ETV Bharat / city

ਚੰਡੀਗੜ੍ਹ 'ਚ ਔਰਤਾਂ ਨੇ ਕੁਝ ਇਸ ਤਰ੍ਹਾਂ ਮਨਾਇਆ ਕਰਵਾਚੌਥ ਦਾ ਤਿਉਹਾਰ

author img

By

Published : Nov 4, 2020, 7:34 PM IST

ਹਰ ਸਾਲ ਸਾਰੀਆਂ ਹੀ ਔਰਤਾਂ ਕਰਵਾਚੌਥ ਨੂੰ ਬੜੀ ਹੀ ਧੂਮਧਾਮ ਨਾਲ ਮਨਾਉਂਦੀਆਂ ਹਨ ਇਸ ਵਾਰ ਕੋਰੋਨਾ ਕਾਲ ਵਿੱਚ ਔਰਤਾਂ ਨੇ ਇਸ ਤਿਉਹਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ।

ਫ਼ੋਟੋ
ਫ਼ੋਟੋ

ਚੰਡੀਗੜ੍ਹ: ਕਰਵਾਚੌਥ ਦਾ ਵਰਤ ਸੁਹਾਗਣ ਔਰਤਾਂ ਲਈ ਬਹੁਤ ਹੀ ਖ਼ਾਸ ਹੁੰਦਾ ਹੈ। ਇਸ ਦਿਨ ਸਾਰੀ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਨਿਰਜਲਾਂ ਵਰਤ ਰੱਖਦੀਆਂ ਹਨ। ਹਰ ਸਾਲ ਸਾਰੀਆਂ ਹੀ ਔਰਤਾਂ ਕਰਵਾਚੌਥ ਨੂੰ ਬੜੀ ਹੀ ਧੂਮਧਾਮ ਨਾਲ ਮਨਾਉਂਦੀਆਂ ਹਨ ਇਸ ਵਾਰ ਕੋਰੋਨਾ ਕਾਲ ਵਿੱਚ ਔਰਤਾਂ ਨੇ ਇਸ ਤਿਉਹਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ।

ਵੇਖੋ ਵੀਡੀਓ

ਚੰਡੀਗੜ੍ਹ ਦੇ ਗੋਲਰੀ ਫਾਈ ਇੰਟਰਨੈਸ਼ਨਲ ਵਿੱਚ ਕਰਵਾਚੌਥ ਮੌਕੇ ਔਰਤਾਂ ਲਈ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ। ਸਥਾਨਕ ਔਰਤਾਂ ਨੇ ਕਿਹਾ ਕਿ ਕੋਵਿਡ-19 ਕਰਕੇ ਸਾਰੇ ਹੀ ਤਿਉਹਾਰ ਬੇਸ਼ੱਕ ਫਿੱਕੇ ਪੈ ਗਏ ਪਰ ਕਰਵਾਚੌਥ ਕਦੇ ਫਿੱਕਾ ਨਹੀਂ ਜਾ ਸਕਦਾ। ਇਹ ਤਿਉਹਾਰ ਔਰਤਾਂ ਲਈ ਬਹੁਤ ਹੀ ਖ਼ਾਸ ਹੁੰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.