ETV Bharat / city

ਪ੍ਰਸ਼ਾਸਨ ਵਲੋਂ ਗੈਰ-ਮੈਡੀਕਲ ਵਰਤੋਂ ਲਈ ਵਰਤੇ ਜਾ ਰਹੇ 125 ਆਕਸੀਜਨ ਸਿਲੰਡਰ ਜ਼ਬਤ

author img

By

Published : May 13, 2021, 7:27 PM IST

ਆਕਸੀਜਨ ਸਿਲੰਡਰਾਂ ਦੀ ਵਰਤੋਂ ਗੈਰ-ਮੈਡੀਕਲ ਕੰਮ ਲਈ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਸਿਲੰਡਰਾਂ ਦੀ ਜਮ੍ਹਾਂਖੋਰੀ ਖਿਲਾਫ਼ ਵੀ ਸਖਤੀ ਕੀਤੀ ਗਈ ਹੈ। ਇਸ ਦਾ ਮੁੱਖ ਮੰਤਵ ਚੰਗੀ ਮਾਤਰਾ ਚ ਸਿਲੰਡਰ ਲੋੜਵੰਦਾਂ ਨੂੰ ਆਕਸੀਜਨ ਦੇਣ ਲਈ ਵਰਤਣਾ ਹੈ ਤਾਂ ਜੋ ਕਿਸੇ ਵੀ ਮਰੀਜ਼ ਦੇ ਇਲਾਜ ਚ ਕੋਈ ਦਿੱਕਤ ਨਾ ਆਵੇ।

125 ਆਕਸੀਜਨ ਸਿਲੰਡਰ ਜ਼ਬਤ
125 ਆਕਸੀਜਨ ਸਿਲੰਡਰ ਜ਼ਬਤ

ਬਰਨਾਲਾ: ਕੋਰੋਨਾ ਮਹਾਂਮਾਰੀ ਕਾਰਨ ਬਿਮਾਰ ਪੈ ਰਹੇ ਮਰੀਜ਼ਾਂ ਲਈ ਵੱਧ ਰਹੀ ਆਕਸੀਜਨ ਸਿਲੰਡਰਾਂ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ਅਨੁਸਾਰ 125 ਆਕਸੀਜਨ ਸਿਲੰਡਰ ਜ਼ਬਤ ਕੀਤੇ ਗਏ, ਜਿਹੜੇ ਕਿ ਗੈਰ-ਮੈਡੀਕਲ ਮੰਤਵ ਲਈ ਇਸਤੇਮਾਲ ਹੋ ਰਹੇ ਸਨ। ਡਿਪਟੀ ਕਮਿਸ਼ਨਰ ਅਨੁਸਾਰ ਕਿਸੇ ਨੂੰ ਵੀ ਸਿਲੰਡਰਾਂ ਦੀ ਜਮ੍ਹਾਂਖੋਰੀ, ਦੂਰ ਵਰਤੋਂ ਕਰਨ ਦੀ ਆਗਿਆ ਨਹੀਂ ਹੈ।

125 ਆਕਸੀਜਨ ਸਿਲੰਡਰ ਜ਼ਬਤ
125 ਆਕਸੀਜਨ ਸਿਲੰਡਰ ਜ਼ਬਤ
ਇਹ ਸਾਰੀ ਕਾਰਵਾਈ ਕਾਰਦਿਆਂ ਉਪ ਮੰਡਲ ਮੈਜਿਸਟ੍ਰੇਟ ਵਰਜੀਤ ਸਿੰਘ ਵਰਜੀਤ ਵਾਲੀਆ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ ਆਕਸੀਜਨ ਸਿਲੰਡਰਾਂ ਦੀ ਵਰਤੋਂ ਗੈਰ-ਮੈਡੀਕਲ ਕੰਮ ਲਈ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਸਿਲੰਡਰਾਂ ਦੀ ਜਮ੍ਹਾਂਖੋਰੀ ਖਿਲਾਫ਼ ਵੀ ਸਖਤੀ ਕੀਤੀ ਗਈ ਹੈ। ਇਸ ਦਾ ਮੁੱਖ ਮੰਤਵ ਚੰਗੀ ਮਾਤਰਾ ਚ ਸਿਲੰਡਰ ਲੋੜਵੰਦਾਂ ਨੂੰ ਆਕਸੀਜਨ ਦੇਣ ਲਈ ਵਰਤਣਾ ਹੈ ਤਾਂ ਜੋ ਕਿਸੇ ਵੀ ਮਰੀਜ਼ ਦੇ ਇਲਾਜ ਚ ਕੋਈ ਦਿੱਕਤ ਨਾ ਆਵੇ।
125 ਆਕਸੀਜਨ ਸਿਲੰਡਰ ਜ਼ਬਤ
125 ਆਕਸੀਜਨ ਸਿਲੰਡਰ ਜ਼ਬਤ
ਜ਼ਿਲ੍ਹਾ ਬਰਨਾਲਾ ਕੋਲ ਆਪਣਾ ਕੋਈ ਵੀ ਆਕਸੀਜਨ ਬਣਾਉਣ ਵਾਲੀ ਸਨਅਤ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਆਪਣੇ ਟਰੱਕ ਮੰਡੀ ਗੋਬਿੰਦਗੜ੍ਹ ਭੇਜੇ ਜਾਂਦੇ ਹਨ, ਜਿੱਥੋਂ ਖਾਲੀ ਸਿਲੰਡਰ ਭਰਵਾਏ ਜਾਂਦੇ ਹਨ। ਇਕ ਵਾਰੀ ਟਰੱਕ ਨੂੰ ਮੰਡੀ ਗੋਬਿੰਦਗੜ੍ਹ ਜਾ ਕੇ ਸਿਲੰਡਰ ਭਰਵਾ ਕੇ ਵਾਪਸ ਆਉਣ ਚ 20 ਘੰਟੇ ਲੱਗਦੇ ਹਨ। ਸਿਲੰਡਰਾਂ ਦੀ ਰੋਜ਼ਾਨਾ ਖਪਤ ਚਾਰ ਗੁਣਾ ਜ਼ਿਆਦਾ ਵੱਧ ਗਈ ਹੈ।
125 ਆਕਸੀਜਨ ਸਿਲੰਡਰ ਜ਼ਬਤ
125 ਆਕਸੀਜਨ ਸਿਲੰਡਰ ਜ਼ਬਤ
ਉਨ੍ਹਾਂ ਦੱਸਿਆ ਕਿ ਅਮੁੱਲ ਜਾਨਾਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਖਤੀ ਕਰਦਿਆਂ ਆਕਸੀਜਨ ਦੇ ਸਿਲੰਡਰ ਵੱਖ-ਵੱਖ ਥਾਵਾਂ ਤੋਂ ਇਕੱਠੇ ਕੀਤੇ ਜਾ ਰਹੇ ਹਨ। ਇਨ੍ਹਾਂ ਚ ਗੱਡੀਆਂ ਰੈਪਰ ਦੀਆਂ ਦੁਕਾਨਾਂ, ਵੱਖ-ਵੱਖ ਛੋਟੇ ਕਾਰਖਾਨੇ ਅਤੇ ਹੋਰ ਯੂਨਿਟਾਂ ਸ਼ਾਮਲ ਹਨ ਜਿਨ੍ਹਾਂ ਤੋਂ 125 ਆਕਸੀਜਨ ਸਿਲੰਡਰ ਵਾਪਸ ਲਾਏ ਗਏ। ਉਨ੍ਹਾਂ ਦੱਸਿਆ ਕਿ ਪਿਛਲੇ 14 ਦਿਨਾਂ ਚ ਆਕਸੀਜਨ ਸਿਲੰਡਰਾਂ ਦੀ ਮੰਗ 50 ਪ੍ਰਤੀ ਦਿਨ ਤੋਂ 200 ਪ੍ਰਤੀ ਦਿਨ ਵੱਧ ਗਈ ਹੈ।
125 ਆਕਸੀਜਨ ਸਿਲੰਡਰ ਜ਼ਬਤ
125 ਆਕਸੀਜਨ ਸਿਲੰਡਰ ਜ਼ਬਤ
ਉਪ ਮੰਡਲ ਮੈਜਿਸਟ੍ਰੇਟ ਵਰਜੀਤ ਵਾਲੀਆ ਅਤੇ ਡੀ ਐੱਸ ਪੀ ਲਾਜਵੀਰ ਟਿਵਾਣਾ ਵਲੋਂ ਦੋ ਟੀਮਾਂ ਤਹਿਸੀਲਦਾਰ ਅਤੇ ਐੱਸ ਐਚ ਓ ਸਮੇਤ ਬਣਾਈਆਂ ਗਈਆਂ, ਜਿਨ੍ਹਾਂ ਨੇ ਇਹ ਸਾਰੇ ਸਿਲੰਡਰ ਇਕੱਠੇ ਕੀਤੇ ਜਿਹੜੇ ਕਿ ਗੈਰ-ਮੈਡੀਕਲ ਕੰਮਾਂ ਚ ਵਰਤੇ ਜਾ ਰਹੇ ਸਨ।Conclusion:ਲਖਵੀਰ ਚੀਮਾ

ETV Bharat Logo

Copyright © 2024 Ushodaya Enterprises Pvt. Ltd., All Rights Reserved.