ETV Bharat / city

ਬੇਘਰ ਅਤੇ ਬੇਸਹਾਰਾ ਲੋਕਾਂ ਲਈ ਆਸਰਾ ਬਣਿਆ ਗੁਰੂ ਆਸਰਾ ਘਰ

ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਦੇ ਪਿੰਡ ਬਾਹਗਾ 'ਚ ਗੁਰੂ ਆਸਰਾ ਘਰ ਨਾਂਅ ਦੀ ਇੱਕ ਸਮਾਜ ਸੇਵੀ ਸੰਸਥਾ ਚਲਾਈ ਜਾ ਰਹੀ ਹੈ। ਇਹ ਸੰਸਥਾ ਲੋਕਾਂ ਨੂੰ ਸਮਾਜ ਸੇਵਾ ਲਈ ਪ੍ਰੇਰਤ ਕਰਦੀ ਹੈ। ਇਹ ਸੰਸਥਾ ਘਰੋਂ ਵਾਂਝੇ ਹੋਏ ਬੇਘਰ ਲੋਕਾਂ ਲਈ ਵਰਦਾਨ ਹੈ। ਸੰਸਥਾ ਵੱਲੋਂ ਬੇਘਰ ਲੋਕਾਂ ਲਈ ਰਹਿਣ,ਭੋਜਨ ਅਤੇ ਮੈਡੀਕਲ ਸੁਵਿਧਾਵਾਂ ਉੱਤੇ ਮੁਹਇਆ ਕਰਵਾਇਆਂ ਜਾਂਦੀਆਂ ਹਨ।

ਫੋਟੋ
author img

By

Published : Oct 12, 2019, 10:06 AM IST

ਹੁਸ਼ਿਆਰਪੁਰ : ਮਨੁੱਖੀ ਸੇਵਾ ਦੇ ਨਾਂਅ ਉੱਤੇ ਦੇਸ਼ ਭਰ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਚਲਾਈਆਂ ਜਾ ਰਹੀਆਂ ਹਨ। ਅਜਿਹੀ ਇੱਕ ਸੰਸਥਾ ਸ਼ਹਿਰ ਦੇ ਕਸਬਾ ਗੜ੍ਹਦੀਵਾਲਾ ਦੇ ਪਿੰਡ ਬਾਹਗਾ 'ਚ ਚਲਾਈ ਜਾ ਰਹੀ ਹੈ।

ਬਾਬਾ ਦੀਪ ਸਿੰਘ ਸੇਵਾ ਦਲ ਦੀ ਰਹਿਨੁਮਾਈ ਹੇਠ ਚੱਲ ਰਹੀ ਗੁਰੂ ਆਸਰਾ ਘਰ ਨਾਂਅ ਦੀ ਇਹ ਸਮਾਜ ਸੇਵੀ ਸੰਸਥਾ ਬੇਸਹਾਰਾ ਅਤੇ ਬੇਘਰ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ। ਇਸ ਸੰਸਥਾ ਵੱਲੋਂ ਬੇਘਰ ਲੋਕਾਂ ਨੂੰ ਸਹਾਰਾ ਦਿੱਤਾ ਜਾਂਦਾ ਹੈ। ਸੰਸਥਾ ਵੱਲੋਂ ਲੋਕਾਂ ਨੂੰ ਰਹਿਣ ਲਈ ਥਾਂ, ਤਿੰਨ ਸਮੇਂ ਦਾ ਖਾਣਾ ਅਤੇ ਮੈਡੀਕਲ ਸੇਵਾਵਾਂ ਮੁਫ਼ਤ ਮੁਹਇਆ ਕਰਵਾਇਆਂ ਜਾਂਦੀਆਂ ਹਨ।
ਇਸ ਸੰਸਥਾ ਦੇ ਪ੍ਰਬੰਧਕ ਮਨਜੋਤ ਸਿੰਘ ਨੇ ਦੱਸਿਆ ਕਿ ਇਹ ਸੰਸਥਾ ਸਾਲ 2015 'ਚ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉਹ ਬਾਬਾ ਦੀਪ ਸਿੰਘ ਸੇਵਾ ਦਲ ਦੀ ਰਹਿਨੁਮਾਈ ਤਲੇ ਚਲ ਰਹੇ " ਗੁਰੂ ਆਸਰਾ ਸੇਵਾ ਘਰ " ਚਲਾ ਰਹੇ ਹਨ। ਇਸ ਸੰਸਥਾ ਵਿੱਚ ਹੁਣ ਤੱਕ 95 ਦੇ ਕਰੀਬ ਵਿਅਕਤੀ ਰਹਿ ਰਹੇ ਹਨ ਅਤੇ ਜਿਨ੍ਹਾਂ ਵਿਚੋਂ 55 ਲੋਕ ਪੰਜਾਬੀ ਅਤੇ 40 ਲੋਕ ਹੋਰਨਾਂ ਸੂਬਿਆਂ ਤੋਂ ਹਨ। ਉਨ੍ਹਾਂ ਕਿਹਾ ਕਿ ਇਥੇ ਹੁਸ਼ਿਆਰਪੁਰ ਜਾਂ ਇਸ ਦੇ ਨੇੜਲੇ ਇਲਾਕਿਆਂ ਤੋਂ ਹੀ ਨਹੀਂ ਸਗੋਂ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ ਵੀ ਲੋਕ ਰਹਿਣ ਆਉਂਦੇ ਹਨ।

ਵੀਡੀਓ

ਇਹ ਵੀ ਪੜ੍ਹੋ :ISI ਦੇ ਨਿਸ਼ਾਨੇ 'ਤੇ ਕੈਪਟਨ ਅਮਰਿੰਦਰ ਸਿੰਘ..!

ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਉਨ੍ਹਾਂ ਨੂੰ ਫੋਨ ਕਰਕੇ ਕਿਸੇ ਵੀ ਬੇਸਹਾਰਾ ਮਰੀਜ ਬਾਰੇ ਜਾਣਕਾਰੀ ਦਿੰਦਾ ਹੈ ਤਾਂ ਉਨ੍ਹਾਂ ਦੀ ਟੀਮ ਬਿਨ੍ਹਾਂ ਦੇਰੀ ਕੀਤੇ ਹੋਏ ਬੇਸਹਾਰਾ ਵਿਅਕਕੀ ਨੂੰ ਗੁਰੂ ਆਸਰਾ ਘਰ ਲੈ ਆਉਂਦੀ ਹੈ। ਗੁਰੂ ਘਰ ਵਿੱਚ ਲਿਆਂਦੇ ਗਏ ਵਿਅਕਤੀ ਦੀਆਂ ਜ਼ਰੂਰਤਾਂ ਮੁਤਾਬਕ ਇਲਾਜ ਕੀਤਾ ਜਾਂਦਾ ਹੈ। ਲੋੜਵੰਦ ਲੋਕਾਂ ਨੂੰ ਇਲਾਜ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਉਨ੍ਹਾਂ ਦੇ ਆਸਰਾ ਘਰ ਵਿੱਚ ਬੱਚਿਆਂ ਸਣੇ ਕੁੱਲ 95 ਲੋਕ ਰਹਿ ਰਹੇ ਹਨ। ਇਸ ਤੋਂ ਇਲਾਵਾ 70 ਮਰੀਜ ਇਲਾਜ ਤੋਂ ਬਾਅਦ ਠੀਕ ਹੋ ਕੇ ਆਪਣੇ ਘਰ ਵਾਪਸ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਮਨੁੱਖੀ ਸੇਵਾ ਅਤੇ ਇਨਸਾਨੀਅਤ ਦੀ ਸਿੱਖਿਆ ਦਿੱਤੀ ਹੈ ਜਿਸ ਕਾਰਨ ਉਹ ਆਪਣੀ ਟੀਮ ਨਾਲ ਇੰਝ ਹੀ ਬੇਸਹਾਰਾ ਲੋਕਾਂ ਦੀ ਮਦਦ ਕਰਦੇ ਰਹਿਣਗੇ।

Intro:ਹੋਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਦੇ ਪਿੰਡ ਬਾਹਗਾ ਵਿਚ ਚਲ ਰਹੀ ਸੰਸਥਾ ਬਾਬਾ ਦੀਪ ਸਿੰਘ ਸੇਵਾ ਦਲ ਇਕ ਅਜਿਹੀ ਸੰਸਥਾ ਹੈ ਜੋ ਘਰੋਂ ਬੇਘਰ ਹੋਏ ਇਨਸਾਨਾਂ ਲਈ ਇਕ ਵਰਦਾਨ ਹੈ , ਸੰਸਥਾ ਵਲੋਂ ਜਿਨ੍ਹਾਂ ਨੂੰ ਇਲਾਜ ਦੇ ਨਾਲ ਨਾਲ ਤਿੰਨੇ ਸਮੇ ਖਾਣਾ ਮੁਹਈਆ ਕਰਾਇਆ ਜਾਂਦਾ ਹੈ ਜੋ ਬੀਨਾ ਕਸੀ ਨਿਜੀ ਸਵਾਰਥ ਦੇ ਸੇਵਾ ਕਰ ਰਹੇ ਹਨ 

Body:ਬੇਸ਼ਕ ਮਾਨਵ ਸੇਵਾ ਦੇ ਨਾਮ ਤੇ ਦੇਸ਼ ਭਰ ਵਿਚ ਬਹੁਤ ਸਾਰੀਆਂ ਸੰਸਥਾਵਾਂ ਚਲ ਰਹੀਆਂ ਹਨ ਬਾਵਜੂਦ ਇਸਦੇ ਬਾਬਾ ਦੀਪ ਸਿੰਘ ਸੇਵਾ ਦਲ ਉਣਾ ਸਾਰੀਆਂ ਸਾਂਸਥਾਵਾ ਲਈ ਵੀ ਇਕ ਪ੍ਰੇਰਨਾਸਰੋਤ ਹੈ , ਜਿਨ੍ਹਾਂ ਇਕ ਵਿਵੇਕਲਾ ਉਪਰਾਲਾ ਕਰ ਵੱਖਰੀ ਮਿਸਾਲ ਕਾਇਮ ਕੀਤੀ ਹੈ , ਸਾਲ 2015 ਵਿਚ ਹੋਂਦ ਵਿਚ ਆਈ ਬਾਬਾ ਦੀਪ ਸਿੰਘ ਸੇਵਾ ਦਲ ਦੀ ਰਹਿਨੁਮਾਈ ਤਲੇ ਚਲ ਰਹੇ " ਗੁਰੂ ਆਸਰਾ ਸੇਵਾ ਘਰ " ਚਲਾ ਰਹੇ ਹਨ ਜਿਸ ਵਿਚ ਹੁਣ ਤਕ 95 ਦੇ ਕਰੀਬ ਵਿਅਕਤੀ ਰਹਿ ਰਹੇ ਹਨ ਅਤੇ ਜਿਨ੍ਹਾਂ ਵਿਚੋਂ 55 ਪੰਜਾਬੀ ਅਤੇ 40 ਕੇ ਕਰੀਬ ਹੋਰ ਰਾਜਾ ਨਾਲ ਸੰਬੰਧਿਤ ਹਨ , ਜਿਨ੍ਹਾਂ ਨੂੰ ਹੋਸ਼ਿਆਰਪੁਰ ਨਹੀਂ ਬਲਕਿ ਪੰਜਾਬ ਭਰ ਵਿਚੋਂ ਲਿਆਂਦਾ ਗਿਆ ਹੈ , ਸੰਸਥਾ ਦੇ ਮੈਂਬਰਾਂ ਮੁਤਾਬਿਕ ਜੋ ਕੋਈ ਵੀ ਉਣਾ ਨੂੰ ਫੋਨ ਕਰ ਕਿਸੇ ਵੀ ਮਰੀਜ ਬਾਰੇ ਜਾਣਕਾਰੀ ਦਿੰਦਾ ਹੈ ਓ ਬਿਨਾ ਦੇਰੀ ਕੀਤੇ ਮੌਕੇ ਆਪਣੀ ਟੀਮ ਸਮੇਤ ਪਹੁਚ ਕੇ ਗੁਰੂ ਆਸਰਾ ਘਰ ਲਿਆਂਦਾ ਜਾਂਦਾ ਹੈ ਅਤੇ ਜਰੂਰਤ ਅਨੁਸਾਰ ਇਲਾਜ ਕੀਤਾ ਜਾਂਦਾ ਹੈ ਜੇਕਰ ਇਲਾਜ ਸੰਭਵ ਨਾ ਹੋਵੇ ਉਸਨੂੰ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ , ਇਸ ਸਮੇ ਉਣਾ ਕੋਲ ਬੱਚੇ ਸਮੇਤ ਕੁਲ 95 ਵਿਅਕਤੀ ਹਨ ਜਦ ਕ 70 ਸੇ ਕਰੀਬ ਇਲਾਜ ਉਪਰੰਤ ਆਪਣੇ ਘਰ ਜਾ ਚੁਕੇ ਹਨ । 

ਬਾਇਟ -- ਮਨਜੋਤ ਸਿੰਘ ( ਪ੍ਰਬੰਧਕ )

ਇਸ ਮੈਕੇ ਮਨਜੋਤ ਸਿੰਘ ਨੇ ਦੱਸਿਆ ਕਿ ਉਣਾ ਪਾਸ ਜਿਆਦਾ ਤਰ ਓ ਲੋਕ ਆਉਦੇ ਹਨ ਜਿਨ੍ਹਾਂ ਦੇ ਸ਼ਰੀਰ ਤੇ ਕੀੜੇ ਪਏ ਹੁੰਦੇ ਹਨ ਜਿਨ੍ਹਾਂ ਨੂੰ ਹਸਪਤਾਲ ਵਾਲੇ ਵੀ ਹੱਥ ਨਹੀਂ ਲਾਉਦੇ । 

ਬਾਇਟ -- ਮਨਜੋਤ ਸਿੰਘ ( ਪ੍ਰਬੰਧਕ )

ਇਸ ਮੌਕੇ ਉਣਾ ਦੱਸਿਆ ਕਿ ਸੰਸਥਾ ਵਲੋਂ 400 ਕੇ ਕਰੀਬ ਜਰੂਰਤ ਮੰਦ ਪਰਿਵਾਰ ਨੂੰ ਰਾਸ਼ਨ ਪਹਿਚਿਆ ਜਾਂਦਾ ਹੈ , ਸੁਰੂਵਾਤੀ ਦੌਰ ਵਿਚ ਉਣਾ ਖੁਦ ਸ਼ੁਰੂ ਕੀਤਾ ਸੀ ਜਦ ਕਿ ਹੁਣ ਆਮ ਜਨਤਾ ਵੀ ਸਹਿਯੋਗ ਦੇ ਰਹੀ ਹੈ , 

ਬਾਇਟ --- ਮਨਜੋਤ ਸਿੰਘ ( ਪ੍ਰਬੰਧਕ )

Conclusion:ਇਨਾ ਵਿਚ ਤਿੰਨ ਛੋਟੇ ਬੱਚੇ ਵੀ ਹਨ ਜਿਨ੍ਹਾਂ ਨੂੰ ਕਿਸੇ ਨ ਕਿਸੇ ਤਰਾਂ ਪਰਿਵਾਰ ਤੋਂ ਵੱਖ ਹੋਣਾ ਪਿਆ ਜਿਨ੍ਹਾਂ ਨੂੰ ਇਕ ਸਕੂਲ ਜਾਣ ਲੱਗ ਪਿਆ ਹੈ ਅਤੇ ਸਾਰੀਆਂ ਨਾਲ ਘੁਲਮਿਲ ਗਿਆ ਹੈ , 

ਬਾਇਟ -- ਅਜਾਇਬ ਸਿੰਘ ( ਮੈਂਬਰ )

ਸਤਪਾਲ ਰਤਨ 99888 14500 ਹੋਸ਼ਿਆਰਪੁਰ
ETV Bharat Logo

Copyright © 2024 Ushodaya Enterprises Pvt. Ltd., All Rights Reserved.