ETV Bharat / entertainment

Sara Gurpal: ਬਿਕਨੀ 'ਚ ਮਾਲਦੀਵ ਦੀਆਂ ਲਹਿਰਾਂ ਦਾ ਆਨੰਦ ਮਾਣਦੀ ਨਜ਼ਰ ਆਈ ਸਾਰਾ ਗੁਰਪਾਲ, ਸਾਂਝੀਆਂ ਕੀਤੀਆਂ ਬੇਹੱਦ ਹੌਟ ਤਸਵੀਰਾਂ - pollywood news

Sara Gurpal: ਪੰਜਾਬੀ ਮਾਡਲ ਅਤੇ ਅਦਾਕਾਰਾ ਸਾਰਾ ਗੁਰਪਾਲ (Sara Gurpal in Maldives) ਨੇ ਮਾਲਦੀਵ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਤਸਵੀਰਾਂ ਵਿੱਚ ਸਾਰਾ ਗੁਰਪਾਲ ਨੇ ਸੰਤਰੀ ਰੰਗ ਦੀ ਬਿਕਨੀ ਪਾ ਰੱਖੀ ਹੈ।

Sara Gurpal
Sara Gurpal
author img

By ETV Bharat Punjabi Team

Published : Sep 1, 2023, 11:23 AM IST

ਚੰਡੀਗੜ੍ਹ: ਪਾਲੀਵੁੱਡ ਵਿੱਚ ਸਾਰਾ ਗੁਰਪਾਲ (Sara Gurpal) ਆਪਣੀ ਹੌਟਨੈੱਸ, ਬੋਲਡਨੈੱਸ ਅਤੇ ਖੂਬਸੂਰਤ ਅਦਾਵਾਂ ਲਈ ਜਾਣੀ ਜਾਂਦੀ ਹੈ, ਅਦਾਕਾਰਾ ਆਏ ਦਿਨ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਅਦਾਕਾਰਾ ਦੀ ਸ਼ੋਸਲ ਮੀਡੀਆ ਉਤੇ ਕਾਫੀ ਵੱਡੀ ਫੈਨ ਫਾਲੋਇੰਗ ਹੈ, ਜੋ ਅਦਾਕਾਰਾ ਦੀਆਂ ਤਸਵੀਰਾਂ ਦਾ ਇੰਤਜ਼ਾਰ ਕਰਦੀ ਰਹਿੰਦੀ ਹੈ। ਸਾਰਾ ਇੰਸਟਾਗ੍ਰਾਮ ਉਤੇ ਕਾਫੀ ਜਿਆਦਾ ਐਕਟਿਵ ਹੈ।

ਇਸੇ ਤਰ੍ਹਾਂ ਸਾਰਾ ਇੰਨੀਂ ਦਿਨੀਂ ਸਿਤਾਰਿਆਂ ਦੀ ਪਸੰਦ ਦੀ ਜਗ੍ਹਾਂ ਮਾਲਦੀਵ (Sara Gurpal maldives) ਗਈ ਹੋਈ ਹੈ, ਜਿਥੋਂ ਅਦਾਕਾਰਾ ਨੇ ਵੀਡੀਓਜ਼ ਅਤੇ ਤਸਵੀਰਾਂ ਦੀ ਲੜੀ ਸਾਂਝੀ ਕੀਤੀ ਹੈ, ਤਸਵੀਰਾਂ ਇੰਨੀ ਹੌਟ ਹਨ ਕਿ ਪਲ਼ਾਂ ਵਿੱਚ ਹੀ ਇੰਟਰਨੈੱਟ ਦਾ ਤਾਪਮਾਨ ਵੱਧ ਗਿਆ। ਤਸਵੀਰਾਂ ਵਿੱਚ ਸਾਰਾ ਨੇ ਸੰਤਰੀ ਰੰਗ ਦੀ ਬਿਕਨੀ ਪਾ ਰੱਖੀ ਹੈ ਅਤੇ ਹੱਥ ਵਿੱਚ ਸਾਰਾ ਨੇ ਗਿਟਾਰ ਫੜ ਰੱਖੀ ਹੈ, ਪਿੱਛੇ ਸਮੁੰਦਰ ਨਜ਼ਰ ਆ ਰਿਹਾ ਹੈ। ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸਾਰਾ ਨੇ ਲਿਖਿਆ 'ਧਰਤੀ ਦੀ ਸਭ ਤੋਂ ਖੂਬਸੂਰਤ ਜਗ੍ਹਾ ਹੈ, ਜੋ ਮੈਂ ਦੇਖੀ ਹੈ।' ਹੁਣ ਪ੍ਰਸ਼ੰਸਕ ਵੀ ਤਸਵੀਰਾਂ ਉਤੇ ਲਗਾਤਾਰ ਲਾਈਕ ਦੇ ਬਟਨ ਦੱਬ ਰਹੇ ਹਨ ਅਤੇ ਕਮੈਂਟ ਵੀ ਕਰ ਰਹੇ ਹਨ।

ਇੱਕ ਪ੍ਰਸ਼ੰਸਕ ਨੇ ਲਿਖਿਆ 'ਬੇਹੱਦ ਹੌਟ'। ਇੱਕ ਹੋਰ ਨੇ ਲਿਖਿਆ 'ਪਿਆਰੀ ਤਸਵੀਰ ਅਤੇ ਪਿਆਰੀ ਜਗ੍ਹਾਂ।' ਇਸ ਤੋਂ ਇਲਾਵਾ ਪ੍ਰਸ਼ੰਸਕਾਂ ਨੇ ਪੂਰਾ ਕਮੈਂਟ ਬਾਕਸ ਲਾਲ ਦਿਲ ਵਾਲਾ ਇਮੋਜੀ ਅਤੇ ਅੱਗ ਨਾਲ ਭਰ ਦਿੱਤਾ।

ਸਾਰਾ ਗੁਰਪਾਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਸਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਜੀਨ' ਗੀਤ ਨਾਲ ਕੀਤੀ ਸੀ, ਇਸ ਤੋਂ ਬਾਅਦ ਸਾਰਾ ਨੂੰ ਗਿੱਪੀ ਗਰੇਵਾਲ ਦੀ ਸੁਪਰਹਿੱਟ ਫਿਲਮ 'ਮੰਜੇ ਬਿਸਤਰੇ' ਵਿੱਚ ਵੀ ਦੇਖਿਆ ਗਿਆ। ਅਦਾਕਾਰਾ 2020 ਵਿੱਚ 'ਬਿੱਗ ਬੌਸ' ਦਾ ਹਿੱਸਾ ਵੀ ਰਹਿ ਚੁੱਕੀ ਹੈ। ਇੰਨੀਂ ਦਿਨੀਂ ਅਦਾਕਾਰਾ ਦੇ ਕਈ ਗੀਤ ਰਿਲੀਜ਼ ਹੋਏ ਹਨ। ਜੋ ਫੈਨਜ਼ ਵੱਲੋਂ ਕਾਫੀ ਪਸੰਦ ਕੀਤੇ ਜਾ ਰਹੇ ਹਨ। ਸਾਰਾ ਨੂੰ ਇੰਸਟਾਗ੍ਰਾਮ ਉਤੇ 3.2 ਮਿਲੀਅਨ ਲੋਕ ਪਸੰਦ ਕਰਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.