ETV Bharat / city

ਸ਼ਹੀਦ ਦੇ ਪਰਿਵਾਰ ਵੱਲੋਂ ਦੂਜੇ ਪੁੱਤਰ ਨੂੰ ਤਬਾਦਲਾ ਕੀਤੇ ਜਾਣ ਦੀ ਮੰਗ - CM Captain Amarinder singh

ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਦੀਨਾਨਗਰ ਦੇ ਸੀਆਰਪੀਐਫ਼ ਜਵਾਨ ਮਨਿੰਦਰ ਸਿੰਘ ਦੇ ਪਰਿਵਾਰ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਇੱਕ ਪੱਤਰ ਲਿੱਖਿਆ ਹੈ। ਇਸ ਪੱਤਰ ਵਿੱਚ ਉਨ੍ਹਾਂ ਨੇ ਆਪਣੇ ਛੋਟੇ ਪੁੱਤਰ ਜੋ ਕਿ ਸੀਆਰਪੀਐਫ਼ ਵਿੱਚ ਨੌਕਰੀ ਕਰਦਾ ਹੈ। ਪਰਿਵਾਰ ਨੇ ਉਸ ਨੂੰ ਪੰਜਾਬ ਪੁਲਿਸ ਵਿੱਚ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਆਪਣੇ ਇੱਕਲੇ ਰਹਿ ਗਏ ਬਜ਼ੁਰਗ ਪਿਤਾ ਦੀ ਦੇਖਭਾਲ ਕਰ ਸਕੇ। ਉਨ੍ਹਾਂ ਸਰਕਾਰ ਕੋਲੋਂ ਇਸ ਮਾਮਲੇ ਉੱਤੇ ਜਲਦ ਕਾਰਵਾਈ ਕੀਤੇ ਜਾਣ ਦੀ ਅਪੀਲ ਕੀਤੀ ਹੈ।

ਸ਼ਹੀਦ ਦੇ ਪਰਿਵਾਰ ਵੱਲੋਂ ਦੂਜੇ ਪੁੱਤਰ ਨੂੰ ਤਬਾਦਲਾ ਕੀਤੇ ਜਾਣ ਦੀ ਮੰਗ
author img

By

Published : Mar 28, 2019, 3:35 PM IST

ਗੁਰਦਾਸਪੁਰ : ਪੁਲਵਾਮਾ ਵਿਖੇ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਦੀਨਾਨਗਰ ਦੇ ਸੀਆਰਪੀਐਫ਼ ਜਵਾਨ ਮਨਿੰਦਰ ਸਿੰਘ ਦੇ ਪਰਿਵਾਰ ਨੇ ਕੇਂਦਰੀ ਸਰਕਾਰ ਅਤੇ ਸੂਬਾ ਸਰਕਾਰ ਨੂੰ ਵਿਸ਼ੇਸ਼ ਪੱਤਰ ਲਿਖਿਆ ਹੈ। ਇਸ ਪੱਤਰ ਰਾਹੀਂ ਉਨ੍ਹਾਂ ਨੇ ਪਰਿਵਾਰ ਦੇ ਛੋਟੇ ਪੁੱਤਰ ਨੂੰ ਸੀਆਰਪੀਐਫ਼ ਤੋਂ ਤਬਦੀਲੀ ਕਰਕੇ ਪੰਜਾਬ ਪੁਲਿਸ ਵਿੱਚ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਹੈ।

ਸ਼ਹੀਦ ਦੇ ਪਰਿਵਾਰ ਵੱਲੋਂ ਦੂਜੇ ਪੁੱਤਰ ਨੂੰ ਤਬਾਦਲਾ ਕੀਤੇ ਜਾਣ ਦੀ ਮੰਗ

ਸ਼ਹੀਦ ਦੇ ਪਿਤਾ ਸਤਪਾਲ ਅਤਰੀ ਅਤੇ ਭੈਣ ਸ਼ਬਨਮ ਨੇ ਈਟੀਵੀ ਭਾਰਤ ਦੇ ਪੱਤਰਕਾਰ ਨੂੰ ਦੱਸਿਆ ਕਿ ਉਨ੍ਹਾਂ ਦਾ ਵੱਡਾ ਪੁੱਤਰ ਮਨਿੰਦਰ ਸਿੰਘ ਜੋ ਕਿ ਸੀਆਰਪੀਐਫ਼ ਦਾ ਜਵਾਨ ਸੀ। ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋ ਗਿਆ। ਉਨ੍ਹਾਂ ਨੂੰ ਆਪਣੇ ਪੁੱਤਰ ਦੀ ਸ਼ਹਾਦਤ ਤੇ ਫ਼ਕਰ ਹੈ। ਉਨ੍ਹਾਂ ਦਾ ਛੋਟਾ ਪੁੱਤਰ ਲਖਵੀਸ਼ ਉਹ ਵੀ ਸੀਆਰਪੀਐਫ਼ ਵਿੱਚ ਨੌਕਰੀ ਕਰਦਾ ਹੈ ਅਤੇ ਮੌਜ਼ੂਦਾ ਸਮੇਂ ਵਿੱਚ ਉਹ ਆਸਾਮ 'ਚ ਤਾਇਨਾਤ ਹੈ। ਉਨ੍ਹਾਂ ਸਰਕਾਰ ਕੋਲੋਂ ਆਪਣੇ ਛੋਟੇ ਪੁੱਤਰ ਨੂੰ ਪੰਜਾਬ ਪੁਲਿਸ ਵਿੱਚ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਉਹ ਆਪਣੇ ਬਜ਼ੁਰਗ ਪਿਤਾ ਦੀ ਦੇਖਭਾਲ ਕਰ ਸਕੇ। ਉਨ੍ਹਾਂ ਕਿਹਾ ਕਿ ਉਹ ਹੁਣ ਇੱਕਲੇ ਰਹਿ ਗਏ ਹਨ। ਇਸ ਬਾਰੇ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਿਸ ਦੇ ਡੀਜੀ ਨੂੰ ਟਵੀਟ ਕਰਕੇ ਮਾਮਲੇ ਉੱਤੇ ਗੌਰ ਕਰਨ ਲੱਈ ਕਿਹਾ ਹੈ।

Intro:ਐਂਕਰ::-- ਪੁਲਵਾਮਾਂ ਹਮਲੇ ਵਿਚ ਸ਼ਹੀਦ ਹੋਏ ਦੀਨਾਨਗਰ ਦੇ CRPF ਜਵਾਨ ਮਨਿੰਦਰ ਸਿੰਘ ਦੇ ਪਿਤਾ ਸਤਪਾਲ ਅਤਰੀ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਸ ਦੇ ਛੋਟੇ ਪੁੱਤਰ ਲਖਵੀਸ਼ ਜੋ ਕਿ CRPF ਵਿੱਚ ਨੌਕਰੀ ਕਰਦਾ ਹੈ ਅਤੇ ਇਸ ਵਕਤ ਅਸਾਮ ਵਿਚ ਤਾਇਨਾਤ ਹੈ ਉਸ ਨੂੰ CRPF ਤੋਂ ਪੰਜਾਬ ਪੁਲਿਸ ਵਿੱਚ ਮਰਜ਼ ਕੀਤਾ ਜਾਵੇ ਤਾਂ ਜੋ ਘਰ ਵਿਚ ਰਹਿ ਰਹੇ ਇਕੱਲੇ ਬਜ਼ੁਰਗ ਪਿਤਾ ਦੀ ਉਹ ਦੇਖਭਾਲ ਕਰ ਸਕੇ ਫਿਲਹਾਲ ਇਹ ਮਾਮਲੇ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਦੇ DG ਨੂੰ ਟਵੀਟ ਕਰ ਇਸ ਮਾਮਲੇ ਤੇ ਗੋਰ ਕਰਨ ਲਈ ਕਿਹਾ ਹੈ

Body:ETV ਭਾਰਤ ਨੂੰ ਜਾਣਕਾਰੀ ਦਿੰਦਿਆਂ ਸ਼ਹੀਦ ਦੀ ਭੈਣ ਸ਼ਬਨਮ ਅਤੇ ਪਿਤਾ ਸਤਪਾਲ ਅਤਰੀ ਨੇ ਦੱਸਿਆ ਕਿ ਪੁਲਵਾਮਾਂ ਹਮਲੇ ਵਿਚ ਉਸਦਾ ਪੁੱਤਰ ਮਨਿੰਦਰ ਸਿੰਘ ਸ਼ਹੀਦ ਹੋ ਗਿਆ ਸੀ ਉਹਨਾਂ ਨੂੰ ਆਪਣੇ ਪੁੱਤਰ ਦੀ ਸ਼ਹਾਦਤ ਤੇ ਫ਼ਕਰ ਹੈ ਉਹਨਾਂ ਦਾ ਛੋਟਾ ਪੁੱਤਰ ਲਖਵੀਸ਼ ਵੀ CRPF ਵਿੱਚ ਹੈ ਅਤੇ ਇਸ ਵਕਤ ਅਸਾਮ ਵਿਚ ਤਾਇਨਾਤ ਹੈ ਉਹਨਾਂ ਦੱਸਿਆ ਕਿ ਉਹਨਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਸਦੇ ਦੇ ਦੂਸਰੇ ਪੁੱਤਰ ਨੂੰ CRPF ਤੋਂ ਬਦਲ ਕੇ ਪੰਜਾਬ ਪੁਲਿਸ ਵਿਚ ਤਾਇਨਾਤ ਕੀਤਾ ਜਾਵੇ ਤਾਂ ਜੋ ਉਹ ਆਪਣੇ ਬਜ਼ੁਰ ਪਿਤਾ ਦਾ ਸਹਾਰਾ ਬਣ ਸਕੇ ਅਤੇ ਨਾਲ ਦੇਸ਼ ਦੀ ਸੇਵਾ ਕਰ ਸਕੇ । ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਦੇ DG ਟਵੀਟ ਕਰ ਇਸ ਮਾਮਲੇ ਤੇ ਗੋਰ ਕਰਨ ਨੂੰ ਕਿਹਾ ਹੈ

ਬਾਈਟ :--- ਸ਼ਬਨਮ (ਸ਼ਹੀਦ ਦੀ ਭੈਣ)

ਬਾਈਟ ::-- ਸਤਪਾਲ ਅਤਰੀ (ਸ਼ਹੀਦ ਦੇ ਪਿਤਾ)

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.