ETV Bharat / entertainment

Parineeti-Raghav: ਡਿਨਰ ਡੇਟ 'ਤੇ ਇੱਕ ਵਾਰ ਫਿਰ ਨਜ਼ਰ ਆਏ ਪਰਿਣੀਤੀ-ਰਾਘਵ, ਪ੍ਰਸ਼ੰਸਕ ਬੋਲੇ-'ਮਤਲਬ ਵਿਆਹ ਪੱਕਾ' - ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ

Parineeti-Raghav: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ 'ਆਪ' ਆਗੂ ਰਾਘਵ ਚੱਢਾ ਨੂੰ ਇੱਕ ਵਾਰ ਫਿਰ ਡਿਨਰ ਡੇਟ 'ਤੇ ਦੇਖਿਆ ਗਿਆ ਹੈ। ਇਸ ਤੋਂ ਪਹਿਲਾਂ ਇਸ ਜੋੜੇ ਨੂੰ ਇਕੱਠੇ IPL ਮੈਚ ਦਾ ਆਨੰਦ ਲੈਂਦੇ ਦੇਖਿਆ ਗਿਆ ਸੀ।

Parineeti-Raghav
Parineeti-Raghav
author img

By

Published : May 8, 2023, 10:54 AM IST

ਮੁੰਬਈ (ਬਿਊਰੋ): ਬਾਲੀਵੁੱਡ 'ਚ ਇਨ੍ਹੀਂ ਦਿਨੀਂ ਜਿਸ ਅਦਾਕਾਰਾ ਦੇ ਵਿਆਹ ਦੀ ਚਰਚਾ ਜ਼ੋਰਾਂ 'ਤੇ ਹੈ, ਉਹ ਹੈ ਖੂਬਸੂਰਤ ਅਦਾਕਾਰਾ ਪਰਿਣੀਤੀ ਚੋਪੜਾ। ਪਰਿਣੀਤੀ ਚੋਪੜਾ ਜਲਦ ਹੀ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨਾਲ ਵਿਆਹ ਕਰਨ ਜਾ ਰਹੀ ਹੈ। ਹੁਣ ਇਹ ਜੋੜੀ ਇੱਕ ਵਾਰ ਫਿਰ ਲਾਈਮਲਾਈਟ ਵਿੱਚ ਆ ਗਈ ਹੈ।

ਪਰਿਣੀਤੀ ਨੂੰ ਬੀਤੀ ਰਾਤ 'ਆਪ' ਆਗੂ ਰਾਘਵ ਚੱਢਾ ਨਾਲ ਡਿਨਰ ਡੇਟ 'ਤੇ ਦੇਖਿਆ ਗਿਆ ਸੀ। ਹੁਣ ਪਰਿਣੀਤੀ ਅਤੇ ਰਾਘਵ ਦੀ ਡਿਨਰ ਡੇਟ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਇਸ ਜੋੜੀ ਦੇ ਪ੍ਰਸ਼ੰਸਕ ਉਨ੍ਹਾਂ ਲਈ ਖੂਬ ਕਮੈਂਟਸ ਕਰ ਰਹੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੋਵੇਂ ਇਕੱਠੇ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਦੂਜੇ ਪਾਸੇ ਜਦੋਂ ਦੋਵਾਂ ਤੋਂ ਵਿਆਹ ਬਾਰੇ ਸਵਾਲ ਕੀਤੇ ਗਏ ਤਾਂ ਉਨ੍ਹਾਂ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ।

ਮੁੰਬਈ ਵਿੱਚ ਇੱਕ ਡਿਨਰ ਡੇਟ 'ਤੇ ਪਰਿਣੀਤੀ ਚੋਪੜਾ ਨੇ ਇੱਕ ਬਲੈਕ ਆਊਟਫਿਟ ਨੂੰ ਚੁਣਿਆ ਅਤੇ ਇਸ ਦੇ ਹੇਠਾਂ ਚਿੱਟੇ ਸਨੀਕਰ ਪਹਿਨੇ ਸਨ। ਇਸ ਲੁੱਕ 'ਚ ਪਰਿਣੀਤੀ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ। ਜਦੋਂ ਕਿ ਰਾਘਵ ਚੱਢਾ ਨੇ ਕਾਲੇ ਰੰਗ ਦੀ ਪੈਂਟ ਦੇ ਨਾਲ ਸਲੇਟੀ ਰੰਗ ਦੀ ਕਮੀਜ਼ ਪਾਈ ਹੋਈ ਸੀ ਅਤੇ ਉਹ ਸਾਧਾਰਨ ਲੁੱਕ ਵਿੱਚ ਦਿਖ ਰਹੇ ਸਨ। ਰੈਸਟੋਰੈਂਟ ਤੋਂ ਬਾਹਰ ਆ ਕੇ ਜੋੜਾ ਉਸੇ ਕਾਰ ਵਿੱਚ ਬੈਠ ਕੇ ਘਰ ਲਈ ਰਵਾਨਾ ਹੋ ਗਿਆ।

  1. Film The Thirsty Crow: ਫ਼ਿਲਮ ‘ਦਿ ਥਰਸਟੀ ਕਰੋਅ’ ਨੂੰ ਲੈ ਕੇ ਬਤੌਰ ਨਿਰਦੇਸ਼ਕ ਦਰਸ਼ਕਾਂ ਸਾਹਮਣੇ ਆਉਣਗੇ ਅਦਾਕਾਰ ਪ੍ਰਮੋਦ ਪੱਬੀ
  2. Film Behisab Pyar: ਛੋਟੇ ਤੋਂ ਵੱਡੇ ਪਰਦੇ ਤੱਕ ਦਾ ਸਫ਼ਰ ਤੈਅ ਕਰ ਚੁੱਕੀ ਅਦਾਕਾਰਾ ਅਮਨਦੀਪ ਕੌਰ ਹੁਣ ਫ਼ਿਲਮ ਬੇਹਿਸਾਬ ਪਿਆਰ ’ਚ ਆਵੇਗੀ ਨਜ਼ਰ
  3. Song Koka: ਪੰਜਾਬੀ ਗਾਇਕ ਹਰਦੀਪ ਨੇ ਆਪਣੇ ਨਵੇਂ ਗੀਤ ਕੋਕਾ ਦਾ ਪੋਸਟਰ ਕੀਤਾ ਰਿਲੀਜ਼

ਦੂਜੇ ਪਾਸੇ ਇਸ ਜੋੜੀ ਦੀ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਤਾਂ ਪ੍ਰਸ਼ੰਸਕ ਵੀ ਟਿੱਪਣੀ ਕੀਤੇ ਬਿਨਾਂ ਨਹੀਂ ਰਹਿ ਸਕੇ। ਇਸ ਖੂਬਸੂਰਤ ਜੋੜੀ ਨੂੰ ਇਕੱਠੇ ਦੇਖ ਕੇ ਇਕ ਯੂਜ਼ਰ ਨੇ ਕਿਹਾ ਕਿ 'ਮਤਲਬ ਵਿਆਹ ਪੱਕਾ ਹੋ ਗਿਆ ਹੈ'। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, 'ਮੈਨੂੰ ਦੱਸੋ ਕਿ ਤੁਸੀਂ ਕਦੋਂ ਵਿਆਹ ਕਰ ਰਹੇ ਹੋ'। ਇਸ ਦੇ ਨਾਲ ਹੀ ਕਈ ਪ੍ਰਸ਼ੰਸਕ ਹਨ, ਜਿਨ੍ਹਾਂ ਨੇ ਇਸ ਜੋੜੀ 'ਤੇ ਲਾਲ ਦਿਲ ਦੇ ਇਮੋਜੀ ਦੀ ਵਰਖਾ ਕੀਤੀ ਹੈ। ਇਸ ਤੋਂ ਪਹਿਲਾਂ ਇਸ ਜੋੜੇ ਨੂੰ ਮੋਹਾਲੀ 'ਚ ਮੁੰਬਈ ਅਤੇ ਪੰਜਾਬ ਦੀ ਟੀਮ ਵਿਚਾਲੇ ਹੋਏ IPL ਮੈਚ ਦਾ ਆਨੰਦ ਲੈਂਦੇ ਦੇਖਿਆ ਗਿਆ ਸੀ। ਹੁਣ ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.