ETV Bharat / city

ਦੋ ਦਿਨ ਬੰਦ ਰਹਿਣਗੇ ਬੈਂਕ ਮੁਲਾਜ਼ਮ ਹੜਤਾਲ ਤੇ ਬੈਠੇ - bank services will remain closed for two days, employees on strike

ਦੇਸ਼ ਭਰ ਚ 2 ਦਿਨ ਲਈ ਬੈਂਕ ਬੰਦ ਰਹਿਣਗੇ banks will remain close for two days ਬੈਂਕਾਂ ਦੇ ਨਿਜੀਕਰਨ privatization of banks ਅਤੇ ਪੈਨਸ਼ਨ ਦੇ ਮੁੱਦੇ ਨੂੰ ਲੈ ਕੇ ਭਾਰਤ ਸਰਕਾਰ ਵਿਰੁੱਧ ਮੁਲਾਜ਼ਮ ਸੜਕਾਂ ਤੇ ਉੱਤਰ ਆਏ ਹਨ

ਮੁਲਾਜ਼ਮ ਹੜਤਾਲ ’ਤੇ ਬੈਠੇ
ਮੁਲਾਜ਼ਮ ਹੜਤਾਲ ’ਤੇ ਬੈਠੇ
author img

By

Published : Mar 28, 2022, 1:23 PM IST

Updated : Oct 10, 2022, 12:18 PM IST

ਲੁਧਿਆਣਾ:ਦੇਸ਼ ਭਰ ਚ 2 ਦਿਨ ਲਈ ਬੈਂਕ ਬੰਦ (banks will remain close for two days), ਬੈਂਕਾਂ ਦੇ ਨਿੱਜੀਕਰਨ (privatization of banks) ਅਤੇ ਪੈਨਸ਼ਨ (pension to bank employees) ਦੇ ਮੁੱਦੇ ਨੂੰ ਲੈ ਕੇ ਭਾਰਤ ਸਰਕਾਰ ਵਿਰੁੱਧ ਬੈਂਕ ਮੁਲਾਜ਼ਮ ਸੜਕਾਂ ’ਤੇ ਉੱਤਰ ਆਏ ਹਨ (bank employees come on roads against center govt.)। ਅੱਜ ਤੋਂ 2 ਦਿਨ ਲਈ ਦੇਸ਼ ਭਰ ਦੇ ਨਿੱਜੀ ਬੈਂਕਾਂ ਅਤੇ ਐਸ ਬੀ ਆਈ ਬੈਂਕ ਸਖਾਵਾਂ ਨੂੰ ਛੱਡ ਕੇ ਸਾਰੇ ਬੈਂਕ 2 ਦਿਨ ਦੀ ਹੜਤਾਲ ’ਤੇ ਹਨ ਅਤੇ ਕੰਮ ਕਾਜ ਪੁਰੀ ਤਰਾਂ ਠੱਪ ਕੀਤਾ ਗਿਆ ਹੈ।

ਬੈਂਕ ਮੁਲਾਜ਼ਮਾਂ ਦਾ ਰੋਸ ਬੈਂਕਾਂ ਦੇ ਨਿੱਜੀਕਰਨ ਤੇ ਪੈਨਸ਼ਨ ਨੂੰ ਲੈ ਕੇ ਹੈ। ਉਨ੍ਹਾਂ ਨੇ ਕਿਹਾ ਕਿ ਜੋ ਭਾਰਤ ਦੇ ਲੋਕਾਂ ਦਾ ਪੈਸਾ ਲੁੱਟ ਕੇ ਲੈ ਗਏ ਉਨ੍ਹਾਂ ਤੇ ਸਰਕਾਰ ਸਖਤ ਕਰਵਾਈ ਕਰਨ ਦੀ ਥਾਂ ਬੈਂਕਾਂ ਦਾ ਨਿੱਜੀਕਰਨ ਕਰ ਰਹੀ ਹੈ ਜੋ ਠੀਕ ਨਹੀਂ ਹੈ। ਇਸੇ ਕਾਰਨ ਬੈੰਕ ਮੁਲਾਜ਼ਮ ਅੱਜ ਤੋਂ 2 ਦਿਨ ਦੀ ਹੜਤਾਲ ਤੇ ਨੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਜੇਕਰ ਹਾਲੇ ਵੀ ਨਾ ਜਾਗੀ ਤਾਂ ਹੋਰ ਸਖਤ ਕਦਮ ਚੁੱਕਣਗੇ, 2 ਦਿਨਾਂ ਤੱਕ ਬੈੰਕਾਂ ਦਾ ਕੰਮ ਕਾਜ ਪੁਰੀ ਤਰਾਂ ਠੱਪ ਰਹੇਗਾ।

ਇਸ ਸਬੰਧੀ ਗੱਲ ਕਰਦਿਆਂ ਨਰੇਸ਼ ਗੋਡ ਸੈਕਟਰੀ ਪੰਜਾਬ ਬੈਂਕ ਮੁਲਾਜ਼ਮ ਫੈਡਰੇਸ਼ਨ (punjab bank employees federation) ਨੇ ਕਿਹਾ ਕਿ ਪਿੱਛਲੇ ਸਾਲ ਵੀ ਉਨ੍ਹਾਂ ਵਲੋਂ ਹੜਤਾਲ ਕੀਤੀ ਗਈ ਸੀ ਉਨ੍ਹਾ ਕਿਹਾ ਕਿ ਬੈੰਕਾਂ ਦਾ ਧੜੱਲੇ ਨਾਲ ਨਿੱਜੀ ਕਰਨ ਕਰ ਰਹੀ ਹੈ, 2 ਦਿਨ ਕੁਝ ਨਵੇਂ ਖੁਲ੍ਹੇ ਬੈੰਕਾਂ ਨੂੰ ਛੱਡ ਕੇ ਦੇਸ਼ ਦੇ ਸਾਰੇ ਬੈੰਕਾਂ ਚ ਕੰਮ ਕਾਜ ਠੱਪ ਰਹਿਣ ਵਾਲਾ ਹੈ, ਉਨ੍ਹਾਂ ਕਿਹਾ ਕਿ ਸਰਕਾਰ ਆਪਣੀ ਨਲਾਇਕੀ ਲੁਕਉਣ ਲਈ ਮੁਲਾਜ਼ਮਾਂ ਤੇ ਗ਼ਾਜ਼ ਡੇਗ ਰਹੀ ਹੈ, ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੋਸ਼ੀਆਂ ਨੂੰ ਫੜੇ ਜੋ ਬੈੰਕਾਂ ਤੋਂ ਕਰੋੜਾਂ ਦਾ ਅਰਬਾਂ ਦਾ ਗਬਨ ਕਰਕੇ ਗਾਇਬ ਹੋ ਗਏ।

ਇਹ ਵੀ ਪੜ੍ਹੋ:ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਛੇਵੀਂ ਵਾਰ ਵਾਧਾ

Last Updated : Oct 10, 2022, 12:18 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.