦਰ ਚਾਹਲ, ਮੋਹਿਨੀ ਤੂਰ, ਰਵਿੰਦਰ ਮੰਡ, ਸੰਪਾਦਕ: ਰੋਹਿਤ ਧੀਮਾਨ, ਬੈਕਗ੍ਰਾਊਂਡ ਸਕੋਰ: ਸੰਦੀਪ ਸਕਸੈਨਾ, ਕਲਾ ਨਿਰਦੇਸ਼ਕ: ਵਿਜੇ ਗਿਰੀ, ਕਾਸਟਿਊਮ ਸਟਾਈਲਿਸਟ: ਚੇਤਨਾ ਸੇਠ, ਸੰਗੀਤ: ਦੇਸੀ ਕਰੂ, ਗੀਤਕਾਰ: ਰਾਜ ਰਣਜੋਧ, ਬੰਟੀ ਬੈਂਸ, ਰੋਨੀ ਅਜਨਾਲੀ, ਗਿੱਲ ਮਛਰਾਏ, ਅਰਜਨ ਵਿਰਕ, ਗਾਇਕ: ਐਮੀ ਵਿਰਕ, ਨਿਮਰਤ ਖਹਿਰਾ, ਰਾਜ ਰਣਜੋਧ, ਮਿਸ ਪੂਜਾ, ਗੁਰਲੇਜ਼ ਅਖਤਰ ਆਦਿ ਹਨ।
ਇਹ ਵੀ ਪੜ੍ਹੋ:ਫਿਲਮ 'ਸੌਂਕਣ ਸੌਂਕਣੇ' ਦੀਆਂ ਕੁੱਝ ਅਣਦੇਖੀਆਂ ਤਸਵੀਰਾਂ, ਦੇਖੋ ਤੁਸੀਂ...