ETV Bharat / city

ਵਿੱਕੀ ਮਿਡੂਖੇੜਾ ਕਤਲ ਮਾਮਲੇ ’ਚ ਲਾਰੇਂਸ ਬਿਸ਼ਨੋਈ ਨੇ ਦਿੱਤੀ ਧਮਕੀ, ਕਿਹਾ... - ਲਾਰੇਂਸ ਬਿਸ਼ਨੋਈ ਨੇ ਦਿੱਤੀ ਧਮਕੀ

ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁੱਕ ’ਤੇ ਪੋਸਟ ਸਾਂਝੀ ਕਰ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਵਿੱਕੀ ਮਿਡੂਖੇੜਾ (Vicky Middukhera) ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਜਿਸ ਤੋਂ ਬਾਅਦ ਹੁਣ ਲਾਰੇਂਸ ਬਿਸ਼ਨੋਈ ਗੈਂਗ ਵੱਲੋਂ ਧਮਕੀ ਦਿੱਤੀ ਗਈ ਹੈ।

ਅਕਾਲੀ ਆਗੂ ਕਤਲ ਮਾਮਲੇ ’ਚ ਲਾਰੇਂਸ ਬਿਸ਼ਨੋਈ ਨੇ ਦਿੱਤੀ ਧਮਕੀ, ਕਿਹਾ...

author img

By

Published : Aug 9, 2021, 11:12 AM IST

ਚੰਡੀਗੜ੍ਹ: ਮੋਹਾਲੀ ਦੇ ਸੈਕਟਰ 71 ’ਚ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਵਿੱਕੀ ਮਿੱਡੂਖੇੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸਦੀ ਜਿੰਮੇਵਾਰੀ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਲਈ ਗਈ ਸੀ। ਹੁਣ ਲਾਰੇਂਸ ਬਿਸ਼ਨੋਈ ਗੈਂਗ ਵੱਲੋਂ ਧਮਕੀ ਦਿੱਤੀ ਗਈ ਹੈ।

ਅਕਾਲੀ ਆਗੂ ਕਤਲ ਮਾਮਲੇ ’ਚ ਲਾਰੇਂਸ ਬਿਸ਼ਨੋਈ ਨੇ ਦਿੱਤੀ ਧਮਕੀ, ਕਿਹਾ...
ਅਕਾਲੀ ਆਗੂ ਕਤਲ ਮਾਮਲੇ ’ਚ ਲਾਰੇਂਸ ਬਿਸ਼ਨੋਈ ਨੇ ਦਿੱਤੀ ਧਮਕੀ, ਕਿਹਾ...

ਲਾਰੇਂਸ ਬਿਸ਼ਨੋਈ ਗੈਂਗ ਵੱਲੋਂ ਧਮਕੀ

ਅਕਾਲੀ ਆਗੂ ਦੇ ਕਤਲ ਮਾਮਲੇ ’ਚ ਲਾਰੈਂਸ ਬਿਸ਼ਨੋਈ ਨੇ ਸੋਸ਼ਲ ਮੀਡੀਆ ’ਤੇ ਧਮਕੀ ਦਿੰਦੇ ਹੋਏ ਕਿਹਾ ਕਿ ਸਾਡੇ ਭਰਾ ਮਿੱਡੂਖੇੜਾ ਸਾਨੂੰ ਸਾਰਿਆਂ ਨੂੰ ਛੱਡ ਦੇ ਚਲਾ ਗਿਆ ਹੈ। ਭਰਾ ਤੇਰੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਉਸਦਾ ਸਾਡੇ ਅਪਰਾਧਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਹੁਣ ਜਿਆਦਾ ਕੁਝ ਨਹੀਂ ਬੋਲਾਂਗੇ ਬਸ ਕਰਕੇ ਦਿਖਾਵਾਂਗੇ। ਖੈਰ ਜੋ ਵੀ ਭਰਾ ਦੇ ਕਤਲ ਦਾ ਜਿੰਮੇਵਾਰ ਹੈ ਉਹ ਆਪਣੀ ਮੌਤ ਦੀ ਤਿਆਰ ਕਰ ਲਵੇ। ਇਸਦਾ ਰਿਜਲਟ ਥੋੜੇ ਦਿਨ ਚ ਹੀ ਮਿਲ ਜਾਵੇਗਾ।

ਦੂਜੇ ਪਾਸੇ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ’ਚ ਸਪੰਤ ਨਹਿਰਾ ਨੇ ਸੋਸ਼ਲ ਮੀਡੀਆ ਰਾਹੀ ਧਮਕੀ ਦਿੱਤੀ ਗਈ ਹੈ। ਉਸਨੇ ਕਿਹਾ ਹੈ ਕਿ ਤੇਰੀ ਮੌਤ ਦਾ ਬਦਲਾ ਇੱਕ ਦੀ ਥਾਂ ਚਾਰ ਮਾਰ ਕੇ ਲਵਾਂਗੇ।

ਇਹ ਵੀ ਪੜੋ: ਅਕਾਲੀ ਆਗੂ ਕਤਲ ਮਾਮਲਾ: ਇਸ ਗਰੁੱਪ ਨੇ ਲਈ ਜ਼ਿੰਮੇਵਾਰੀ

ਦੱਸ ਦਈਏ ਕਿ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਜਿੰਮੇਵਾਰੀ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਲਈ ਹੈ। ਕਾਬਿਲੇਗੌਰ ਹੈ ਕਿ ਵਿੱਕੀ ਮਿੱਡੂਖੇੜਾ ਦਾ ਅੰਤਿਮ ਸਸਕਾਰ ਉਸਦੇ ਜੱਦੀ ਪਿੰਡ ਮਿੱਡੂਖੇੜਾ ਵਿਖੇ ਕੀਤਾ ਗਿਆ ਸੀ ਇਸ ਦੌਰਾਨ ਕਈ ਰਾਜਸੀ ਸਮਾਜਿਤ ਅਤੇ ਧਾਰਮਿਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.