ETV Bharat / city

ਸ਼ਰਮਸਾਰ! 2 ਬੱਚਿਆਂ ਦੇ ਪਿਤਾ ਨੇ ਨਾਬਾਲਿਗ ਨਾਲ ਕੀਤਾ ਇਹ ਕੰਮ - ਕਸਬਾ ਫਿਲੌਰ

ਜਲੰਧਰ ਦੇ ਕਸਬਾ ਫਿਲੌਰ ਦੇ ਨਜਦੀਕੀ ਪਿੰਡ ਵਿਚ ਦੋ ਬੱਚੀਆਂ ਦੇ ਪਿਉ ਨੇ 17 ਸਾਲਾ ਦੀ ਨਾਬਾਲਿਗ ਵਿਦਿਆਰਥਣ (Students) ਨਾਲ ਦੁਸ਼ਕਰਮ (Rape) ਕੀਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

17 ਸਾਲਾ ਨਾਬਾਲਿਗ ਨਾਲ ਕੀਤਾ ਦੁਸ਼ਕਰਮ
17 ਸਾਲਾ ਨਾਬਾਲਿਗ ਨਾਲ ਕੀਤਾ ਦੁਸ਼ਕਰਮ
author img

By

Published : Aug 19, 2021, 12:55 PM IST

ਜਲੰਧਰ: ਕਸਬਾ ਫਿਲੌਰ ਦੇ ਨਜ਼ਦੀਕੀ ਪਿੰਡ ਵਿਚ ਦੋ ਬੱਚੀਆਂ ਦੇ ਪਿਓ ਨੇ 17 ਸਾਲਾ ਦੀ ਨਾਬਾਲਿਗ ਬਾਰ੍ਹਵੀ ਦੀ ਵਿਦਿਆਰਥਣ (Students) ਦੇ ਨਾਲ ਦੁਸ਼ਕਰਮ (Rape) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਛੱਤ ਤੋਂ ਡਿੱਗ ਕੇ ਲੱਤ ਟੁੱਟ ਗਈ। ਮੁਹੱਲਾ ਵਾਸੀਆਂ ਨੇ ਫੜ ਕੇ ਪੁਲਿਸ ਦੇ ਹਵਾਲੇ ਦੇ ਕਰ ਦਿੱਤਾ।

ਮਿਲੀ ਜਾਣਕਾਰੀ ਮੁਤਾਬਿਕ ਕੁੜੀ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਕੁੜੀ ਬਾਰ੍ਹਵੀਂ ਜਮਾਤ ਵਿਚ ਪੜਦੀ ਹੈ। ਉਨ੍ਹਾਂ ਦੱਸਿਆ ਕਿ ਲੜਕੀ ਪੜ੍ਹਾਈ ਕਰਨ ਲਈ ਵੱਖਰੇ ਕਮਰੇ ਵਿੱਚ ਰਹਿੰਦੀ ਸੀ ।ਮੁਲਜ਼ਮ ਨੇ ਬੀਤੀ ਰਾਤ ਕੰਧ ਟੱਪ ਕੇ ਅੰਦਰ ਆ ਗਿਆ ਅਤੇ ਉਸਨੇ ਕੁੜੀ ਨੂੰ ਇਕੱਲੀ ਨੂੰ ਵੇਖ ਕੇ ਉਸ ਨਾਲ ਦੁਸ਼ਕਰਮ ਕੀਤਾ।

17 ਸਾਲਾ ਨਾਬਾਲਿਗ ਨਾਲ ਕੀਤਾ ਦੁਸ਼ਕਰਮ

ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮ ਪੱਪੂ ਸਿੰਘ ਦੋ ਬੱਚਿਆਂ ਦਾ ਬਾਪ ਹੈ ਅਤੇ ਉਸਦੀ ਘਰਵਾਲੀ ਦੁਬਈ ਵਿੱਚ ਨੌਕਰੀ ਕਰਦੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਵਿਅਕਤੀ ਨੇ ਬੱਚੀ ਨਾਲ ਦੁਸ਼ਕਰਮ ਕਰਨ ਦੀ ਸਾਜਿਸ਼ ਰਚੀ ਹੋਈ ਸੀ।ਮੁਲਜ਼ਮ ਨੇ ਦੁਸ਼ਕਰਮ ਕਰਨ ਤੋਂ ਬਾਅਦ ਭੱਜਣ ਲੱਗੇ ਨੇ ਛਾਲ ਮਾਰੀ ਤਾਂ ਉਸਦੇ ਸੱਟਾਂ ਲੱਗ ਗਈਆ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਉਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:ਦੇਖੋ ਬਹਾਦਰ ਕੁੜੀ ਨੇ ਕਿਵੇਂ ਫੜ੍ਹਿਆ ਮੋਬਾਇਲ ਚੋਰ...

ETV Bharat Logo

Copyright © 2024 Ushodaya Enterprises Pvt. Ltd., All Rights Reserved.