ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੇ ਕਾਰਜਕਾਲ ਦੀ ਮਿਆਦ 19 ਮਾਰਚ, 2021 ਤੋਂ ਅਗਲੇ 3 ਸਾਲਾਂ ਲਈ ਵਧਾ ਦਿੱਤੀ ਗਈ ਹੈ।
ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਗੁਲਾਟੀ ਦੇ ਕਾਰਜਕਾਲ ਵਿੱਚ ਵਾਧੇ ਬਾਰੇ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
-
Punjab government today extended term of Punjab State Women Commission Chairperson Mrs. Manisha Gulati for next three years from March 19, 2021.@ladyonrise pic.twitter.com/OYKw2b15Dm
— Government of Punjab (@PunjabGovtIndia) March 8, 2021 " class="align-text-top noRightClick twitterSection" data="
">Punjab government today extended term of Punjab State Women Commission Chairperson Mrs. Manisha Gulati for next three years from March 19, 2021.@ladyonrise pic.twitter.com/OYKw2b15Dm
— Government of Punjab (@PunjabGovtIndia) March 8, 2021Punjab government today extended term of Punjab State Women Commission Chairperson Mrs. Manisha Gulati for next three years from March 19, 2021.@ladyonrise pic.twitter.com/OYKw2b15Dm
— Government of Punjab (@PunjabGovtIndia) March 8, 2021
ਦੱਸ ਦਈਏ ਕੀ ਮਨੀਸ਼ਾ ਗੁਲਾਟੀ ਸੂਬੇ ਦੀ ਪਹਿਲੀ ਮਹਿਲਾ ਕਮੀਸ਼ਨ ਦੀ ਚੇਅਰਪਰਸਨ ਹਨ, ਜਿਨ੍ਹਾਂ ਵZਲੋਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਣੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲ ਚੁੱਕੇ ਹਨ।