ETV Bharat / city

SYL: ਸ਼ਵੇਤ ਮਲਿਕ ਨਿੱਤਰੇ ਪੰਜਾਬ ਦੇ ਹੱਕ 'ਚ

ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਐੱਸਵਾਈਐੱਲ ਦੇ ਮੁੱਦੇ 'ਤੇ ਪੰਜਾਬ ਦੇ ਪੱਖ 'ਚ ਆਏ ਹਨ ਅਤੇ ਐੱਸਜੀਪੀਸੀ ਤੇ ਨਵਜੋਤ ਸਿੰਘ ਸਿੱਧੂ 'ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਵੀ ਇਨਕਾਰ ਕੀਤਾ ਹੈ।

ਸ਼ਵੇਤ ਮਲਿਕ
author img

By

Published : Jul 13, 2019, 4:36 PM IST

ਲੁਧਿਆਣਾ: ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਲੁਧਿਆਣਾ 'ਚ ਇੱਕ ਸਮਾਗਮ 'ਚ ਪੁੱਜੇ ਜਿੱਥੇ ਉਨ੍ਹਾਂ ਐੱਸਵਾਈਐੱਲ ਦੇ ਮੁੱਦੇ 'ਤੇ ਪੰਜਾਬ ਦਾ ਪੱਖ ਲਿਆ ਉੱਥੇ ਹੀ ਇਮਰਾਨ ਖਾਨ ਨੂੰ ਐੱਸਜੀਪੀਸੀ ਵੱਲੋਂ ਦਿੱਤੇ ਸੱਦੇ ਨੂੰ ਲੈ ਕੇ ਉਨ੍ਹਾਂ ਐੱਸਜੀਪੀਸੀ ਦਾ ਇਹ ਨਿੱਜੀ ਫ਼ੈਸਲਾ ਦੱਸਦੇ ਹੋਏ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ।

ਵੀਡੀਓ

ਸਮਾਗਮ 'ਚ ਆਪਣੀ ਪਾਰਟੀ ਦੇ ਕੰਮਾਂ ਨੂੰ ਗਿਣਾਉਂਦਿਆਂ ਉਨ੍ਹਾਂ ਕਿਹਾ ਕਿ ਜੇ ਖ਼ਾਲਿਸਤਾਨ ਸਮਰਥਕ ਗੋਪਾਲ ਚਾਵਲਾ ਨੂੰ ਪ੍ਰਬੰਧਕ ਕਮੇਟੀ ਤੋਂ ਹਟਾਇਆ ਗਿਆ ਹੈ ਤਾਂ ਇਹ ਸਭ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਾਕਿਸਤਾਨ 'ਤੇ ਦਬਾਅ ਕਰਕੇ ਹੀ ਸੰਭਵ ਹੋਇਆ ਹੈ।

ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਹਰ ਘਰ 'ਚ ਜਾ ਕੇ ਮੋਦੀ ਰਾਹੀਂ ਚਲਾਈਆਂ ਗਈਆਂ ਸਕੀਮਾਂ ਨੂੰ ਲੋਕਾਂ ਤਕ ਪਹੁੰਚਾਉਣਗੇ ਅਤੇ 2024 ਤੱਕ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਬਣਾਇਆ ਜਾਵੇਗਾ। ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਉਹ ਸਿੱਧੂ 'ਤੇ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦੇ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਡੇਰਾ ਪ੍ਰੇਮੀਆਂ ਵਿਰੁੱਧ ਜਾਂਚ ਬੰਦ ਕਰਨ ਦੀ ਸਿਫ਼ਾਰਿਸ਼ 'ਤੇ ਜਤਾਈ ਨਰਾਜ਼ਗੀ

Intro:Anchor...ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਚ ਲੁਧਿਆਣਾ ਵਿਖੇ ਪਹੁੰਚੇ ਇਸ ਮੌਕੇ ਉਨ੍ਹਾਂ ਇੱਕ ਮੀਟਿੰਗ ਚ ਵਿੱਚ ਹਿੱਸਾ ਲਿਆ ਅਤੇ ਵਰਕਰਾਂ ਨੂੰ ਲਾਮਬੰਦ ਕੀਤਾ, ਇਸ ਮੌਕੇ ਸ਼ਵੇਤ ਮਲਿਕ ਨੇ ਕਿਹਾ ਕਿ ਜੇ ਖ਼ਾਲਿਸਤਾਨ ਸਮਰਥਕ ਗੋਪਾਲ ਚਾਵਲਾਂ ਨੂੰ ਜੋ ਪ੍ਰਬੰਧਕ ਕਮੇਟੀ ਤੋਂ ਹਟਾਇਆ ਗਿਆ ਹੈ ਉਹ ਸਭ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਾਕਿਸਤਾਨ ਤੇ ਦਬਾਅ ਕਰਕੇ ਹੀ ਹੋਇਆ ਹੈ..

Body:Vo..1 ਸ਼ਵੇਤ ਮਲਿਕ ਨੇ ਕਿਹਾ ਕਿ ਭਾਜਪਾ ਵੱਲੋਂ ਵਰਕਰਾਂ ਨੂੰ ਵੱਡੇ ਪੱਧਰ ਤੇ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਹੁਣ ਦੇਸ਼ ਦੇ ਵਿੱਚ ਭਾਜਪਾ ਦੀ ਲਹਿਰ ਚੱਲ ਰਹੀ ਹੈ, ਸ਼ਵੇਤ ਮਲਿਕ ਨੇ ਕਿਹਾ ਕਿ ਐੱਸ ਵਾਈ ਐੱਲ ਦੇ ਮੁੱਦੇ ਤੇ ਉਹ ਪੰਜਾਬ ਦੇ ਹੱਕ ਚ ਨੇ ਉਨ੍ਹਾਂ ਕਿਹਾ ਪਰ ਹੁਣ ਸਰਕਾਰ ਇੱਕ ਅਜਿਹੀ ਨੀਤੀ ਬਣਾਏਗੀ ਜਿਸ ਨਾਲ ਸਾਰੇ ਸੂਬਿਆਂ ਨੂੰ ਪਾਣੀ ਮਿਲੇਗਾ, ਉਧਰ ਐਸਜੀਪੀਸੀ ਵੱਲੋਂ ਇਮਰਾਨ ਖ਼ਾਨ ਨੂੰ ਦਿੱਤੇ ਸੱਦੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਐੱਸਜੀਪੀਸੀ ਦਾ ਆਪਣਾ ਫੈਸਲਾ ਹੈ, ਇਹ ਪ੍ਰਣਾਲੀ ਸ਼ਵੇਤ ਮਲਿਕ ਨੇ ਵੀ ਕਿਹਾ ਕਿ ਕਰਨਾਲ ਚ ਜੀ ਦੇ ਪ੍ਰਕਾਸ਼ ਪੁਰਬ ਵੱਡੇ ਪੱਧਰ ਤੇ ਮਨਾਏ ਜਾਣਗੇ, ਨਵਜੋਤ ਸਿੰਘ ਸਿੱਧੂ ਦੇ ਮਾਮਲੇ ਜ਼ਿਆਦਾ ਕੁਝ ਵੀ ਕਹਿਣ ਤੋਂ ਮਨ੍ਹਾ ਕਰਦਿਆਂ ਕਿਹਾ ਕਿ ਉਹ ਅਜਿਹੇ ਇਨਸਾਨ ਤੇ ਕੋਈ ਵੀ ਟਿਪਣੀ ਕਰਨ ਤੋਂ ਗੁਰੇਜ਼ ਕਰਨਗੇ...

Byte...ਸ਼ਵੇਤ ਮਲਿਕ, ਪੰਜਾਬ ਪ੍ਰਧਾਨ ਭਾਜਪਾ

Conclusion:Clozing...ਸੋ ਸ਼ਵੇਤ ਮਲਿਕ ਨੇ ਜਿੱਥੇ ਇੱਕ ਪਾਸੇ ਐਸਵਾਈਐਲ ਦੇ ਮੁੱਦੇ ਤੇ ਲੈ ਕੇ ਆਪਣਾ ਸਟੈਂਡ ਸਾਫ ਕੀਤਾ ਅਤੇ ਪੰਜਾਬ ਦੇ ਹੱਕ ਚ ਖੜਨ ਦੀ ਗੱਲ ਕੀਤੀ ਹੈ ਉਥੇ ਹੀ ਇਮਰਾਨ ਖਾਨ ਨੂੰ ਐੱਸਜੀਪੀਸੀ ਵੱਲੋਂ ਦਿੱਤੇ ਸੱਦੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਹ ਐੱਸਜੀਪੀਸੀ ਦਾ ਨਿੱਜੀ ਫੈਸਲਾ ਹੈ ਜੀਵਕ ਆਜ਼ਾਦ ਸੰਸਥਾ ਹੈ ਉਸ ਦਾ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ...

ETV Bharat Logo

Copyright © 2024 Ushodaya Enterprises Pvt. Ltd., All Rights Reserved.