ETV Bharat / city

ਜਲੰਧਰ ਦੀ ਸਤਰੰਜ ਖਿਡਾਰੀ ਮਲਿਕਾ ਹਾਂਡਾ ਨੂੰ ਰਾਸ਼ਟਰਪਤੀ ਵੱਲੋਂ ਕੀਤਾ ਜਾਵੇਗਾ ਸਨਮਾਨਿਤ

author img

By

Published : Nov 17, 2019, 10:26 PM IST

ਜਲੰਧਰ ਦੀ ਸਤਰੰਜ ਖਿਡਾਰੀ ਮਲਿਕਾ ਹਾਂਡਾ ਨੂੰ 3 ਦਸੰਬਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਹਾਂਡਾ ਬੋਲਣ ਅਤੇ ਸੁਣਨ ਤੋਂ ਅਸਮਰੱਥ ਹੈ ਲੇਕਿਨ ਉਹ 8 ਵਾਰ ਨੈਸ਼ਨਲ ਚੈਂਪੀਅਨ ਰਹਿ ਚੁੱਕੀ ਹੈ।

ਫ਼ੋਟੋ।

ਜਲੰਧਰ : ਕਹਿੰਦੇ ਹਨ ਜੇਕਰ ਹੌਂਸਲੇ ਬੁਲੰਦ ਹੋਣ ਤਾਂ ਮੰਜ਼ਿਲ ਆਪਣੇ-ਆਪ ਮਿਲ ਜਾਂਦੀ ਹੈ, ਸਿਰਫ਼ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਹੁੰਦੀ ਹੈ। ਅਜਿਹਾ ਹੀ ਕੁੱਝ ਕਰਕੇ ਵਿਖਾਇਆ ਹੈ ਜਲੰਧਰ ਦੀ ਸ਼ਤਰੰਜ ਖਿਡਾਰਨ ਮਲਿਕਾ ਹਾਂਡਾ ਨੇ। ਮਲਿਕਾ ਹਾਂਡਾ ਨੂੰ 3 ਦਸੰਬਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਮਲਿਕਾ ਨੇ ਆਪਣੀ ਸਖ਼ਤ ਮਿਹਨਤ ਨਾਲ ਅੱਜ ਉਹ ਮੁਕਾਮ ਹਾਸਲ ਕਰ ਲਿਆ ਹੈ, ਜਿਸ ਦਾ ਉਹ ਅਕਸਰ ਸੁਪਨਾ ਵੇਖਦੀ ਰਹੀ। ਮਲਿਕਾ ਨੇ ਪਿਛਲੇ ਸਾਲ ਸ਼ਤਰੰਜ ਵਿੱਚ ਇੰਗਲੈਂਡ ਦੇ ਮੈਨਚੈਸਟਰ ਸ਼ਹਿਰ ਵਿੱਚ ਆਈਸੀਸੀ ਡੀ-ਓਲੰਪੀਆਡ ਵਿੱਚ ਚਾਂਦੀ ਦਾ ਤਮਗ਼ਾ ਹਾਸਿਲ ਕੀਤਾ ਸੀ, ਉਹ 8 ਵਾਰ ਦੀ ਨੈਸ਼ਨਲ ਚੈਂਪੀਅਨ ਵੀ ਰਹਿ ਚੁੱਕੀ ਹੈ।

ਵੀਡੀਓ

ਮਲਿਕਾ ਹਾਂਡਾ ਬੇਸ਼ੱਕ ਬੋਲਣ ਅਤੇ ਸੁਣਨ ਤੋਂ ਅਸਮਰੱਥ ਹੈ ਲੇਕਿਨ ਜਦੋਂ ਉਸ ਦੀ ਉਂਗਲੀਆਂ ਸ਼ਹਿ ਅਤੇ ਮਾਤ ਦੀ ਖੇਡ ਸ਼ਤਰੰਜ ਉੱਤੇ ਚੱਲਦੀਆਂ ਹਨ ਤਾਂ ਹਾਥੀ, ਘੋੜੇ, ਪਿਆਦੇ ਅਤੇ ਰਾਜਾ, ਰਾਣੀ ਸਿਰਫ ਉਸੇ ਦੀ ਸੁਣਦੇ ਹਨ। ਮਲਿਕਾ ਨੂੰ ਇਹ ਪੁਰਸਕਾਰ 3 ਦਸੰਬਰ ਨੂੰ ਦਿੱਲੀ ਦੇ ਵਿਗਿਆਨ ਭਵਨ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਮਲਿਕਾ ਦੀ ਇਸ ਉਪਲੱਬਧੀ ਤੋਂ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।

Intro:ਚੈੱਸ ਪਲੇਅਰ ਮਲਿਕਾ ਹਾਂਡਾ ਨੂੰ ਤਿੰਨ ਦਸੰਬਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕਰਨਗੇ ਉਨ੍ਹਾਂ ਨੇ ਬੈਸਟ ਸਪੋਰਟਸ ਪਰਸਨ ਇਨ ਡਿਸੇਬਲਿਟੀ ਕੈਟਾਗਰੀ ਵਿੱਚ ਚੁਣਿਆ ਗਿਆ ਹੈ ਮਲਿਕਾ ਨੇ ਪਿਛਲੇ ਸਾਲ ਚੈੱਸ ਵਿੱਚ ਇੰਗਲੈਂਡ ਦੇ ਮੈਨਚੈਸਟਰ ਸ਼ਹਿਰ ਵਿੱਚ ਆਈਸੀਸੀ ਡੀ ਓਲੰਪੀਆਡ ਵਿੱਚ ਸਿਲਵਰ ਮੈਡਲ ਹਾਸਿਲ ਕੀਤਾ ਸੀ ਦੱਸਦੀ ਹੈ ਕਿ ਅੱਠ ਵਾਰ ਨੈਸ਼ਨਲ ਚੈਂਪੀਅਨ ਰਹਿ ਚੁੱਕੀ ਹੈ।Body:ਕਹਿੰਦੇ ਹਨ ਜੇਕਰ ਹੌਂਸਲੇ ਬੁਲੰਦ ਹੋਣ ਤਾਂ ਮੰਜ਼ਿਲ ਆਪੋ ਆਪ ਮਿਲ ਜਾਂਦੀ ਹੈ ਸਿਰਫ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਹੁੰਦੀ ਹੈ ਅਜਿਹਾ ਹੀ ਕੁੱਝ ਕਰਕੇ ਵਿਖਾਇਆ ਹੈ ਜਲੰਧਰ ਦੀ ਚੈੱਸ ਪਲੇਅਰ ਮਲਿਕਾ ਹਾਂਡਾ ਨੇ ਮਲਿਕਾ ਨੇ ਆਪਣੀ ਕੜੀ ਮਿਹਨਤ ਦੇ ਨਾਲ ਅੱਜ ਉਹ ਮੁਕਾਮ ਹਾਸਲ ਕਰ ਲਿਆ ਹੈ ਜਿਸ ਨੂੰ ਅਕਸਰ ਸੁਪਨਾ ਦੇਖਦੀ ਰਹੀ ਸੀ। ਮਲਿਕਾ ਹਾਂਡਾ ਬੇਸ਼ੱਕ ਬੋਲਣ ਤੇ ਸੁਣਨ ਤੋਂ ਅਸਮਰਥ ਹੈ ਲੇਕਿਨ ਜਦੋਂ ਉਸ ਦੀ ਉਂਗਲੀਆਂ ਸ਼ਹਿ ਅਤੇ ਮਾਤ ਦੇ ਖੇਲ ਚੈੱਸ ਬੋਰਡ ਤੇ ਚੱਲਦੀਆਂ ਹਨ ਤਾਂ ਹਾਥੀ ਘੋੜੇ ਪਿਆਦੇ ਅਤੇ ਰਾਜਾ ਰਾਣੀ ਸਿਰਫ ਉਸੀ ਦੀ ਸੁਣਦੇ ਹਨ। ਮਲਿਕਾ ਨੇ ਚੈੱਸ ਵਿੱਚ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਜਿੱਤੇ ਹਨ ਇਸ ਸਾਲ ਸਵਤੰਤਰਤਾ ਦਿਵਸ ਤੇ ਅੰਤਰਰਾਸ਼ਟਰੀ ਸਤਰ ਤੇ ਜਲੰਧਰ ਦਾ ਪਰਚਮ ਫਹਿਰਾਉਣ ਵਾਲੀ ਹਾਂਡਾ ਦੇ ਮੁੱਖ ਅਤੀਤ ਰਹੇ ਖੇਲ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਉਸ ਨੂੰ ਸਨਮਾਨਿਤ ਕਰ ਚੁੱਕੇ ਹਨ ਮਲਿਕਾ ਦੀ ਇਸ ਪ੍ਰਤਿਭਾ ਦੇ ਕਾਰਨ ਉਸ ਦਾ ਚੈਨ ਰਾਸ਼ਟਰੀ ਪੁਰਸਕਾਰ ਲਈ ਹੋਇਆ ਹੈ। ਮਨਿਸਟਰੀ ਆਫ ਸੋਸ਼ਲ ਜਸਟਿਸ ਆਫ ਇੰਪਰੂਵਮੈਂਟ ਦੇ ਵਿਭਾਗ ਡਿਪਾਰਟਮੈਂਟ ਆਫ ਇੰਪੋਰਟੈਂਟ ਆਫ ਪਰਸਨ ਵਿਦ ਡਿਸੇਬਲਿਟੀ ਦੇ ਵੱਲੋਂ ਨੈਸ਼ਨਲ ਐਵਾਰਡ ਦੀ ਘੋਸ਼ਣਾ ਕੀਤੀ ਗਈ ਹੈ ਉਹਨੇ ਇਹ ਪੁਰਸਕਾਰ ਤਿੰਨ ਦਸੰਬਰ ਨੂੰ ਦਿੱਲੀ ਦੇ ਵਿਗਿਆਨ ਭਵਨ ਵਿੱਚ ਨੈਸ਼ਨਲ ਅਵਾਰਡ ਦੇ ਸਨਮਾਨਿਤ ਕੀਤਾ ਜਾਵੇਗਾ ਅਤੇ ਮਲਿਕਾ ਨੂੰ ਇਹ ਐਵਾਰਡ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਦਿੱਤਾ ਜਾਵੇਗਾ। ਮਲਿਕਾ ਦੀ ਇਸ ਉਪਲੱਬਧੀ ਤੋਂ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਮਲਿਕਾ ਦੇ ਪਿਤਾ ਦਾ ਕਹਿਣਾ ਹੈ ਕਿ ਲੋਕ ਹੁਣ ਉਨ੍ਹਾਂ ਨੂੰ ਮਲਿਕਾ ਦੇ ਮਾਤਾ ਪਿਤਾ ਦੇ ਨਾਮ ਤੋਂ ਜਾਣਦੇ ਹਨ ਜੋ ਕਿ ਉਨ੍ਹਾਂ ਲਈ ਬਹੁਤ ਗਰਵ ਦੀ ਗੱਲ ਹੈ।

ਬਾਈਟ: ਸੁਰੇਸ਼ ਹਾਂਡਾ ਮਲਿਕਾ ਦੇ ਪਿਤਾ

ਬਾਈਟ: ਰੇਨੂੰ ਹਾਂਡਾ ਮੱਲਿਕਾ ਦੀ ਮਾਂConclusion:ਮਲਿਕਾ ਦੀ ਇਸ ਉਪਲੱਬਧੀ ਤੋਂ ਇੱਕ ਗੱਲ ਜ਼ਹਿਨ ਵਿੱਚ ਆਉਂਦੀ ਹੈ ਕਿ ਜਦੋਂ ਹੌਂਸਲਾ ਬਣਾ ਲਿਆ ਉੱਚੀ ਉਡਾਣ ਦਾ ਤਾਂ ਫੇਰ ਦੇਖਣਾ ਫਿਜ਼ੂਲ ਹੈ ਕੱਦ ਅਸਮਾਨ ਦਾ
ETV Bharat Logo

Copyright © 2024 Ushodaya Enterprises Pvt. Ltd., All Rights Reserved.