ETV Bharat / city

ਨਿਜੀ ਸਕੂਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਦੇ ਖ਼ਿਲਾਫ ਐਸਡੀਐਮ ਨੂੰ ਸੌਂਪਿਆ ਮੰਗ ਪੱਤਰ

ਜਲੰਧਰ ਦੇ ਕਸਬਾ ਫਿਲੌਰ ਵਿਖੇ ਵਿਕਾਸ ਸੰਘਰਸ਼ ਕਮੇਟੀ ਤੇ ਸਕੂਲੀ ਬੱਚਿਆਂ ਦੇ ਮਾਪਿਆਂ ਵੱਲੋਂ ਨਿੱਜੀ ਸਕੂਲਾਂ ਵੱਲੋਂ ਕੀਤੀ ਜਾ ਰਹੀ ਲੁੱਟਾਂ ਨੂੰ ਲੈ ਕੇ ਫਿਲੌਰ ਵਿਖੇ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਇਹ ਸਕੂਲ ਜੋ ਲੁੱਟ ਕਰ ਰਹੇ ਹਨ। ਉਸ ਲੁੱਟ ਨੂੰ ਬੰਦ ਕਰਵਾਈ ਜਾਵੇ।

ਨਿਜੀ ਸਕੂਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਦੇ ਖ਼ਿਲਾਫ ਐਸਡੀਐਮ ਨੂੰ ਦਿੱਤਾ ਮੰਗ ਪੱਤਰ

author img

By

Published : Dec 11, 2020, 11:47 AM IST

ਜਲੰਧਰ: ਹਾਈ ਕੋਰਟ ਦੇ ਆਦੇਸ਼ਾਂ ਦੀ ਸ਼ਰੇਆਮ ਉਲੰਘਣਾ ਕਰ ਰਹੇ ਹਨ ਨਿਜੀ ਸਕੂਲ। ਮਾਪਿਆਂ ਨੂੰ ਅਜੇ ਵੀ ਦਾਖਲਾ ਫੀਸਾਂ ਲਈ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਥਾਨਕ ਕਸਬਾ ਫਿਲੌਰ 'ਚ ਵਿਕਾਸ ਸੰਘਰਸ਼ ਕਮੇਟੀ ਨੇ ਨਿਜੀ ਸਕੂਲ ਮਾਫਿਆ ਵੱਲੋਂ ਕੀਤੀ ਜਾ ਰਹੀ ਮਾਪਿਆਂ ਦੀ ਲੁੱਟ ਨੂੰ ਲੈ ਕੇ ਐਸਡੀਐਮ ਨੂੰ ਮੰਗ ਪੱਤਰ ਦਿੱਤਾ।

ਨਿਜੀ ਸਕੂਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਦੇ ਖ਼ਿਲਾਫ ਐਸਡੀਐਮ ਨੂੰ ਦਿੱਤਾ ਮੰਗ ਪੱਤਰ

ਮਾਪਿਆਂ ਨੂੰ ਸਕੂਲ ਪ੍ਰਸ਼ਾਸਨ ਨੇ ਦਿੱਤੀ ਧਮਕੀ

ਲੁੱਟ ਦੇ ਸ਼ਿਕਾਰ ਹੋਏ ਵਿਦਿਆਰਥੀ ਦੇ ਪਿਤਾ ਦਾ ਕਹਿਣਾ ਸੀ ਕਿ ਪਹਿਲਾਂ ਉਨ੍ਹਾਂ ਨੇ ਸਾਡੇ ਤੋਂ ਟਿਉਸ਼ਨ ਫ਼ੀਸ ਲਈ ਤੇ ਬਾਅਦ 'ਚ ਉਨ੍ਹਾਂ ਨੇ ਮੈਨਟੇਨੇਂਸ ਤੇ ਦਾਖਿਲੇ ਦੇ ਪੈਸੇ ਮੰਗੇ। ਉਨ੍ਹਾਂ ਨੇ ਕਿਹਾ ਕਿ ਸਕੂਲ ਨੂੰ ਜਦੋਂ ਕਿਹਾ ਕਿ ਹਾਈ ਕੋਰਟ ਦੇ ਆਦੇਸ਼ਾਂ ਦੇ ਮੁਤਾਬਕ ਤਾਂ ਸਿਰਫ਼ ਰਿਉਸ਼ਨ ਫੀਸ ਦੇਣੀ ਹੈ ਤਾਂ ਉਨ੍ਹਾਂ ਨੇ ਧਮਕੀ ਦਿੰਦਿਆਂ ਕਿਹਾ ਕਿ ਫ਼ੇਰ ਤੁਸੀਂ ਬੱਚੇ ਨੂੰ ਅਗਲੇ ਸਾਲ ਦਸਵੀਂ ਕਰਵਾ ਲੈਣਾ।

ਬੱਚੇ ਇਸ ਗੱਲ 'ਤੇ ਹੋ ਰਹੇ ਪ੍ਰੇਸ਼ਾਨ

ਪੀੜਤ ਪਿਤਾ ਦਾ ਕਹਿਣਾ ਸੀ ਦਾਖਲਾ ਨਾਂਹ ਹੋਣ ਦੀ ਗੱਲ 'ਤੇ ਉਸਦੇ ਬੱਚੇ ਨੇ ਟੈਂਸਨ ਲੈਣੀ ਸ਼ੁਰੂ ਕਰ ਦਿੱਤੀ ਤੇ ਉਹ ਕੋਈ ਹੋਰ ਕਦਮ ਨਾਂਹ ਚੁੱਕ ਲਵੇ ਤਾਂ ਉਨ੍ਹਾਂ ਨੇ ਡਰਦਿਆਂ ਫ਼ੀਸ ਜਮ੍ਹਾ ਕਰਵਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣਾ ਬੱਚਾ ਜ਼ਿਆਦਾ ਪਿਆਰਾ ਹੈ।

ਐਸਡੀਐਮ ਨੇ ਨਹੀਂ ਕੀਤੀ ਕੋਈ ਕਾਰਵਾਈ

ਵਿਕਾਮ ਸੰਘਰਸ਼ ਕਮੇਟੀ ਦੇ ਮੈਂਬਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਐਸਡੀਐਮ ਨੂੰ 2 ਮੰਗ ਪੱਤਰ ਭੇਜੇ ਸੀ ਪਰ ਇਸ ਸ਼ਰੇਆਮ ਲੁੱਟ 'ਤੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਕਿਹਾ ਜੇਕਰ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.