ETV Bharat / city

ਡੀਆਈਜੀ ਐਸ.ਪੀ.ਐਸ ਬਸਰਾ ਦੀ ਸਜ਼ਾ ਮੁਆਫ਼ੀ ਵਿਰੁੱਧ ਭੜਕਿਆ ਪਰਿਵਾਰ - aap govt should review basra matter

ਕੁਲਜੀਤ ਸਿੰਘ ਢੱਟ ਬਹੁ ਚਰਚਿਤ ਹੱਤਿਆਕਾਂਡ (kuljit dhatt murder case) ਕੇਸ ਵਿੱਚ ਸਜਾਯਾਫਤਾ ਡੀਆਈਜੀ ਰਿਟਾਇਰਡ ਐਸਪੀਐਸ ਬਸਰਾ ਦੀ ਸਜ਼ਾ ਮੁਆਫ਼ੀ (imprisonment condoned of sps Basra) ਖ਼ਿਲਾਫ਼ ਪੀੜਤ ਪਰਿਵਾਰ ਭੜਕ ਉਠਿਆ ਹੈ। ਸ਼ਹੀਦ ਭਗਤ ਸਿੰਘ ਦੀ ਭਾਣਜੀ ਨੇ ਸਜਾ ਮਾਫੀ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ।

ਬਸਰਾ ਦੀ ਸਜਾ ਮੁਆਫੀ ਵਿਰੁੱਧ ਭੜਕਿਆ ਪਰਿਵਾਰ
ਬਸਰਾ ਦੀ ਸਜਾ ਮੁਆਫੀ ਵਿਰੁੱਧ ਭੜਕਿਆ ਪਰਿਵਾਰ
author img

By

Published : Mar 16, 2022, 5:13 PM IST

ਹੁਸ਼ਿਆਰਪੁਰ: ਕੁਲਜੀਤ ਸਿੰਘ ਢੱਟ ਬਹੁ ਚਰਚਿਤ ਹੱਤਿਆਕਾਂਡ (kuljit dhatt murder case)ਮਾਮਲੇ ਵਿੱਚ ਪੀੜਤ ਪਰਿਵਾਰ ਨੇ ਵੱਡੇ ਖੁਲਾਸੇ ਕਰਦਿਆਂ ਕਿਹਾ ਹੈ ਕਿ ਇਸ ਮਾਮਲੇ ਵਿੱਚ ਸਜਾਯਾਫਤਾ ਸਾਬਕਾ ਡੀਆਈਜੀ ਐਸਪੀਐਸ ਬਸਰਾ ਦੀ ਸਜ਼ਾ ਮਾਫ (imprisonment condoned of sps Basra) ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਹੈ ਕਿ ਇਹ ਸਰਾਸਰ ਗਲਤ ਹੈ। ਮਾਮਲਾ ਅਜੇ ਅਦਾਲਤ ਵਿੱਚ ਵਿਚਾਰ ਅਧੀਨ ਹੈ ਤੇ ਇਸ ਦੌਰਾਨ ਸਜਾ ਮਾਫੀ ਦੇਣਾ ਅਦਾਲਤ ਦੀ ਵੀ ਹਤਕ ਹੈ (imprisonment condonation is condemnable)।

ਸਜ਼ਾ ਮੁਆਫ਼ੀ ਖ਼ਿਲਾਫ਼ ਭੜਕੇ ਪੀੜਤ ਪਰਿਵਾਰ ਨੇ ਕਿਹਾ ਕਿ ਸਰਕਾਰ ਨੇ ਸਜ਼ਾਵਾਂ ਮੁਆਫ਼ ਕਰਨੀਆਂ ਹਨ ਤਾਂ ਅਦਾਲਤਾਂ ਬੰਦ ਕਰ ਦਿੱਤੀਆਂ ਜਾਣ (court should be locked if imprisonment is condoned) ਤੇ ਜੇਕਰ ਸਰਕਾਰਾਂ ਨੇ ਗੰਭੀਰ ਅਪਰਾਧਾਂ ਦੇ ਸਜ਼ਾਯਾਫਤਾ ਦੋਸ਼ੀਆਂ ਦੀਆਂ ਸਜ਼ਾਵਾਂ ਮੁਆਫੀ ਕਰਨੀਆਂ ਹਨ ਤਾਂ ਫਿਰ ਅਦਾਲਤਾਂ ਦੀ ਕੀ ਲੋੜ ਹੈ। ਉਨ੍ਹਾਂ ਕਿਹਾ ਕਿ ਇਨਸਾਨੀਅਤ ਦਾ ਘਾਣ (violation of humanity) ਕਰਨ ਵਾਲੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਆਮ ਅਪਰਾਧੀਆਂ ਤੋਂ ਕਰੜੀਆਂ ਮਿਸਾਲ ਯੋਗ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ (culprit policemen should be punished)।

ਬਸਰਾ ਦੀ ਸਜਾ ਮੁਆਫੀ ਵਿਰੁੱਧ ਭੜਕਿਆ ਪਰਿਵਾਰ

ਪਰਿਵਾਰ ਨੇ ਕਿਹਾ ਕਿ ਅਜਿਹੇ ਦੋਸ਼ੀਆਂ ਦੀਆਂ ਸਜ਼ਾਵਾਂ ਮੁਆਫ਼ ਨਾ ਕੀਤੀਆਂ ਜਾਣ। ਇਹ ਵਿਚਾਰ ਬਹੁਤ ਚਰਚਿਤ ਅੰਬਾਲਾ ਜੱਟਾਂ ਦੇ ਸਰਪੰਚ ਕੁਲਜੀਤ ਸਿੰਘ ਢੱਟ ਹੱਤਿਆ ਮਾਮਲੇ ’ਚ ਦੋਸ਼ੀ ਰਿਟਾਇਰ ਡੀਆਈਜੀ ਐਸਪੀਐਸ ਬਸਰਾ ਦੀ ਸਜ਼ਾ ਮੁਆਫ਼ ਕੀਤੇ ਜਾਣ ਤੇ ਰੋਹ ਜਤਾਉਂਦਿਆਂ ਢੱਟ ਦੇ ਭਰਾ ਹਰਭਜਨ ਸਿੰਘ ਢੱਟ, ਉਨ੍ਹਾਂ ਦੀ ਪਤਨੀ ਗੁਰਜੀਤ ਕੌਰ ਅਤੇ ਪਰਮਿੰਦਰ ਕੌਰ ਭਾਣਜੀਆਂ ਸ਼ਹੀਦ ਭਗਤ ਸਿੰਘ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।

ਉਨ੍ਹਾਂ ਕਿਹਾ ਕਿ 1989 ਵਿਚ ਕੁਲਜੀਤ ਸਿੰਘ ਢੱਟ ਦੇ ਕੀਤੇ ਗਏ ਬੇਰਹਿਮੀ ਨਾਲ ਕਤਲ ਦੇ ਮਾਮਲੇ ’ਚ ਪਰਿਵਾਰ ਨੂੰ ਇਨਸਾਫ਼ ਲੈਣ ਲਈ ਪਹਿਲਾਂ ਹੀ 25 ਸਾਲ ਇੰਤਜ਼ਾਰ ਕਰਨਾ ਪਿਆ ਅਤੇ ਹੁਣ ਸਜ਼ਾਯਾਫਤਾ ਦੋਸ਼ੀਆਂ ਦੀ ਸਜ਼ਾ ਮੁਆਫ਼ ਕਰਕੇ ਸਰਕਾਰ ਨੇ ਨਾ ਸਿਰਫ਼ ਅਜਿਹੇ ਅਪਰਾਧੀਆਂ ਦੇ ਹੌਸਲੇ ਬੁਲੰਦ ਕੀਤੇ ਹਨ ਸਗੋਂ ਨਾਲ ਹੀ ਇਨਸਾਨੀਅਤ ਅਤੇ ਕਾਨੂੰਨ ਦੇ ਰਾਜ ਤੋਂ ਲੋਕਾਂ ਦੇ ਵਿਸ਼ਵਾਸ ਨੂੰ ਭਾਰੀ ਢਾਅ ਪਹੁੰਚਾਈ ਹੈ। ਉਨ੍ਹਾਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ’ਚ ਨਜ਼ਰਸਾਨੀ (aap govt should review Basra matter)ਕਰਕੇ ਦੋਸ਼ੀਆਂ ਨੂੰ ਮੁੜ ਜੇਲ੍ਹ ’ਚ ਸੁੱਟੇ।

ਇਹ ਵੀ ਪੜ੍ਹੋ:ਲੁਧਿਆਣਾ ਹੌਜ਼ਰੀ ਕਾਰੋਬਾਰੀਆਂ ਨੂੰ ਨਵੀਂ ਸਰਕਾਰ ਤੋਂ ਉਮੀਦਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.