ETV Bharat / entertainment

ਸਲਮਾਨ ਖਾਨ ਨੇ ਫਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਟਾਈਟਲ ਦਾ ਕੀਤਾ ਐਲਾਨ, ਨਜ਼ਰ ਆਇਆ ਵੱਖਰਾ ਅੰਦਾਜ਼ - Kisa ka Bhai Kisi ki Jaan film

ਜਿਸ ਫਿਲਮ ਨੂੰ ਹੁਣ ਤੱਕ ਕਭੀ ਈਦ ਕਭੀ ਦੀਵਾਲੀ ਅਤੇ ਭਾਈਜਾਨ ਕਿਹਾ ਜਾ ਰਿਹਾ ਸੀ। ਸਲਮਾਨ ਨੇ ਹੁਣ ਸਭ ਕੁਝ ਸਾਫ਼ ਕਰ ਦਿੱਤਾ ਹੈ। ਫਿਲਮ ਦਾ ਨਵਾਂ ਟਾਈਟਲ ਹੁਣ ਕਿਸ ਕਾ ਭਾਈ, ਕਿਸੀ ਕੀ ਜਾਨ (Kisa ka Bhai Kisi ki Jaan) ਹੈ।

Etv Bharat
Etv Bharat
author img

By

Published : Sep 5, 2022, 12:40 PM IST

ਹੈਦਰਾਬਾਦ: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ(salman khan) ਨੇ ਆਪਣੀ ਨਵੀਂ ਫਿਲਮ ਦੇ ਟਾਈਟਲ ਦਾ ਐਲਾਨ ਕਰ ਦਿੱਤਾ ਹੈ। ਜਿਸ ਫਿਲਮ ਨੂੰ ਹੁਣ ਤੱਕ ਕਭੀ ਈਦ ਕਭੀ ਦੀਵਾਲੀ ਅਤੇ ਭਾਈਜਾਨ ਕਿਹਾ ਜਾ ਰਿਹਾ ਸੀ। ਸਲਮਾਨ ਨੇ ਹੁਣ ਸਭ ਕੁਝ ਸਾਫ਼ ਕਰ ਦਿੱਤਾ ਹੈ। ਫਿਲਮ ਦੇ ਨਾਂ ਦਾ ਨਵਾਂ ਟਾਈਟਲ ਹੁਣ 'ਕਿਸ ਕਾ ਭਾਈ, ਕਿਸੀ ਕੀ ਜਾਨ'(Kisa ka Bhai Kisi ki Jaan) ਹੈ। ਇਸ ਦੇ ਨਾਲ ਹੀ ਸਲਮਾਨ ਖਾਨ ਨੇ ਟੀਜ਼ਰ ਵੀ ਰਿਲੀਜ਼ ਕੀਤਾ ਹੈ, ਜਿਸ ਵਿੱਚ ਸਲਮਾਨ ਜ਼ਬਰਦਸਤ ਨਜ਼ਰ ਆ ਰਹੇ ਹਨ।

ਇਸ ਟੀਜ਼ਰ ਨਾਲ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਫਿਲਮ ਵਿੱਚ ਸਲਮਾਨ ਖਾਨ ਅਤੇ ਪੂਜਾ ਹੇਗੜੇ ਤੋਂ ਇਲਾਵਾ ਸਾਊਥ ਐਕਟਰ ਵੈਂਕਟੇਸ਼, ਸ਼ਹਿਨਾਜ਼ ਗਿੱਲ, ਪਲਕ ਤਿਵਾਰੀ, ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਅਤੇ ਸਿਧਾਰਥ ਨਿਗਮ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਹੋਣਗੇ। ਫਰਹਾਦ ਸਾਮਜੀ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ।

ਇਸ ਤੋਂ ਪਹਿਲਾਂ ਸਲਮਾਨ ਖਾਨ ਨੇ ਬਾਲੀਵੁੱਡ ਵਿਚ 34 ਸਾਲ ਪੂਰੇ ਹੋਣ 'ਤੇ ਇਸ ਫਿਲਮ ਦੀ ਇਕ ਝਲਕ ਸ਼ੇਅਰ ਕੀਤੀ ਸੀ। ਹੁਣ ਸਲਮਾਨ ਨੇ ਪ੍ਰਸ਼ੰਸਕਾਂ ਦੀ ਉਲਝਣ ਨੂੰ ਦੂਰ ਕਰਦੇ ਹੋਏ ਸਭ ਕੁਝ ਸਾਫ਼ ਕਰ ਦਿੱਤਾ ਹੈ।

ਇਹ ਵੀ ਪੜ੍ਹੋ:ਹਾਸੇ ਨਾਲ ਲੋਟ ਪੋਟ ਕਰ ਦੇਵੇਗਾ ਫਿਲਮ ਮਾਂ ਦਾ ਲਾਡਲਾ ਦਾ ਟ੍ਰਲੇਰ, ਤੁਸੀਂ ਵੀ ਦੇਖੋ

ETV Bharat Logo

Copyright © 2024 Ushodaya Enterprises Pvt. Ltd., All Rights Reserved.