ETV Bharat / elections

ਲੋਕ ਸਭਾ ਚੋਣਾਂ 2019: ਜਾਣੋ, ਪੰਜਾਬ 'ਚ ਕਿੱਥੇ ਕਿੰਨੇ ਫੀਸਦੀ ਹੋਈ ਵੋਟਿੰਗ

2019 ਦੀਆਂ ਲੋਕਸਭਾ ਚੋਣਾਂ 7ਵੇਂ ਗੇੜ ਦੀ ਵੋਟਿੰਗ ਨਾਲ ਖ਼ਤਮ ਹੋ ਗਈਆਂ। ਲੋਕ ਸਭਾ ਚੋਣਾਂ ਦੇ ਸੱਤਵੇਂ ਗੇੜ ਲਈ 19 ਮਈ ਨੂੰ ਵੋਟਿੰਗ ਹੋਈ। ਸੱਤਵੇਂ ਗੇੜ ਵਿੱਚ 8 ਸੂਬਿਆਂ ਦੀਆਂ 59 ਲੋਕਸਭਾ ਸੀਟਾਂ ਲਈ ਵੋਟਿੰਗ ਹੋਈ। ਇਸ 'ਚ ਬਿਹਾਰ, ਝਾਰਖੰਡ , ਮੱਧ ਪ੍ਰਦੇਸ਼ ,ਪੰਜਾਬ ,ਚੰਡੀਗੜ੍ਹ ,ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਪੱਛਮੀ ਬੰਗਾਲ ਸ਼ਾਮਲ ਸਨ।

7ਵੇਂ ਗੇੜ ਤਹਿਤ ਪੰਜਾਬ 'ਚ ਕਿਥੇ ਕਿੰਨੇ ਫੀਸਦੀ ਹੋਈ ਵੋਟਿੰਗ ਜਾਣੋ
author img

By

Published : May 20, 2019, 3:33 AM IST

Updated : May 20, 2019, 9:09 AM IST

ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਸੱਤਵੇਂ ਗੇੜ ਲਈ 19 ਮਈ ਨੂੰ ਵੋਟਿੰਗ ਹੋਈ। ਇਸ ਪੰਜਾਬ ਵੀ ਸ਼ਾਮਲ ਸੀ। ਸੂਬੇ ਦੀਆਂ 13 ਲੋਕਸਭਾ ਸੀਟਾਂ ਲਈ 22 ਜ਼ਿਲ੍ਹਿਆਂ ਵਿੱਚ ਵੋਟਿੰਗ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਗਿਆ। ਵੋਟਿੰਗ ਦੌਰਾਨ ਵੋਟਰਾਂ ਨੇ ਆਪਣ ਵੋਟ ਅਧਿਕਾਰ ਦੀ ਵਰਤੋਂ ਕਰਦੇ ਹੋਏ ਆਪਣੀ ਪਸੰਦ ਦੇ ਉਮੀਦਵਾਰਾਂ ਨੂੰ ਵੋਟ ਦਿੱਤੀ। ਇਸ ਦੌਰਾਨ ਨਵੇਂ ਵੋਟਰਾਂ ਨੂੰ ਸਨਮਾਨ ਵਜੋਂ ਸਰਟੀਫੀਕੇਟ ਵੀ ਜਾਰੀ ਕੀਤੇ ਗਈ। ਸੂਬੇ ਦੇ ਲੋਕਸਭਾ ਹਲਕੇ ਪਟਿਆਲਾ ਵਿੱਚ ਸਭ ਤੋਂ ਵੱਧ ਵੋਟਾਂ ਪਈਆਂ ਸਨ।

ਸੂਬੇ 'ਚ ਕਿੱਥੇ ਪਈਆਂ ਕਿੰਨੇ ਫੀਸਦੀ ਹੋਈ ਵੋਟਿੰਗ:

ਪਟਿਆਲਾ-64.18%

ਚੰਡੀਗੜ੍ਹ-63.57%

ਗੁਰਦਾਸਪੁਰ-61.13%

ਅੰਮ੍ਰਿਤਸਰ-52.47%

ਖਡੂਰ ਸਾਹਿਬ-56.77%

ਜਲੰਧਰ-56.44%

ਹੁਸ਼ਿਆਰਪੁਰ-57.00%

ਅਨੰਦਪੁਰ ਸਾਹਿਬ-56.76%

ਲੁਧਿਆਣਾ-57.47%

ਫਤਹਿਗੜ੍ਹ ਸਾਹਿਬ-58.21%

ਫ਼ਰੀਦਕੋਟ-57.39%

ਸੰਗਰੂਰ-62.67%

ਫ਼ਿਰੋਜ਼ਪੁਰ-63.11%

ਬਠਿੰਡਾ-62.24%

Intro:Body:

how many percent of voting in the state

Conclusion:
Last Updated : May 20, 2019, 9:09 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.