ETV Bharat / city

27 ਤੋਂ 29 ਜਨਵਰੀ ਤੱਕ ਪੰਜਾਬ ਦੇ 2 ਜ਼ਿਲਿਆਂ 'ਚ ਹੋਵੇਗਾ ਕੋਵਿਡ ਵੈਕਸੀਨ ਦਾ ਡ੍ਰਾਈ ਰਨ - ਕੋਰੋਨਾ ਦੀ ਵੈਕਸੀਨ ਦਾ ਡਰਾਈ ਰਨ

ਪੰਜਾਬ ਦੇ ਦੋ ਜ਼ਿਲ੍ਹੇ ਲੁਧਿਆਣਾ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਕਰੋਨਾ ਦੀ ਵੈਕਸਿਨ ਦਾ ਡਰਾਈ ਰਨ ਕੀਤਾ ਜਾਣਾ ਹੈ। ਇਹ ਮੋਕ ਡ੍ਰਿਲ 27 ਜਨਵਰੀ ਤੋਂ ਲੈ ਕੇ 29 ਜਨਵਰੀ ਤੱਕ ਹੋਵੇਗੀ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਇਹ ਜਾਣਕਾਰੀ ਸਾਂਝੀ ਕੀਤੀ।

ਲੁਧਿਆਣਾ: 27 ਤੋਂ 29 ਜਨਵਰੀ ਤੱਕ ਕੋਰੋਨਾ ਵੈਕਸੀਨ ਦੀ ਹੋਵੇਗੀ ਮੋਕ ਡਰਿੱਲ

author img

By

Published : Dec 25, 2020, 8:05 PM IST

ਲੁਧਿਆਣਾ: ਪੰਜਾਬ ਦੇ ਦੋ ਜ਼ਿਲ੍ਹੇ ਲੁਧਿਆਣਾ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਕਰੋਨਾ ਦੀ ਵੈਕਸਿਨ ਦਾ ਡਰਾਈ ਰਨ ਕੀਤਾ ਜਾਣਾ ਹੈ। ਇਸ ਬਾਰੇ ਜਾਣਕਾਰੀ ਲੁਧਿਆਣਾ ਦੇ ਡਿਪਟੀ ਕਮੀਸ਼ਨਰ ਵਰਿੰਦਰ ਸ਼ਰਮਾ ਨੇ ਦਿੱਤੀ।

27 ਤੋਂ 29 ਜਨਵਰੀ ਤੱਕ ਪੰਜਾਬ ਦੇ 2 ਜ਼ਿਲਿਆਂ 'ਚ ਹੋਵੇਗਾ ਕੋਵਿਡ ਵੈਕਸੀਨ ਦਾ ਡ੍ਰਾਈ ਰਨ

'ਅਸਲ ਦੀ ਤਿਆਰੀ'

ਉਨ੍ਹਾਂ ਦਾ ਕਹਿਣਾ ਹੈ ਕਿ 29 ਤਾਰੀਕ ਨੂੰ ਲੁਧਿਆਣਾ 'ਚ ਡਰਾਈ ਵੈਕਸੀਨ ਆਵੇਗੀ ਜੋ ਅਸਲ ਨਹੀਂ ਹੋਵੇਗੀ ਪਰ ਉਸਦੀ ਸਾਰੀ ਪ੍ਰਕਿਰਿਆ ਅਸਲ ਵਾਂਗ ਹੋਵੇਗੀ।ਉਨ੍ਹਾਂ ਨੇ ਦੱਸਿਆ ਕਿ ਇਹ 7 ਥਾਂਵਾਂ 'ਤੇ ਮੌਕ ਡਰਿੱਲ ਕੀਤੀ ਜਾਵੇਗੀ ਤੇ ਇਸ ਦੇ ਨਾਲ ਹੀ 25 ਰਜਿਸਟਰ ਹੈਲਥ ਵਰਕਰਾਂ ਦੀ ਟੀਮ ਨੂੰ ਉੱਥੇ ਭੇਜਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ 805 ਸਰਵਿਸ ਥਾਂਵਾਂ ਵੈਕਸੀਨ ਲੈ ਕੇ ਆਉਣ ਲਈ ਬਣਾਈਆਂ ਜਾ ਰਹੀਆਂ ਹਨ।

'ਕੋਰੋਨਾ ਵੈਕਸੀਨ ਦੀ ਵੰਡ ਪੜ੍ਹਾਅ ਦੇ ਹਿਸਾਬ ਨਾਲ'

  • ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਰੋਨਾ ਦੀ ਵੈਕਸੀਨ ਦੀ ਵੰਡ 4 ਪੜ੍ਹਾਅ 'ਚ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਜਦੋਂ ਵੈਕਸੀਨ ਭੇਜੇਗਾ ਤਾਂ ਪਹਿਲੇ ਪੜ੍ਹਾਅ 'ਚ ਇਹ ਵੈਕਸੀਨ ਸਿਹਤ ਕਰਮਚਾਰੀਆਂ, ਡਾਰਟਰਾਂ ਤੇ ਆਂਗਨਵਾੜੀ ਦੇ ਵਰਕਰਾਂ ਨੂੰ ਦਿੱਤੀ ਜਾਵੇਗੀ।
  • ਦੂਜੇ ਪੜ੍ਹਾਅ 'ਚ ਇਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ, ਜਿਸ 'ਚ ਪੁਲਿਸ ਪ੍ਰਸ਼ਾਸਨ ਆਦਿ ਸ਼ਾਮਿਲ ਹੈ।
  • ਤੀਜੇ ਪੜ੍ਹਾਅ 'ਚ ਇਹ ਵੈਕਸੀਨ 50 ਸਾਲਾਂ ਤੋਂ ਵੱਧ ਲੋਕਾਂ ਨੂੰ ਦਿੱਤੀ ਜਾਵੇਗੀ।
  • ਚੌਥੇ ਪੜ੍ਹਾਅ 'ਚ 50 ਸਾਲਾਂ ਤੋਂ ਘੱਟ ਜੋ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਹਨ ਉਨ੍ਹਾਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ।

'ਵੈਕਸੀਨ ਕੇਂਦਰਾਂ ਦੇ ਹੋਣਗੇ ਪੁਖ਼ਤਾ ਪ੍ਰਬੰਧ'

ਵਰਿੰਦਰ ਸ਼ਰਮਾ ਨੇ ਸਾਫ਼ ਕਹਿ ਦਿੱਤਾ ਹੈ ਕਿ ਕੋਰੋਨਾ ਦੀ ਵੈਕਸੀਨ ਉਸ ਨੂੰ ਹੀ ਮਿਲੇਗੀ ਜਿਨ੍ਹਾਂ ਦਾ ਨਾਂਅ ਰਜਿਸਟਰ ਹੋਵੇਗਾ। ਉਨ੍ਹਾਂ ਨੇ ਕਿਹਾ ਬਿਨ੍ਹਾਂ ਰਜਿਸਟਰੇਸ਼ਨ ਅੰਦਰ ਆਉਣ 'ਤੇ ਮਨਾਹੀ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਇਹ ਮੌਕ ਡਰਿੱਲ 'ਚ ਉਹ ਇਹ ਵੀ ਚੀਜ਼ ਨੂੰ ਪੁਖ਼ਤਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸਦੇ ਪ੍ਰਬੰਧ ਚੋਣਾਂ ਦੀ ਤਰ੍ਹਾਂ ਹੀ ਹੋਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.