ਚੰਡੀਗੜ੍ਹ: ਪੰਜਾਬ ਵਿਚ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਪਰ ਓਥੇ ਹੀ ਜਲੰਧਰ ਵਿਚ ਸਵੇਰ ਤੋਂ ਪੈ ਰਹੇ ਮੀਂਹ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਪਿਛਲੇ ਦੋ ਦਿਨ ਤੋਂ ਪੈ ਰਹੇ ਲਗਾਤਾਰ ਮੀਂਹ ਨੇ ਮੌਸਮ ਵਿੱਚ ਠੰਢਕ ਤਾਂ ਪੈਦਾ ਕੀਤੀ ਹੈ ਪਰ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਓਥੇ ਫ਼ਿਰੋਜ਼ਪੁਰ ਵਿਚ ਹਨੇਰੀ ਅਤੇ ਝੱਖੜ ਤੋਂ ਬਾਅਦ ਕਾਲੇ ਬੱਦਲ ਛਾ ਗਏ ਅਤੇ ਹਲਕੀ ਬੂੰਦਾਂ ਬਾਂਦੀ ਨਾਲ ਫ਼ਿਰੋਜ਼ਪੁਰ ਵਾਸੀਆਂ ਨੂੰ ਗਰਮੀ ਅਤੇ ਭੜਾਸ ਤੋਂ ਰਾਹਤ ਮਿਲੀ।
ਮੀਂਹ ਕਿਸੇ ਨੂੰ ਵਾਦੀ ਤੇ ਕਿਸੇ ਨੂੰ ਸੁਆਦੀ - punjab monsoon
ਪੰਜਾਬ ਵਿਚ ਅੱਤ ਦੀ ਗਰਮੀ ਪੈਣ ਤੋਂ ਬਾਅਦ 7 ਜੁਲਾਈ ਨੂੰ ਮਾਨਸੂਨ ਨੇ ਪੰਜਾਬ ਵਿਚ ਦਸਤਕ ਦਿੱਤੀ। ਭਾਰੀ ਮੀਂਹ ਪੈਣ ਨਾਲ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਨਿਜਾਤ ਤਾਂ ਜ਼ਰੂਰ ਮਿਲੀ ਹੈ ਪਰ ਜਗ੍ਹਾ-ਜਗ੍ਹਾ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਫੋਟੋ
ਚੰਡੀਗੜ੍ਹ: ਪੰਜਾਬ ਵਿਚ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਪਰ ਓਥੇ ਹੀ ਜਲੰਧਰ ਵਿਚ ਸਵੇਰ ਤੋਂ ਪੈ ਰਹੇ ਮੀਂਹ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਪਿਛਲੇ ਦੋ ਦਿਨ ਤੋਂ ਪੈ ਰਹੇ ਲਗਾਤਾਰ ਮੀਂਹ ਨੇ ਮੌਸਮ ਵਿੱਚ ਠੰਢਕ ਤਾਂ ਪੈਦਾ ਕੀਤੀ ਹੈ ਪਰ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਓਥੇ ਫ਼ਿਰੋਜ਼ਪੁਰ ਵਿਚ ਹਨੇਰੀ ਅਤੇ ਝੱਖੜ ਤੋਂ ਬਾਅਦ ਕਾਲੇ ਬੱਦਲ ਛਾ ਗਏ ਅਤੇ ਹਲਕੀ ਬੂੰਦਾਂ ਬਾਂਦੀ ਨਾਲ ਫ਼ਿਰੋਜ਼ਪੁਰ ਵਾਸੀਆਂ ਨੂੰ ਗਰਮੀ ਅਤੇ ਭੜਾਸ ਤੋਂ ਰਾਹਤ ਮਿਲੀ।
Intro: ਜਲੰਧਰ ਵਿਚ ਅੱਜ ਸਵੇਰ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਜਨ ਜੀਵਨ ਹੋਇਆ ਅਸਤ ਵਿਅਸਤ Body:ਜਲੰਧਰ ਵਿਖੇ ਅੱਜ ਸਵੇਰ ਤੋਂ ਭਾਰੀ ਬਾਰਿਸ਼ ਹੋ ਰਹੀ ਹੈ ਪਿਛਲੇ ਦੋ ਗਿਣਤੀਆਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਜਿੱਥੇ ਮੌਸਮ ਵਿੱਚ ਠੰਢਕ ਪੈਦਾ ਕੀਤੀ ਹੈ ਉੱਥੇ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਇਸ ਬਾਰਿਸ਼ ਨਾਲ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਉਨ੍ਹਾਂ ਲੋਕਾਂ ਨੂੰ ਆਈ ਜਿਨ੍ਹਾਂ ਲੋਕਾਂ ਨੇ ਸਵੇਰੇ ਤਿਆਰ ਹੋ ਕੇ ਆਪਣੇ ਕੰਮ ਲਈ ਅਤੇ ਆਪਣੇ ਦਫ਼ਤਰਾਂ ਲਈ ਨਿਕਲਣਾ ਸੀ Conclusion:ਮਾਨਸੂਨ ਦੀ ਪਹਿਲੀ ਤੇਜ਼ ਬਾਰਿਸ਼ ਨੇ ਜਲ਼ੰਧਰ ਦੇ ਸਿਸਟਮ ਦਾ ਕੀਤਾ ਬੁਰਾ ਹਾਲ