ETV Bharat / city

ਸਾਲ 2020: ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਮੁਸਤੈਦ - chandigarh police

ਸਾਲ 2020 ਦਾ ਜਸ਼ਨ ਮਨਾਉਣ ਵੇਲੇ ਕੋਈ ਅਣਸੁਖਾਵੀਂ ਘਟਨਾ ਨਾ ਵਪਾਰ ਸਕੇ, ਜਿਸ ਲਈ ਚੰਡੀਗੜ੍ਹ ਪੁਲਿਸ ਨੇ ਖ਼ਾਸ ਇੰਤਜ਼ਾਮ ਕਰ ਲਏ ਹਨ।

ਸਾਲ 2020
ਫ਼ੋਟੋ
author img

By

Published : Dec 31, 2019, 7:43 PM IST

ਚੰਡੀਗੜ੍ਹ: ਸਾਲ 2020 ਦਾ ਜਸ਼ਨ ਮਨਾਉਣ ਵੇਲੇ ਕੋਈ ਅਣਸੁਖਾਵੀਂ ਘਟਨਾ ਨਾ ਵਪਾਰ ਸਕੇ, ਜਿਸ ਲਈ ਚੰਡੀਗੜ੍ਹ ਪੁਲਿਸ ਨੇ ਖ਼ਾਸ ਇੰਤਜ਼ਾਮ ਕਰ ਲਏ ਹਨ। ਪੁਲਿਸ ਨੇ 1200 ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।

ਵੀਡੀਓ

ਇਸ ਬਾਰੇ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਦੀ ਐਸਐਸਪੀ ਨਿਲੰਬਰੀ ਜਗਦਲੇ ਨੇ ਦੱਸਿਆ ਕਿ ਸ਼ਹਿਰ ਵਿੱਚ 60 ਥਾਵਾਂ 'ਤੇ ਨਵੇਂ ਸਾਲ ਦਾ ਜਸ਼ਨ ਮਨਾਇਆ ਜਾਣਾ ਹੈ। ਇਸ ਨੂੰ ਸ਼ਾਂਤੀਪੂਰਵਕ ਤੇ ਲਾਅ ਐਂਡ ਆਰਡਰ ਮੈਨਟੇਨ ਰੱਖਣ ਦੇ ਲਈ ਪੁਲਿਸ 'ਤੇ 1200 ਜਵਾਨਾਂ ਦੀ ਡਿਊਟੀ ਲਾਈ ਗਈ ਹੈ। ਇਸ ਵਿੱਚ 8 ਡੀਐਸਪੀ, 16 ਐਸਐਚਓ, 1 ਇੰਸਪੈਕਟਰ ਤੇ ਐੱਨਜੀਓ ਸ਼ਾਮਿਲ ਹਨ।

ਉਨ੍ਹਾਂ ਦੱਸਿਆ ਕਿ ਇਸ ਲਈ ਖ਼ਾਸ ਮਹਿਲਾ ਪੁਲਿਸ ਵੀ ਲਾਈ ਗਈ ਹੈ, ਤਾਂ ਕਿ ਜ਼ਰੂਰਤ ਪੈਣ 'ਤੇ ਕਿਸੇ ਵੀ ਉਮਰ ਦੀਆਂ ਔਰਤਾਂ 112 ਨੰਬਰ 'ਤੇ ਕਾਲ ਕਰਦੀ ਹੈ। ਐੱਸਐੱਸਪੀ ਨੇ ਅੱਗੇ ਦੱਸਿਆ ਕਿ ਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਪਾਇਆ ਗਿਆ, ਕਿਸੇ ਨੇ ਵੀ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਸ ਦੀ ਗੱਡੀ ਜ਼ਬਤ ਕਰਕੇ ਗੱਡੀ ਚਾਲਕ 'ਤੇ ਮਾਮਲਾ ਦਰਜ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਸ਼ਹਿਰ ਵਿੱਚ 6 ਐਂਬੂਲੈਂਸ 6 ਫਾਇਰ ਟੈਂਡਰ 3 ਕਿਊਆਰਟੀ ਦੀ ਤਾਇਨਾਤੀ ਅੱਡਾ ਥਾਵਾਂ 'ਤੇ ਕੀਤੀ ਗਈ ਹੈ। ਪੀਸੀਆਰ ਤੇ ਚੀਤਾ ਸਕਾਟ ਦੇ ਜਵਾਨ ਵੀ ਸੈਕਟਰਾਂ ਵਿੱਚ ਗਸ਼ਤ ਕਰਕੇ ਲਾਅ ਐਂਡ ਆਰਡਰ ਨੂੰ ਵਿਗਾੜਨ ਵਾਲਿਆਂ 'ਤੇ ਨਜ਼ਰ ਰੱਖਣਗੇ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੁਲਿਸ ਵੱਲੋਂ ਸ਼ਹਿਰ ਵਿੱਚ ਲਾਅ ਐਂਡ ਆਰਡਰ ਮੇਨਟੇਨ ਰੱਖਣ ਲਈ ਤੇ ਨਵਾਂ ਸਾਲ ਪੂਰੇ ਸ਼ਾਂਤੀਪੂਰਨ ਤਰੀਕੇ ਨਾਲ ਮਨਾਉਣ ਦੇ ਲਈ ਸਾਰੀ ਤਿਆਰੀ ਕਰ ਲਈ ਗਈ ਹੈ।

Intro:ਸਾਲ 2019 ਦਾ ਅਖੀਰਲਾ ਦਿਨ ਹੈ ਤੇ ਹੁਣ ਨਵੇਂ ਸਾਲ ਦਾ ਜਸ਼ਨ ਹਰ ਕੋਈ ਮਨਾਉਣਾ ਚਾਹੁੰਦਾ ਇਸ ਦੇ ਲਈ ਪੁਲਿਸ ਦੇ ਵੱਲੋਂ ਵੀ ਖਾਸ ਤਿਆਰੀ ਕਰ ਲਈ ਗਈ ਹੈ ਨਵੇਂ ਸਾਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਕਰਕੇ ਪੁਲਸ ਦੇ ਵੱਲੋਂ 1200 ਪੁਲਸ ਕਰਮੀਆਂ ਦੀ ਤੈਨਾਤੀ ਕੀਤੀ ਗਈ ਹੈ ਇਸ ਬਾਰੇ ਵਧੇਰੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਦੀ ਐਸਐਸਪੀ ਨਿਲੰਬਰੀ ਜਗਦਲੇ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ 60 ਜਗਾਵਾਂ ਤੇ ਨਵਾਂ ਸਾਲ ਮਨਾਇਆ ਜਾਣਾ ਅਤੇ ਇਸ ਨੂੰ ਸ਼ਾਂਤੀਪੂਰਵਕ ਅਤੇ ਲਾਅ ਐਂਡ ਆਰਡਰ ਮੇਨਟੇਨ ਰੱਖਣ ਦੇ ਲਈ ਪੁਲਸ ਤੇ 1200 ਜਵਾਨਾਂ ਦੀ ਡਿਊਟੀ ਲਗਾਈ ਗਈ ਹੈ ਜਿਸ ਦੇ ਵਿੱਚ 8 ਡੀਐਸਪੀ 16 ਐਸਐਚਓ 1 ਇੰਸਪੈਕਟਰ ਅਤੇ ਐੱਨਜੀਓ ਸ਼ਾਮਿਲ ਨੇ ਉਨ੍ਹਾਂ ਦੱਸਿਆ ਕਿ ਇਸ ਲਈ ਖਾਸ ਮਹਿਲਾ ਪੁਲਿਸ ਕਾਰਡ ਵੀ ਲਗਾਈ ਗਈ ਹੈ ਤਾਂ ਕਿ ਜ਼ਰੂਰਤ ਪੈਣ ਤੇ ਅਗਰ ਕਿਸੇ ਕੋਈ ਔਰਤ ਮਹਿਲਾ ਕਿਸੇ ਵੀ ਉਮਰ ਦੀ ਹੋਵੇ ਉਹ 112 ਇਸ ਨੰਬਰ ਤੇ ਕਾਲ ਕਰਦੀ ਹੈ ਤਾਂ ਮਹਿਲਾ ਪੁਲਸ ਵੱਲੋਂ ਉਸ ਨੂੰ ਘਰ ਛੱਡ ਕੇ ਆਉਂਦਾ ਜਾਵੇਗਾ

Body:ਐਸਐਸਪੀ ਨੇ ਅੱਗੇ ਦੱਸਿਆ ਕਿ ਅਗਰ ਕੋਈ ਪ੍ਰਾਈਵੇਟ ਥਾਂ ਤੇ ਸ਼ਰਾਬ ਪੀ ਕੇ ਪੀਂਦਾ ਜਾਂ ਫਿਰ ਗੱਡੀ ਚਲਾਉਂਦਾ ਪਾਇਆ ਗਿਆ ਅਤੇ ਇਸ ਤੋਂ ਇਲਾਵਾ ਅਗਰ ਕਿਸੇ ਨੇ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਸ ਦੀ ਗੱਡੀ ਜ਼ਬਤ ਕਰਕੇ ਚਾਲਕ ਤੇ ਮਾਮਲਾ ਦਰਜ ਕੀਤਾ ਜਾਵੇਗਾ ਸ਼ਰਾਬ ਪੀ ਕੇ ਹੱਲੜਬਾਜ਼ੀ ਕਰਨ ਵਾਲੇ ਲੋਕਾਂ ਨੂੰ ਫੜ੍ਹਨ ਦੇ ਲਈ ਪੁਲਿਸ ਵੱਲੋਂ ਇੰਟਰਨਲ ਨਾਕੇ ਚ ਆਊਟਰ ਨਾਕੇ ਲਗਾਏ ਗਏ ਨੇ ਇਸ ਦੇ ਇਲਾਵਾ ਸ਼ਹਿਰ ਦੇ ਵਿੱਚ 6ਐਂਬੂਲੈਂਸ 6ਫਾਇਰ ਟੈਂਡਰ 3 ਕਿਊਆਰਟੀ ਦੀ ਤੈਨਾਤੀ ਅੱਡਾ ਥਾਵਾਂ ਤੇ ਕੀਤੀ ਗਈ ਹੈ ਅਤੇ ਪੀ ਸੀ ਆਰ ਅਤੇ ਚੀਤਾ ਸਕਾਟ ਦੇ ਜਵਾਨ ਵੀ ਸੈਕਟਰਾਂ ਦੇ ਵਿੱਚ ਗਸ਼ਤ ਕਰਕੇ ਲਾਅ ਅਤੇ ਆਰਡਰ ਨੂੰ ਵਿਗਾੜਨ ਵਾਲਿਆਂ ਤੇ ਨਜ਼ਰ ਰੱਖਣਗੇ

Conclusion:ਕਾਬਿਲੇ ਗੌਰ ਹੈ ਕਿ ਚੰਡੀਗੜ੍ਹ ਪੁਲਸ ਦੇ ਵੱਲੋਂ ਸ਼ਹਿਰ ਦੇ ਵਿੱਚ ਲਾ ਐਂਡ ਆਰਡਰ ਮੇਨਟੇਨ ਰੱਖਣ ਦੇ ਲਈ ਅਤੇ ਨਵਾਂ ਸਾਲ ਪੂਰੇ ਸ਼ਾਂਤੀਪੂਰਨ ਤਰੀਕੇ ਨਾਲ ਮਨਾਉਣ ਦੇ ਲਈ ਸਾਰੀ ਤਿਆਰੀ ਕਰ ਲਈ ਗਈ ਹੈ
ETV Bharat Logo

Copyright © 2024 Ushodaya Enterprises Pvt. Ltd., All Rights Reserved.