ETV Bharat / elections

ਕੀ ਦਾਦਾ ਜੀ ਦੀ ਕਾਰ ਰਵਨੀਤ ਬਿੱਟੂ ਲਈ ਮੁੜ ਕਿਸਮਤ ਵਾਲੀ ਸਾਬਤ ਹੋਵੇਗੀ ?

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੀ ਨਾਮਜ਼ਦਗੀ ਭਰਨ ਲਈ ਮੁੜ ਆਪਣੇ ਦਾਦਾ ਜੀ ਦੀ ਕਾਰ ਵਿੱਚ ਜਾਣਗੇ।

ਫ਼ੋਟੋ।
author img

By

Published : Apr 23, 2019, 6:58 AM IST

ਲੁਧਿਆਣਾ : ਕਾਂਗਰਸ ਦੇ ਉਮੀਦਵਾਰ ਰਵਨੀਤ ਬਿੱਟੂ ਆਪਣੇ ਦਾਦਾ ਜੀ ਦੀ 1919 ਨੰਬਰ ਅੰਬੈਸਡਰ ਕਾਰ ਵਿੱਚ 25 ਅਪ੍ਰੈਲ ਨੂੰ ਆਪਣੀ ਨਾਮਜ਼ਦਗੀ ਭਰਨ ਲਈ ਜਾਣਗੇ। ਰਵਨੀਤ ਬਿੱਟੂ ਆਪਣੇ ਦਾਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਇਸ ਕਾਰ ਨੂੰ ਆਪਣੇ ਲਈ ਕਿਸਮਤ ਵਾਲੀ ਮੰਨਦੇ ਹਨ।

ਵੀਡਿਓ।

ਤੁਹਾਨੂੰ ਦੱਸ ਦਈਏ ਕਿ 2014 ਦੀਆਂ ਚੋਣਾਂ ਦੌਰਾਨ ਇਸੇ ਕਾਰ ਵਿੱਚ ਜਾ ਕੇ ਉਨ੍ਹਾਂ ਨੇ ਨਾਮਜ਼ਦਗੀ ਭਰੀ ਸੀ, ਪਰ ਰਾਤ ਨੂੰ ਗੱਡੀ ਖ਼ਰਾਬ ਹੋ ਜਾਣ ਕਾਰਨ ਕਾਂਗਰਸੀ ਵਰਕਰਾਂ ਨੇ ਇਸ ਨੂੰ ਧੱਕਾ ਵੀ ਲਾਇਆ ਸੀ। ਹੁਣ 2019 'ਚ ਮੁੜ ਰਵਨੀਤ ਬਿੱਟੂ ਇਸੇ ਕਾਰ ਦੇ ਵਿੱਚ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਆਪਣੀ ਨਾਮਜ਼ਦਗੀ ਦਾਖ਼ਲ ਕਰਨਗੇ।

ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਉਹ ਇਸ ਕਾਰ ਵਿੱਚ 100 ਮੀਟਰ ਦੀ ਦੂਰੀ ਦਾ ਸਫ਼ਰ ਤੈਅ ਕਰਨਗੇ ਕਿਉਂਕਿ ਕਾਰ ਦੀ ਹਾਲਤ ਬਹੁਤ ਖ਼ਸਤਾ ਹੈ।

Intro:Anchor....ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਬਿੱਟੂ ਆਪਣੇ ਦਾਦਾ ਜੀ ਦੀ 1919 ਨੰਬਰ ਅੰਬੈਸਡਰ ਦੇ ਵਿੱਚ 25 ਅਪਰੈਲ ਨੂੰ ਆਪਣੀ ਨਾਮਜ਼ਦਗੀ ਭਰਨਗੇ, ਰਵਨੀਤ ਬਿੱਟੂ ਆਪਣੇ ਦਾਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਇਸ ਗੱਡੀ ਨੂੰ ਲੱਕੀ ਮੰਨਦੇ ਨੇ, 2014 ਦੇ ਵਿੱਚ ਵੀ ਇਸੇ ਗੱਡੀ ਦੇ ਵਿੱਚ ਜਾ ਕੇ ਉਨ੍ਹਾਂ ਨੇ ਨਾਮੀਨੇਸ਼ਨ ਭਰੀ ਸੀ ਪਰ ਗੱਡੀ ਰਾਤ ਵਿੱਚ ਖ਼ਰਾਬ ਹੋ ਜਾਣ ਕਾਰਨ ਕਾਂਗਰਸੀ ਵਰਕਰਾਂ ਨੇ ਇਸ ਨੂੰ ਧੱਕਾ ਵੀ ਲਾਇਆ ਸੀ, 2019 ਚ ਮੁੜ ਰਵਨੀਤ ਬਿੱਟੂ ਇਸੇ ਗੱਡੀ ਦੇ ਵਿਚ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਦੇ ਵਿੱਚ ਆਪਣੀ ਨਾਮਜ਼ਦਗੀ ਦਾਖ਼ਲ ਕਰਨਗੇ...

Body:VO...1 ਇਹ ਹੈ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਮੌਜੂਦਾ ਸਾਂਸਦ ਰਵਨੀਤ ਸਿੰਘ ਬਿੱਟੂ ਦੇ ਦਾਦਾ ਜੀ ਦੀ ਪੁਰਾਣੀ ਅੰਬੈਸਡਰ ਕਾਰ ਜਿਸ ਨੂੰ ਉਹ ਆਪਣੇ ਲਈ ਇਨ੍ਹਾਂ ਲੱਕੀ ਮੰਨਦੇ ਨੇ ਕਿ ਖਸਤਾ ਹਾਲਤ ਹੋਣ ਦੇ ਬਾਵਜੂਦ ਉਹ ਇਸ ਵਾਰ ਵੀ ਇਸੇ ਚ ਜਾ ਕੇ ਆਪਣੀ ਨਾਮਜ਼ਦਗੀ ਦਾਖ਼ਲ ਕਰਨਗੇ, ਰਵਨੀਤ ਬਿੱਟੂ ਨੇ ਸਾਲ 2014 ਚ ਇਸੇ ਕਾਰ ਚ ਜਾ ਕੇ ਨਾਮਜ਼ਦਗੀ ਦਾਖ਼ਲ ਕੀਤੀ ਸੀ ਪਰ ਰਾਹ ਚ ਕਾਰ ਖ਼ਰਾਬ ਹੋ ਜਾਣ ਕਾਰਨ ਕਾਂਗਰਸੀ ਵਰਕਰਾਂ ਨੇ ਇਸ ਨੂੰ ਧੱਕਾ ਲਾਇਆ ਸੀ, ਰਵਨੀਤ ਬਿੱਟੂ ਨੇ ਕਿਹਾ ਹੈ ਕਿ 25 ਅਪਰੈਲ ਨੂੰ ਉਹ ਮੁੱਖ ਮੰਤਰੀ ਪੰਜਾਬ ਦੀ ਮੌਜੂਦਗੀ ਚ ਆਪਣੀ ਨਾਮਜ਼ਦਗੀ ਦਾਖ਼ਲ ਕਰਨਗੇ ਉਹ ਵੀ ਇਸੇ ਘਰ ਦੇ ਵਿੱਚ, ਉਨ੍ਹਾਂ ਨੇ ਕਿਹਾ ਹੈ ਕਿ ਉਹ ਪਹਿਲਾਂ ਇਸ ਕਾਰ ਨੂੰ ਨਾਮਜਦਗੀ ਵਾਲੀ ਥਾਂ ਤੋਂ 100 ਮੀਟਰ ਦੂਰੀ ਤੇ ਜਾ ਕੇ ਖੜ੍ਹੀ ਕਰ ਦੇਣਗੇ ਅਤੇ ਫਿਰ ਇਸੇ ਕਾਰ ਦੇ ਵਿੱਚ ਆਪਣੇ ਨਾਮਜ਼ਦਗੀ ਪੇਪਰ ਭਰਨਗੇ ਅਤੇ ਜਮ੍ਹਾਂ ਕਰਵਾਉਣਗੇ.. ਕਿਉਂਕਿ ਕਾਰ ਫਿਲਹਾਲ ਖਸਤਾ ਹਾਲਤ ਦੇ ਵਿੱਚ ਹੈ ਇਸੇ ਕਰਕੇ ਇਸ ਨੂੰ ਪਹਿਲਾਂ ਹੀ ਨਾਮਜ਼ਦਗੀ ਵਾਲੀ ਥਾਂ ਤੋਂ ਨੇੜੇ ਖੜ੍ਹਾ ਕਰ ਦਿੱਤਾ ਜਾਵੇਗਾ, ਰਵਨੀਤ ਬਿੱਟੂ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਦਾਦਾ ਜੀ ਦੀ ਕਾਰ ਹੈ ਅਤੇ ਉਨ੍ਹਾਂ ਲਈ ਬੇਹੱਦ ਲੱਕੀ ਹੈ..

BYTE...ਰਵਨੀਤ ਬਿੱਟੂ ਉਮੀਦਵਾਰ ਕਾਂਗਰਸ ਲੁਧਿਆਣਾ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.