ਮੁੰਬਈ: ਬਾਲੀਵੁੱਡ ਕਪਲ ਸਿਧਾਰਥ ਮਲਹੋਤਰਾ ਅਤੇ ਕਿਆਰਾ 7 ਫਰਵਰੀ (ਮੰਗਲਵਾਰ) ਨੂੰ ਜੈਸਲਮੇਰ ਕੇ ਸੂਰਜਗੜ ਪੈਲੇਸ ਵਿੱਚ ਪਰਿਵਾਰ ਅਤੇ ਕਰੀਬੀਆਂ ਦੀ ਮੌਜੂਦਗੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ। ਵਿਆਹ ਦੇ ਇੱਕ ਦਿਨ ਬਾਅਦ ਬੁਧਵਾਰ ਨੂੰ ਇਹ ਜੋੜੀ ਆਪਣੇ ਪਰਿਵਾਰ ਦੇ ਨਾਲ ਜੈਸਲਮੇਰ ਤੋਂ ਦਿੱਲੀ ਲਈ ਰਵਾਨਾ ਹੋਈ। ਇਸ ਕੱਪਲ ਨੇ ਰੈੱਡ ਕਲਰ ਦੇ ਆਊਟ ਫਿਟ ਵਿੱਚ ਇੰਦਰਾ ਗਾਂਧੀ ਏਅਰਪੋਰਟ 'ਤੇ ਸਪੌਟ ਕੀਤਾ। ਇਸ ਆਊਟ ਫਿਟ ਵਿੱਚ ਸਿਧਾਰਥ-ਕਿਆਰਾ ਕਾਫ਼ੀ ਪਿਆਰੇ ਲੱਗ ਰਹੇ ਸਨ। ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
-
Mr & Mrs. Malhotra ki Gallan Hogai Mashhoor🥹♥️#SidharthMalhotra #KiaraAdvani pic.twitter.com/nTNgyHXHe2
— Maddy (@madsceness) February 8, 2023 " class="align-text-top noRightClick twitterSection" data="
">Mr & Mrs. Malhotra ki Gallan Hogai Mashhoor🥹♥️#SidharthMalhotra #KiaraAdvani pic.twitter.com/nTNgyHXHe2
— Maddy (@madsceness) February 8, 2023Mr & Mrs. Malhotra ki Gallan Hogai Mashhoor🥹♥️#SidharthMalhotra #KiaraAdvani pic.twitter.com/nTNgyHXHe2
— Maddy (@madsceness) February 8, 2023
ਰੈੱਡ ਆਊਟਫਿਟ: ਜੈਸਲਮੇਰ ਤੋਂ ਵੈਸਟਰਨ ਆਊਟ ਫਿਟ ਵਿੱਚ ਨਿਕਲੀ ਇਹ ਜੋੜੀ ਦਿੱਲੀ ਵਿੱਚ ਰੈੱਡ ਏਥਨਿਕ ਆਊਟ ਫਿਟ ਵਿੱਚ ਦਿਖਾਈ ਦਿੱਤੀ। ਇਸ ਦੌਰਾਨ ਸਿਧਾਰਥ ਲਾਲ ਕੁੜਤੇ ਅਤੇ ਵਾਇਟ ਪਜਾਮਾ ਵਿਚ ਨਜ਼ਰ ਆਏ, ਸਿਧਾਰਥ ਨੇ ਆਪਣੇ ਗਲੇ ਵਿੱਚ ਸ਼ਾਲ ਵੀ ਪਾਇਆ ਹੋਇਆ ਸੀ। ਉੱਥੇ ਹੀ ਕਿਆਰਾ ਲਾਲ ਕਲਰ ਦੇ ਸਲਵਾਰ ਕਮੀਜ਼ ਅਤੇ ਜਾਲੀਦਾਰ ਦੁਪੱਟੇ ਵਿੱਚ ਕਾਫ਼ੀ ਖੂਬਸੂਰਤ ਲੱਗ ਰਹੀ ਸੀ। ਇਸ ਆਊਟ ਫਿਟ ਨਾਲ ਕਿਆਰਾ ਨੇ ਆਪਣੀਆਂ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੋਇਆ ਸੀ।ਅਦਾਕਾਰ ਕੈਜੁਅਲ ਆਊਟਫਿਟ ਦੇ ਨਾਲ ਪਿੰਕ ਚੂੜੇ ਵਿੱਚ ਵੀ ਨਜ਼ਰ ਆਈ। ਇਸ ਦੇ ਨਾਲ ਹੀ ਗੋਲਡਨ ਸ਼ਾਇਨੀ ਹੀਲਸ ਦੇ ਨਾਲ ਉਹਨਾਂ ਨੇ ਆਪਣਾ ਲੁਕ ਪੂਰਾ ਕੀਤਾ। ਨਵੀਂ ਦੁਲਹਨ ਕਿਆਰਾ ਇਸ ਆਊਟਫਿਟ 'ਚ ਕਹਿਰ ਢਾਹ ਰਹੀ ਸੀ।
-
The ever gorgeous Mr. & Mrs. Malhotra 🫶 pic.twitter.com/vYUsy3eqcT
— 𝓢 ❀ (@hayeoye_) February 8, 2023 " class="align-text-top noRightClick twitterSection" data="
">The ever gorgeous Mr. & Mrs. Malhotra 🫶 pic.twitter.com/vYUsy3eqcT
— 𝓢 ❀ (@hayeoye_) February 8, 2023The ever gorgeous Mr. & Mrs. Malhotra 🫶 pic.twitter.com/vYUsy3eqcT
— 𝓢 ❀ (@hayeoye_) February 8, 2023
ਫੈਨਸਜ਼ ਕੀ ਬੋਲੇ: ਦਿੱਲੀ ਏਅਰਪੋਰਟ 'ਤੇ ਸਪੌਟ ਹੋਏ ਸਿੱਧਰਥ ਨੇ ਵਿਆਹ ਦੇ ਬਾਅਦ ਪਹਿਲੀ ਵਾਰ ਪੈਪਰਾਜੀ ਨੂੰ ਪੋਜ ਦਿੰਦੇ ਹੋਏ ਨਜ਼ਰ ਆਏ। ਉਨ੍ਹਾਂ ਦੀ ਫੋਟੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਫੈਨਸ਼ ਉਨ੍ਹਾਂ ਦੀ ਫੋਟੋ ਨੂੰ ਕਾਫੀ ਪਸੰਦ ਕਰ ਰਹੇ ਹਨ। ਇੱਕ ਫੈਨ ਨੇ ਸਿਧ-ਕਿਆਰਾ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਿਖਆ ' ਮਿਸਟਰ ਐਂਡ ਮਿਸਜ਼ ਮਲਹੋਤਰਾ ਦੀਆਂ ਗੱਲ੍ਹਾਂ ਹੋਣੀਆਂ ਮਸ਼ਹੂਰ। ਉੱਥੇ ਹੀ ਦੂਜੇ ਫੈਨ ਨੇ ਲਿਿਖਆ, 'ਸਦਾਬਹਾਰ ਮਿਸਟਰ ਐਂਡ ਮਿਸਜ਼ ਮਲਹੋਤਰਾ' ਦਿੱਲੀ ਏਅਰਪੋਰਟ 'ਤੇ ਨਵੀਂ ਜੋੜੀ ਨੇ ਪੈਪਰਾਜੀ ਨੂੰ ਵਿਆਹ ਦੀ ਮਿਠਾਈ ਵੀ ਦਿੱਤੀ । ਪੈਪਰਾਜੀ ਨੇ ਦੋਵਾਂ ਨੂੰ ਵਿਆਹ ਦੀ ਬਹੁਤ ਸਾਰੀਆਂ ਵਧਾਈਆਂ ਅਤੇ ਮੁਬਾਰਕਾਂ ਦਿੱਤੀਆਂ।
-
What a sweet gesture by Sid-Kiara towards the media people! #SidharthMalhotra | #KiaraAdvani | #SidharthKiaraWedding pic.twitter.com/gnkujVVPd2
— SID KI FAN 🦋 (@Oscars_Daddy) February 8, 2023 " class="align-text-top noRightClick twitterSection" data="
">What a sweet gesture by Sid-Kiara towards the media people! #SidharthMalhotra | #KiaraAdvani | #SidharthKiaraWedding pic.twitter.com/gnkujVVPd2
— SID KI FAN 🦋 (@Oscars_Daddy) February 8, 2023What a sweet gesture by Sid-Kiara towards the media people! #SidharthMalhotra | #KiaraAdvani | #SidharthKiaraWedding pic.twitter.com/gnkujVVPd2
— SID KI FAN 🦋 (@Oscars_Daddy) February 8, 2023
ਇਹ ਵੀ ਪੜ੍ਹੋ: Kiara Advani Bridal Look : ਹੀਰਿਆਂ ਨਾਲ ਜੜਿਆ ਲਹਿੰਗਾ, ਕਲੀਰੇ, ਇੰਨਾ ਖਾਸ ਹੈ ਸਿਧਾਰਧ ਦੀ ਦੁਲਹਨ ਦਾ ਸਿੰਗਾਰ