ETV Bharat / city

ਮਾਈਨਿੰਗ ਦਾ ਸਭ ਤੋਂ ਵੱਡਾ ਮਾਫ਼ੀਆ ਚੰਨੀ: ਸੁਖਬੀਰ ਬਾਦਲ

ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ(Shiromani Akali Dal President Sukhbir Singh Badal) ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਰੇਤ ਮਾਫ਼ੀਆ(Mining mafia biggest channi) ਦੱਸਦੇ ਹੋਏ ਕਿਹਾ ਕਿ ਚੰਨੀ ਸਭ ਤੋਂ ਵੱਡਾ ਮਾਈਨਿੰਗ ਦਾ ਮਾਫ਼ੀਆ ਹੈ, ਇਸਦੇ ਇਲਾਵਾ ਸੁਖਬੀਰ ਬਾਦਲ ਨੇ ਸਟੇਜ ਉੱਤੇ ਆਪਣੇ ਸੰਬੋਧਨ ਵਿੱਚ ਚੰਨੀ ਉੱਤੇ ਕਈ ਤੰਜ ਵੀ ਕਸੇ(Sukhbir Badal lashes out at Channi), ਉਥੇ ਹੀ ਹਲਕਾ ਅਮਲੋਹ ਦੇ ਵਿਧਾਇਕ ਨੂੰ ਆੜੇ ਹੱਥ ਲੈਂਦੇ ਹੋਏ ਇੱਕ ਕਰੱਪਟ ਵਿਧਾਇਕ ਦੱਸਿਆ।

Shiromani Akali Dal President Arrives To Address Rally In Favor Of Candidate Gurpreet Singh Raju Khanna

author img

By

Published : Dec 4, 2021, 10:46 PM IST

ਫ਼ਤਿਹਗੜ੍ਹ ਸਾਹਿਬ: ਜਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਹਲਕੇ ਅਮਲੋਹ ਵਿੱਚ ਸ਼ਰੋਮਣੀ ਅਕਾਲੀ ਦਲ ਨੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ(Candidate Gurpreet Singh Raju Khanna) ਦੇ ਹੱਕ ਵਿੱਚ ਆਯੋਜਿਤ ਰੈਲੀ ਨੂੰ ਸੰਬੋਧਨ ਕਰਨ ਲਈ ਅਕਾਲੀ ਪ੍ਰਧਾਨ ਪਹੁੰਚੇ।

ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਰੇਤ ਮਾਫ਼ੀਆ(Mining mafia biggest channi) ਦੱਸਦੇ ਹੋਏ ਕਿਹਾ ਕਿ ਚੰਨੀ ਸਭ ਤੋਂ ਵੱਡਾ ਮਾਈਨਿੰਗ ਦਾ ਮਾਫ਼ੀਆ ਹੈ, ਇਸਦੇ ਇਲਾਵਾ ਸੁਖਬੀਰ ਬਾਦਲ ਨੇ ਸਟੇਜ ਉੱਤੇ ਆਪਣੇ ਸੰਬੋਧਨ ਵਿੱਚ ਚੰਨੀ ਉੱਤੇ ਕਈ ਤੰਜ ਵੀ ਕਸੇ(Sukhbir Badal lashes out at Channi), ਉਥੇ ਹੀ ਹਲਕਾ ਅਮਲੋਹ ਦੇ ਵਿਧਾਇਕ ਨੂੰ ਆੜੇ ਹੱਥ ਲੈਂਦੇ ਹੋਏ ਇੱਕ ਕਰੱਪਟ ਵਿਧਾਇਕ ਦੱਸਿਆ।

ਮਾਈਨਿੰਗ ਦਾ ਮਾਫ਼ੀਆ ਸਭ ਤੋਂ ਵੱਡਾ ਚੰਨੀ: ਸੁਖਬੀਰ ਬਾਦਲ

ਉਥੇ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਬਸਪਾ ਦੀ ਸਰਕਾਰ ਬਨਣ 'ਤੇ ਕਾਂਗਰਸ ਰਾਜ ਵਿੱਚ ਧੱਕੇਸ਼ਾਹੀ ਕਰਨ ਵਾਲੇ ਅਫ਼ਸਰਾਂ ਅਤੇ ਪੁਲਿਸ ਅਧਿਕਾਰੀਆਂ ਕਿਸੇ ਵੀ ਕੀਮਤ ਉੱਤੇ ਬਖ਼ਸ਼ੇ ਨਹੀਂ ਜਾਣਗੇ। ਮਾਈਨਿੰਗ ਦਾ ਮਾਫੀਆਂ ਤਾਂ ਸਭ ਤੋਂ ਵੱਡਾ ਚਰਨਜੀਤ ਸਿੰਘ ਚੰਨੀ ਆਪ ਹੈ। ਫਿਰ ਰੇਤਾ ਕਿਵੇਂ ਸਸਤਾ ਹੋ ਸਕਦਾ ਹੈ। ਉਨ੍ਹਾਂ ਨੂੰ ਇੱਕ ਫੇਲ੍ਹ ਮੁੱਖ ਮੰਤਰੀ ਕਰਾਰ ਦਿੱਤਾ(Sukhbir Badal calls Fail Chief Minister)।

ਉਨ੍ਹਾਂ ਨੇ ਚੰਨੀ ਅਤੇ ਉਸਦੇ ਪਰਿਵਾਰ ਨੂੰ ਰੇਤ ਮਾਫ਼ੀਆ ਦੱਸਿਆ। ਉਥੇ ਹੀ ਡੇਰਾ ਸੱਚਾ ਸੌਦਾ ਵਿੱਚ ਗਏ ਸਿਆਸੀ ਨੇਤਾਵਾਂ ਦੇ ਸਵਾਲ ਨੂੰ ਮੁਸਕੁਰਾਂਦੇ ਹੋਏ ਟਾਲ ਗਏ। ਉਥੇ ਹੀ ਸੁਖਬੀਰ ਬਾਦਲ ਨੇ ਕਾਂਗਰਸ ਰਾਜ ਵਿੱਚ ਧੱਕੇਸ਼ਾਹੀ ਕਰਨ ਵਾਲੇ ਅਫਸਰਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਚੇਤਵਾਨੀ ਦਿੰਦੇ ਹੋਏ ਕਿਹਾ ਕਿ ਅਕਾਲੀ ਬਸਪਾ ਦੀ ਸਰਕਾਰ ਬਨਣ ਤੇ ਉਹ ਬਖਸੇ ਨਹੀਂ ਜਾਣਗੇ।

ਇਹ ਵੀ ਪੜ੍ਹੋ:ਗੜ੍ਹਸ਼ੰਕਰ ਦੇ ਪਿੰਡ ਹਾਜੀਪੁਰ ਅਤੇ ਪੁਰਖੋਵਾਲ ਵਿੱਚ ਚੱਲ ਰਹੀ ਹੈ ਗੈਰਕਾਨੂੰਨੀ ਮਾਈਨਿੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.