ਚੰਡੀਗੜ੍ਹ : ਪਿਛਲੇ ਸਾਲਾਂ ਦੀ ਗੱਲ ਕਰੇ ਤਾਂ ਇਕ ਤਾਰੀਕ ਤੋਂ ਹੀ ਕਿਸਾਨ ਮੰਡੀਆਂ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਜਾਂਦੇ ਸੀ ਪਰ ਇਸ ਵਾਰ ਅਜਿਹਾ ਕੁੱਝ ਵੀ ਦੇਖਣ ਨੂੰ ਨਹੀਂ ਮਿਲਿਆ। ਮੰਡੀ ਖਾਲੀ ਹੀ ਨਜ਼ਰ ਆ ਰਹੀ ਹੈ ਸਿਰਫ਼ ਮਜ਼ਦੂਰ ਉੱਥੇ ਬੈਠੇ ਹੋਏ ਸੀ ਜਿਨ੍ਹਾਂ ਨੂੰ ਆਡ਼੍ਹਤੀਆਂ ਵੱਲੋਂ ਪੰਛੀ ਦਿਨ ਪਹਿਲਾਂ ਹੀ ਚੰਡੀਗੜ੍ਹ ਬੁਲਾਇਆ ਗਿਆ ਸੀ ।
ਕਣਕ ਦੀ ਖਰੀਦ 10 ਅਪਰੈਲ ਤੋਂ ,ਚੰਡੀਗੜ੍ਹ ਦੇ ਸੈਕਟਰ 39 ਦੀ ਮੰਡੀ ਵਿੱਚ ਨਹੀਂ ਦਿਖੀ ਕੋਈ ਤਿਆਰੀ - ਚੰਡੀਗੜ੍ਹ ਦੇ ਸੈਕਟਰ 39
ਕੱਲ੍ਹ 10 ਅਪਰੈਲ ਤੋਂ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋਣੀ ਹੈ ਅਜਿਹੇ ਵਿੱਚ ਪ੍ਰਸ਼ਾਸਨ ਵੀ ਆਪਣੀ ਤਿਆਰੀਆਂ ਕਰ ਦਿੰਦਾ ਹੈ ਪਰ ਇਸ ਵਾਰ ਚੰਡੀਗੜ੍ਹ ਦੇ ਸੈਕਟਰ 39 ਦੀ ਅਨਾਜ ਮੰਡੀ ਦੇ ਵਿੱਚ ਅਜਿਹਾ ਕੁੱਝ ਵੀ ਦੇਖਣ ਨੂੰ ਨਹੀਂ ਮਿਲਿਆ।
![ਕਣਕ ਦੀ ਖਰੀਦ 10 ਅਪਰੈਲ ਤੋਂ ,ਚੰਡੀਗੜ੍ਹ ਦੇ ਸੈਕਟਰ 39 ਦੀ ਮੰਡੀ ਵਿੱਚ ਨਹੀਂ ਦਿਖੀ ਕੋਈ ਤਿਆਰੀ ਚੰਡੀਗੜ੍ਹ ਦੇ ਸੈਕਟਰ 39 ਦੀ ਮੰਡੀ ਵਿੱਚ ਨਹੀਂ ਦਿਖੀ ਕੋਈ ਤਿਆਰੀ](https://etvbharatimages.akamaized.net/etvbharat/prod-images/768-512-11343318-thumbnail-3x2-mandi.jpg?imwidth=3840)
ਕਣਕ ਦੀ ਖਰੀਦ 10 ਅਪਰੈਲ ਤੋਂ
ਚੰਡੀਗੜ੍ਹ : ਪਿਛਲੇ ਸਾਲਾਂ ਦੀ ਗੱਲ ਕਰੇ ਤਾਂ ਇਕ ਤਾਰੀਕ ਤੋਂ ਹੀ ਕਿਸਾਨ ਮੰਡੀਆਂ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਜਾਂਦੇ ਸੀ ਪਰ ਇਸ ਵਾਰ ਅਜਿਹਾ ਕੁੱਝ ਵੀ ਦੇਖਣ ਨੂੰ ਨਹੀਂ ਮਿਲਿਆ। ਮੰਡੀ ਖਾਲੀ ਹੀ ਨਜ਼ਰ ਆ ਰਹੀ ਹੈ ਸਿਰਫ਼ ਮਜ਼ਦੂਰ ਉੱਥੇ ਬੈਠੇ ਹੋਏ ਸੀ ਜਿਨ੍ਹਾਂ ਨੂੰ ਆਡ਼੍ਹਤੀਆਂ ਵੱਲੋਂ ਪੰਛੀ ਦਿਨ ਪਹਿਲਾਂ ਹੀ ਚੰਡੀਗੜ੍ਹ ਬੁਲਾਇਆ ਗਿਆ ਸੀ ।
ਕਣਕ ਦੀ ਖਰੀਦ ਕੱਲ੍ਹ ਤੋਂ
ਕਣਕ ਦੀ ਖਰੀਦ ਕੱਲ੍ਹ ਤੋਂ