ETV Bharat / city

ਘੱਗਰ ਦੀ ਮਾਰ ਸਹਿ ਰਹੇ ਕਿਸਾਨਾ ਨੇ ਬਿਆਨ ਕੀਤਾ ਦਰਦ

ਘੱਗਰ ਦਾ ਮੁੱਦਾ ਕਿਸਾਨਾਂ ਲਈ ਇੱਕ ਬਹੁਤ ਵੱਡਾ ਮਸਲਾ ਬਣਿਆ ਹੋਇਆ ਹੈ ਕਿਉਂਕਿ ਹਰ ਸਾਲ ਇਸ ਨੇ ਮੂਨਕ ਦੇ ਸਾਰੇ ਪਿੰਡਾਂ ਦਾ ਨੁਕਸਾਨ ਕਰਨਾ ਹੁੰਦਾ ਹੈ। ਇਸ ਵਾਰ ਵੀ ਕਿਸਾਨਾਂ ਦੀ ਫ਼ਸਲ ਅਤੇ ਲੋਕਾਂ ਦੇ ਘਰਾਂ ਦਾ ਨੁਕਸਾਨ ਘੱਗਰ ਕਰ ਗਿਆ ਹੈ।

author img

By

Published : Jul 27, 2019, 10:13 PM IST

ਫ਼ੋਟੋ

ਸੰਗਰੂਰ: ਮੂਨਕ ਦੇ ਪਿੰਡਾਂ ਵਿੱਚ ਘੱਗਰ ਦੀ ਮਾਰ ਦੇ 6 ਦਿਨਾਂ ਤੋਂ ਬਾਅਦ ਸਥਿਤੀ ਹੁਣ ਹੌਲੀ-ਹੌਲੀ ਸਹੀ ਹੋ ਰਹੀ ਹੈ। ਘੱਗਰ ਦੀ ਮਾਰ ਸਭ ਤੋਂ ਜ਼ਿਆਦਾ ਕਿਸਾਨਾਂ ਨੂੰ ਝੱਲਣੀ ਪਈ ਹੈ। ਇਸ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਦਾ ਨੁਕਸਾਨ ਹੋ ਗਿਆ ਹੈ। ਘੱਗਰ ਦਾ ਮੁੱਦਾ ਕਿਸਾਨਾਂ ਲਈ ਇੱਕ ਬਹੁਤ ਵੱਡਾ ਮਸਲਾ ਬਣਿਆ ਹੋਇਆ ਹੈ, ਕਿਉਂਕਿ ਹਰ ਸਾਲ ਇਸ ਨੇ ਮੂਨਕ ਦੇ ਸਾਰੇ ਪਿੰਡਾਂ ਦਾ ਨੁਕਸਾਨ ਕਰਨਾ ਹੁੰਦਾ ਹੈ ਅਤੇ ਇਸ ਵਾਰ ਵੀ ਕਿਸਾਨਾਂ ਦੀ ਫ਼ਸਲ ਅਤੇ ਲੋਕਾਂ ਦੇ ਘਰਾਂ ਦਾ ਨੁਕਸਾਨ ਘੱਗਰ ਕਰ ਗਿਆ ਹੈ।

ਵੀਡੀਓ

ਜ਼ਿਕਰਯੋਗ ਹੈ ਕਿ ਕਿਸਾਨ ਮੁੜ ਤੋਂ ਫ਼ਸਲਾਂ ਬੀਜ ਰਹੇ ਹਨ। ਕਿਸਾਨਾਂ ਨੇ ਗੱਲਬਾਤ ਕਰਦੇ ਹੋਇਆਂ ਦੱਸਿਆ ਕਿ ਘੱਗਰ ਨੇ ਮੂਨਕ ਦੇ ਆਲੇ-ਦੁਆਲੇ ਦੇ ਲਗਭਗ 8 ਪਿੰਡਾਂ ਨੂੰ ਆਪਣੀ ਚਪੇਟ ਦੇ ਵਿੱਚ ਲਿਆ ਹੋਇਆ ਹੈ, ਜਿਸ ਦੇ ਚਲਦੇ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋ ਗਈ ਹੈ। ਸਾਰੇ ਕਿਸਾਨ ਮੁੜ ਤੋਂ ਫ਼ਸਲਾਂ ਬੀਜ ਰਹੇ ਹਨ।

ਘੱਗਰ ਦੇ ਦੂਜੇ ਪੜਾਅ ਦੀ ਉਸਾਰੀ ਵਾਸਤੇ ਕੇਂਦਰੀ ਜਲ ਕਮਿਸ਼ਨ ਦੇਵੇ ਪ੍ਰਵਾਨਗੀ: ਪਰਨੀਤ ਕੌਰ

ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਲਈ ਪਹਿਲਾਂ ਉਨ੍ਹਾਂ ਦਾ ਲਗਭਗ 15 ਹਜ਼ਾਰ ਏਕੜ ਝੋਨਾ ਲਗਾਉਣ ਦਾ ਖ਼ਰਚਾ ਆਇਆ ਸੀ ਅਤੇ ਹੁਣ 10 ਹਜ਼ਾਰ ਦੇ ਕਰੀਬ ਆਇਆ ਹੈ ਪਰ ਸਰਕਾਰ ਨੇ ਸਿਰਫ਼ 12 ਹਜ਼ਾਰ ਏਕੜ ਹੀ ਮੁਆਵਜ਼ਾ ਦਿੱਤਾ ਹੈ ਜੋ ਕਿ ਬਹੁਤ ਘੱਟ ਹੈ। ਜਿਸ ਤੋਂ ਬਾਅਦ ਹੁਣ ਕਿਸਾਨ ਸਰਕਾਰ ਤੋਂ ਸਿਰਫ਼ ਇਹ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਫ਼ਸਲਾਂ ਦਾ ਪੂਰਾ ਮੁਆਵਜ਼ਾ ਚਾਹੀਦਾ ਹੈ ਤੇ ਨਾਲ ਹੀ ਘੱਗਰ ਦਾ ਸਥਾਈ ਹੱਲ ਕੀਤਾ ਜਾਣਾ ਚਾਹੀਦਾ ਹੈ।

Intro:ਘੱਗਰ ਦੇ ਪੀੜਿਤ ਕਿਸਾਨ ਮੁੜ ਲਗੇ ਕੰਮ ਤੇ Body:
VO : ਸਂਗਰੂਰ ਦੇ ਮੂਨਕ ਦੇ ਪਿੰਡਾਂ ਵਿਚ ਘੱਗਰ ਦੀ ਮਾਰ 6 ਦਿਨ ਤੋਂ ਬਾਅਦ ਕਾਬੂ ਹੋਈ ਪਰ ਓਦੋ ਤਕ ਇਹ ਮਾਰ ਕਿਸਾਨਾਂ ਦੇ ਫ਼ਸਲਾਂ ਅਤੇ ਘਰਾਂ ਨੂੰ ਭੁਗਤਣੀ ਪਈ.ਕਿਸਾਨਾਂ ਦੀ ਹਜਾਰਾਂ ਏਕੜ ਫਸਲ ਦਾ ਨੁਕਸਾਨ ਹੋ ਗਿਆ ਪਰ ਹੁਣ ਪਾਣੀ ਕਾਬੂ ਆਉਣ ਤੋਂ ਬਾਅਦ ਕਿਸਾਨ ਮੁੜ ਆਪਣੀ ਫ਼ਸਲ ਨੂੰ ਬੀਜਾਂ ਦੇ ਲਈ ਸਾਹਮਣੇ ਆ ਗਏ.ਕਿਸਾਨਾਂ ਨਾਲ ਗੱਲ ਕਰਨ ਤੇ ਓਹਨਾ ਦੱਸਿਆ ਕਿ ਇਸ ਘੱਗਰ ਨੇ ਮੂਨਕ ਦੇ ਆਲੇ ਦੁਵਾਲੇ ਦੇ ਲੱਗਭਗ ੮ ਪਿੰਡਾਂ ਨੂੰ ਆਪਣੀ ਚਪੇਟ ਦੇ ਵਿਚ ਲਿਆ ਜਿਸਦੇ ਚਲਦੇ ਹਜਾਰਾਂ ਏਕੜ ਫ਼ਸਲ ਬਰਬਾਦ ਹੋ ਗਈ ਅਤੇ ਹੁਣ ਮੁੜ ਉਹ ਇਸ ਫ਼ਸਲ ਨੂੰ ਬੀਜ ਰਹੇ ਹਨ.ਓਹਨਾ ਦੱਸਿਆ ਕਿ ਝੋਨੇ ਦੀ ਫ਼ਸਲ ਦੇ ਲਈ ਪਹਿਲਾ ਓਹਨਾ ਦਾ ਲੱਗਭਗ ੧੫ ਹਜਾਰ ਏਕੜ ਝੋਨੇ ਲਗਾਉਣ ਦਾ ਖਰਚਾ ਆਇਆ ਸੀ ਅਤੇ ਹੁਣ ੧੦ ਹਜਾਰ ਦੇ ਕਰੀਬ ਆਇਆ ਹੈ ਪਰ ਸਰਕਾਰ ਨੇ ਸਿਰਫ ੧੨ ਹਜਾਰ ਏਕੜ ਹੀ ਮੁਆਵਜਾ ਦਿੱਤੋ ਜੋ ਕਿ ਬਹੁਤ ਘੱਟ ਹੈ.
BYTE : ਕਿਸਾਨ
Conclusion:ਕੁਦਰਤ ਨੇ ਕਿਸਾਨਾਂ ਦੀ ਫ਼ਸਲ ਨੂੰ ਬਰਬਾਦ ਤਾ ਕੀਤਾ ਜਿਸਤੇ ਕਿਸਾਨਾਂ ਦੇ ਲਈ ਸਰਕਾਰ ਸਾਹਮਣੇ ਤਾ ਆਈ ਪਰ ਇਸ ਮੁਆਵਜੇ ਦੇ ਨਾਲ ਕਈ ਸਵਾਲ ਵੀ ਕਿਸਾਨਾਂ ਲਈ ਖੇਡ ਕਰ ਗਈ ਕਿ ਬਾਕੀ ਦਾ ਘਾਟਾ ਉਹ ਕਿਸਟੋ ਵਸੂਲ ਕਰਨ ਪਰ ਕਿਸਾਨ ਮੁੜ ਆਪਣੀ ਕਿਰਤ ਤੇ ਲੱਗ ਗਏ ਤਾਂਕਿ ਆਪਣਾ ਘਰ ਚਲਾ ਸਕਣ.

ETV Bharat Logo

Copyright © 2024 Ushodaya Enterprises Pvt. Ltd., All Rights Reserved.