ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਸੱਤਵੇਂ ਗੇੜ ਲਈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਵੇਗੀ। ਅੱਜ ਵੋਟਰਾਂ ਵੱਲੋਂ ਸੱਤਵੇ ਗੇੜ 'ਚ 8 ਸੂਬਿਆਂ ਦੀਆਂ 59 ਲੋਕਸਭਾ ਸੀਟਾਂ ਲਈ ਵੋਟਾਂ ਪਾਈਆਂ ਜਾਣਗੀਆਂ। ਕੁਝ ਸੀਟਾਂ 'ਤੇ ਸ਼ਾਮ 4 ਵਜੇ, ਕੁਝ 'ਤੇ 5 ਵਜੇ ਤੇ ਕੁਝ 'ਤੇ 6 ਵਜੇ ਤੱਕ ਵੋਟਿੰਗ ਹੋਵੇਗੀ। ਸੱਤਵੇਂ ਗੇੜ ਦੀ ਵੋਟਿੰਗ ਦੇ ਨਾਲ ਲੋਕਸਭਾ ਚੋਣਾਂ ਸਮਾਪਤ ਹੋ ਜਾਣਗੀਆਂ।
ਸੱਤਵੇਂ ਗੇੜ ਦੇ ਕੁੱਲ ਉਮੀਦਵਾਰ- 918
ਕਿਹੜੀਆਂ ਸੀਟਾਂ 'ਤੇ ਹੋਵੇਗੀ ਵੋਟਿੰਗ
ਆਓ ਜਾਣਦੇ ਹਾਂ ਅੱਜ ਸੱਤਵੇਂ ਗੇੜ ਵਿੱਚ ਦੇਸ਼ ਦੇ ਕਿਹੜੇ ਸੂਬਿਆਂ ਅਤੇ ਉੱਥੋਂ ਦੀਆਂ ਕਿਹੜੀਆਂ ਸੀਟਾਂ ਉੱਤੇ ਹੋਵੇਗਾ ਮਤਦਾਨ। ਇਸ ਗੇੜ੍ਹ ਵਿੱਚ ਕਈ ਦਿੱਗਜ਼ਾਂ ਵਿਚਾਲੇ ਮੁਕਾਬਲਾ ਹੋਵੇਗਾ ਜਿਸ ਦਾ ਫੈਸਲਾ ਜਨਤਾ ਆਪਣੀ ਵੋਟਾਂ ਰਾਹੀਂ ਕਰੇਗੀ। ਇਨ੍ਹਾਂ ਚੋਣਾਂ ਦੇ ਨਤੀਜੇ 23 ਮਈ ਨੂੰ ਆਉਂਣਗੇ।
ਬਿਹਾਰ(8) ਝਾਰਖੰਡ(3), ਮੱਧ ਪ੍ਰਦੇਸ਼(8), ਪੰਜਾਬ(13), ਪੱਛਮੀ ਬੰਗਾਲ(9), ਚੰਡੀਗੜ੍ਹ(1), ਉੱਤਰ ਪ੍ਰਦੇਸ਼(13), ਹਿਮਾਚਲ ਪ੍ਰਦੇਸ਼(4)
ਪੰਜਾਬ- 13 ਸੀਟਾਂ
ਸੀਟਾਂ ਦੇ ਨਾਂਅ- ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਸ੍ਰੀ ਅਨੰਦਪੁਰ ਸਾਹਿਬ, ਲੁਧਿਆਣਾ, ਫਤਿਹਗੜ੍ਹ ਸਾਹਿਬ, ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਸੰਗਰੂਰ, ਪਟਿਆਲਾ।
ਇਥੇ 22 ਜ਼ਿਲ੍ਹਿਆਂ ਵਿੱਚ 13 ਲੋਕਸਭਾ ਸੀਟਾਂ ਲਈ ਹੋਵੇਗੀ ਵੋਟਿੰਗ। ਕਈ ਦਿੱਗਜ਼ ਨੇਤਾ ਚੋਣ ਮੈਦਾਨ ਵਿੱਚ ਹਨ।
-
Punjab: Visuals from polling booth no.25, 26, 27 at DAV Senior Secondary School, Hathi Gate in Amritsar. The 7th phase of #LokSabhaElections2019 will begin at 7 AM today. pic.twitter.com/s0hbcEWDSO
— ANI (@ANI) May 19, 2019 " class="align-text-top noRightClick twitterSection" data="
">Punjab: Visuals from polling booth no.25, 26, 27 at DAV Senior Secondary School, Hathi Gate in Amritsar. The 7th phase of #LokSabhaElections2019 will begin at 7 AM today. pic.twitter.com/s0hbcEWDSO
— ANI (@ANI) May 19, 2019Punjab: Visuals from polling booth no.25, 26, 27 at DAV Senior Secondary School, Hathi Gate in Amritsar. The 7th phase of #LokSabhaElections2019 will begin at 7 AM today. pic.twitter.com/s0hbcEWDSO
— ANI (@ANI) May 19, 2019
ਹਿਮਾਚਲ ਪ੍ਰਦੇਸ਼ -4 ਸੀਟਾਂ
ਸੀਟਾਂ ਦੇ ਨਾਂਅ- ਕਾਂਗੜਾ ,ਮੰਡੀ ,ਹਮੀਰਪੁਰ ,ਸ਼ਿਮਲਾ।
ਮੱਧ ਪ੍ਰਦੇਸ਼ - 8 ਸੀਟਾਂ
ਸੀਟਾਂ ਦੇ ਨਾਂਅ- ਦੇਵਾਸ, ਉਜੈਨ, ਮੰਡਰੂਰ, ਰਤਲਾਮ, ਧਾਰ, ਇੰਦੌਰ, ਖਰਗੋਨ, ਖੰਡਵਾ।
-
Madhya Pradesh: Visuals of preparation from polling booth no. 321-325 in Indore's Nanda Nagar. Voting for the 7th and last phase of #LokSabhaElections2019 will begin at 7 AM today. pic.twitter.com/sZsadi4oVU
— ANI (@ANI) May 19, 2019 " class="align-text-top noRightClick twitterSection" data="
">Madhya Pradesh: Visuals of preparation from polling booth no. 321-325 in Indore's Nanda Nagar. Voting for the 7th and last phase of #LokSabhaElections2019 will begin at 7 AM today. pic.twitter.com/sZsadi4oVU
— ANI (@ANI) May 19, 2019Madhya Pradesh: Visuals of preparation from polling booth no. 321-325 in Indore's Nanda Nagar. Voting for the 7th and last phase of #LokSabhaElections2019 will begin at 7 AM today. pic.twitter.com/sZsadi4oVU
— ANI (@ANI) May 19, 2019
ਉੱਤਰ ਪ੍ਰਦੇਸ਼-13 ਸੀਟਾਂ
ਸੀਟਾਂ ਦੇ ਨਾਂਅ-ਮਹਾਰਾਜਗੰਜ, ਗੋਰਖ਼ਪੁਰ, ਕੁਸ਼ੀ ਨਗਰ, ਦੇਵੋਰਿਆ, ਬਾਂਸਗਾਓਂ, ਘੋਸ਼, ਸਲੇਮਪੁਰ, ਬਾਲਿਆ, ਗਾਜ਼ੀਪੁਰ, ਚੰਦੌਲੀ, ਵਾਰਾਣਸੀ, ਮਿਰਜ਼ਾਪੁਰ, ਰੌਬਰਟਸਗੰਜ ।
ਪੱਛਮੀ ਬੰਗਾਲ-9 ਸੀਟਾਂ
ਸੀਟਾਂ ਦੇ ਨਾਂਅ- ਪੱਛਮੀ ਬੰਗਾਲ ਦੀ 9 ਸੀਟਾਂ ਲਈ ਦਮ -ਦਮ, ਬਰਸਾਠ, ਬਸ਼ੀਰਹਾਟ, ਜਯਨੇਗਰ, ਮਥੁਰਾਪੁਰ, ਡਾਇਮੰਡ ਹਾਰਬਰ, ਜਾਦਵਪੁਰ, ਕੋਲਕਾਤਾ ਦਕਸ਼ਿਨ, ਉੱਤਰੀ ਕੋਲਕਾਤਾ ਵੋਟਿੰਗ ਹੋਵੇਗੀ।
2014 ਦੀਆਂ ਚੋਣਾਂ ਵਿੱਚ ਇਥੇ ਟੀਐਮਸੀ ਨੇ ਭਾਰੀ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਇਸ ਵਾਰ ਭਾਜਪਾ ਅਤੇ ਟੀਐਮਸੀ ਵਿਚਾਲੇ ਜ਼ਬਰਦਸਤ ਮੁਕਾਬਲਾ ਹੋ ਰਿਹਾ ਹੈ।
ਝਾਰਖੰਡ -3 ਸੀਟਾਂ
ਸੀਟਾਂ ਦੇ ਨਾਂਅ- ਰਾਜਮਹਿਲ, ਦੁਮਕਾ, ਗੋਡਡਾ।
ਬਿਹਾਰ - 8 ਸੀਟਾਂ
ਸੀਟਾਂ ਦੇ ਨਾਂਅ- ਸੱਤਵੇਂ ਗੇੜ ਦੀਆਂ ਵੋਟਾਂ ਵਿੱਚ ਬਿਹਾਰ ਦੇ ਨਲੰਦਾ, ਪਟਨਾ ਸਾਹਿਬ, ਪਾਟਲੀਪੁਤਰ, ਅਰਹ, ਬਕਸਰ, ਸਾਸਾਰਾਮ, ਕੁਰਕਤ, ਜਹਾਂਬਾਦ ਵਿਖੇ ਵੋਟਾਂ ਪੈਂਣਗੀਆਂ।