ETV Bharat / elections

'ਜੇ ਤਿਵਾੜੀ ਨੇ ਲੁਧਿਆਣੇ ਵਿਕਾਸ ਕੀਤਾ ਹੁੰਦਾ ਤਾਂ ਅਨੰਦਪੁਰ ਸਾਹਿਬ ਨਹੀਂ ਆਉਂਦਾ'

ਚੰਦੂਮਾਜਰਾ ਨੇ ਮਨੀਸ਼ ਤਿਵਾੜੀ 'ਤੇ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਨੇ ਤਿਵਾੜੀ ਨੂੰ ਅਨੰਦਪੁਰ ਸਾਹਿਬ ਤੋਂ ਟਿਕਟ ਦੇ ਕੇ ਇਲਾਕੇ ਦੇ ਵਰਕਰ ਨਾਲ ਧੋਖਾ ਕੀਤਾ ਹੈ। ਤਿਵਾੜੀ ਨੇ ਲੁਧਿਆਣਾ ਵਿੱਚ ਕੋਈ ਵਿਕਾਸ ਨਹੀਂ ਕੀਤਾ ਤਾਂ ਹੀ ਤਿਵਾੜੀ ਸ੍ਰੀ ਅਨੰਦਪੁਰ ਸਾਹਿਬ ਤੋਂ ਲੜਨ ਆਏ ਹਨ।

'ਜੇ ਤਿਵਾੜੀ ਨੇ ਲੁਧਿਆਣੇ ਵਿਕਾਸ ਕੀਤਾ ਹੁੰਦਾ ਤਾਂ ਅਨੰਦਪੁਰ ਸਾਹਿਬ ਨਹੀਂ ਆਉਂਦਾ'
author img

By

Published : Apr 21, 2019, 8:12 AM IST

ਹੁਸ਼ਿਆਰਪੁਰ: ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਉਮੀਦਵਾਰਾਂ ਵਿੱਚ ਸ਼ਬਦੀ ਵਾਰ ਸ਼ੁਰੂ ਹੋ ਗਏ ਹਨ। ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਜਿੱਥੇ ਕਾਂਗਰਸੀ ਉਮੀਦਵਾਰ ਨੇ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਲਕੇ ਵਿੱਚ ਕੁੱਝ ਨਾ ਕਰਨ ਦੇ ਆਰੋਪ ਲਗਾਏ ਹਨ, ਉਥੇ ਹੀ ਚੰਦੂਮਾਜਰਾ ਨੇ ਪਲਟ ਵਾਰ ਕਰਦਿਆਂ ਹੋਏ ਕਿਹਾ ਕਿ ਮਨੀਸ਼ ਤਿਵਾੜੀ ਨੇ ਲੁਧਿਆਣਾ ਵਿੱਚ ਕੋਈ ਕੰਮ ਨਹੀਂ ਕਰਵਾਏ। ਇਸ ਕਰ ਕੇ ਪਾਰਟੀ ਨੇ ਉਸ ਨੂੰ ਸ੍ਰੀ ਅਨੰਦਪੁਰ ਸਾਹਿਬ ਭੇਜਿਆ ਹੈ।

ਵੀਡੀਓ
ਲੋਕ ਸਭਾ ਚੋਣਾਂ ਤੇ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਉਮੀਦਵਾਰਾਂ ਵੱਲੋਂ ਆਪਣੇ ਵੋਟਰ ਤੱਕ ਪਹੁੰਚ ਕੀਤੀ ਜਾ ਰਹੀ ਹੈ। ਲੋਕ ਸਭਾ ਸੀਟ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਮਨੀਸ਼ ਤਿਵਾੜੀ 'ਤੇ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਨੇ ਤਿਵਾੜੀ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਟਿਕਟ ਲੈਕੇ ਕੇ ਇਲਾਕੇ ਦੇ ਵਰਕਰ ਨਾਲ ਧੋਖਾ ਕੀਤਾ ਹੈ, ਤਿਵਾੜੀ ਨੇ ਲੁਧਿਆਣਾ ਵਿੱਚ ਕੋਈ ਵਿਕਾਸ ਨਹੀਂ ਕੀਤਾ ਤਾਂ ਹੀ ਤਿਵਾੜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੜਨ ਆਏ ਹਨ। ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਸੰਸਦ ਵਿੱਚ ਕਦੇ ਇੱਕ ਸ਼ਬਦ ਨਹੀਂ ਬੋਲਿਆ ਉਹ ਇਥੇ ਕੀ ਕਰੇਗਾ। ਤਿਵਾੜੀ ਆਪਣੇ ਆਪ ਨੂੰ ਲੋਕਲ ਦੱਸ ਰਹੇ ਹਨ ਜਿਸ ਤਰ੍ਹਾਂ ਸੋਨੀਆ ਗਾਂਧੀ ਵਿਦੇਸ਼ੀ ਹੋ ਕੇ ਆਪਣੇ ਆਪ ਨੂੰ ਲੋਕਲ ਦੱਸਦੀ ਹੈ।ਚੰਦੂਮਾਜਰਾ ਨੇ ਤਿਵਾੜੀ 'ਤੇ ਤੰਜ ਕੱਸਦਿਆ ਕਿਹਾ ਕਿ ਤਿਵਾੜੀ ਨੇ ਲੁਧਿਆਣਾ ਦਾ ਵਿਕਾਸ ਕੀਤਾ ਹੁੰਦਾ ਤਾਂ ਉਹ ਚੋਣ ਉਥੋਂ ਲੜਦੇ।

---------- Forwarded message ---------
From: Satpal Rattan <satpal.rattan@etvbharat.com>
Date: Sat, 20 Apr 2019 at 20:04
Subject: Manish tiwari gsr
To: Punjab Desk <punjabdesk@etvbharat.com>

Assign.      Desk.
Feed.          Ftp
Slug.           Manish tiwari gsr

ਐਂਕਰ ਰੀਡ -- ਲੋਕ ਸਭਾ ਚੋਣਾਂ ਨੂੰ ਲੈਕੇ ਹੁਣ ਉਮੀਦਵਾਰਾਂ ਵਿਚ ਸ਼ਬਦੀ ਹਮਲੇ ਸ਼ੁਰੂ ਕਰ ਦਿੱਤੇ ਹਨ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਜਿਥੇ ਕਾਂਗਰਸੀ ਉਮੀਦਵਾਰ ਨੇ ਪ੍ਰੇਮ ਸਿੰਘ ਚੰਦੂਮਾਜਰਾ ਤੇ ਹਲਕੇ ਵਿਚ ਕੁਜ ਨਾ ਕਰਨ ਸੇ ਆਰੋਪ ਲਗਾਏ ਉਥੇ ਹੀ ਚੰਦੁਮਾਜਰਾ ਨੇ ਪਲਟ ਵਾਰ ਕਰਦਿਆਂ ਹੋਏ ਕਿਹਾ ਕਿ ਮਨੀਸ਼ ਤਿਵਾੜੀ ਨੇ ਲੁਧਿਆਣਾ ਵਿਚ ਕੋਈ ਕੰਮ ਨਹੀਂ ਕਰਵਾਏ ਜਿਸ ਕਰ ਕੇ ਪਾਰਟੀ ਨੇ ਉਸਨੂੰ ਸ਼੍ਰੀ ਅਨੰਦਪੁਰ ਸਾਹਿਬ ਸੀਟ ਬਦਲ ਕੇ ਭੇਜਿਆ ਹੈ ,

ਵੋਇਸ ਓਵਰ -- ਲੱਕ ਸਭਾ ਚੋਣਾਂ ਤੇ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਉਮੀਦਵਾਰਾਂ ਵਲੋਂ ਆਪਣੇ ਵੋਟਰ ਤਕ ਪਹੁਚ ਕੀਤੀ ਜਾ ਰਹੀ ਹੈ , ਲੋਕ ਸਭਾ ਸੀਟ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਪ੍ਰੇਫੇਸਰ ਪ੍ਰੇਮ ਸਿੰਘ ਚੰਦੁਮੰਜਰਾਂ ਨੇ ਮਨੀਸ਼ ਤਿਵਾੜੀ ਤੇ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਨੇ ਤਿਵਾੜੀ ਨੂੰ ਅਨੰਦਪੁਰ ਸਾਹਿਬ ਤੋਂ ਟਿਕਟ ਲੈਕੇ ਕੇ ਇਲਾਕੇ ਦੇ ਵਰਕਰ ਨਾਲ ਧੋਖਾ ਕੀਤਾ ਹੈ , ਤਿਹਾੜੀ ਨੇ ਲੁਧਿਆਣਾ ਵਿੱਚ ਕੋਈ ਵਿਕਾਸ ਨਹੀਂ ਕੀਤਾ ਇਸ ਲਈ ਤਿਵਾੜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੜਨ ਆਏ ਹਨ , ਉਣਾ ਕਿਹਾ ਕਿ ਜਿਹੜਾ ਬੰਦਾ ਸੰਸਦ ਵਿਚ ਕਦੀ ਐਕ ਸ਼ਬਦ ਨਹੀਂ ਬੋਲਿਆ ਓ ਇਥੇ ਲਈ ਕਿ ਕਰਗੇ ,  ਤਿਵਾੜੀ ਆਪਣੇ ਆਪ ਨੂੰ ਲੋਕਲ ਦਸ ਰਹੇ ਹਨ ਜਿਸ ਤਰਾਂ ਸੋਨੀਆ ਗਾਂਧੀ ਵਿਦੇਸ਼ੀ ਹੋ ਕੇ ਆਪਣੇ ਆਪ ਨੂੰ ਲੋਕਲ ਦਸ ਰਹੀ ਹੈ ,
ਤਿਵਾੜੀ ਨੇ ਲੁਧਿਆਣੇ ਵਿਕਾਸ ਕੀਤਾ ਹੁੰਦਾ ਤਾਂ ਉਥੋਂ ਲੜਦੇ , ਪ੍ਰੇਮ ਸਿੰਘ ਚੰਦੁਮੰਜਰਾ ਹਲਕਾ ਹੋਸ਼ੀਅਰਪੁਰ ਕੇ ਕਸਬਾ ਗੜਸ਼ੰਕਰ ( ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ) ਵਿਚ ਕਰੀਬ ਦਰਜਨ ਭਰ ਪਿੰਡ ਦਾ ਦੌਰਾ ਕੀਤਾ 

ਬਾਇਤ -- ਪ੍ਰੇਮ ਸਿੰਘ ਚੰਦਉਮੰਜਰਾ  ( ਅਕਾਲੀ ਦਲ ਉਮੀਦਵਾਰ

ਸਤਪਲ ਸਿੰਘ 9988814500 ਹੁਸ਼ਿਆਰਪੁਰ 
ETV Bharat Logo

Copyright © 2024 Ushodaya Enterprises Pvt. Ltd., All Rights Reserved.